ਪੰਜਾਬ
Amritsar News : ਅੰਮ੍ਰਿਤਸਰ ਪੁਲਿਸ ਨੇ ਹੈਰੋਇਨ, ਹਥਿਆਰਾਂ ਤੇ ਡਰੱਗ ਮਨੀ ਸਮੇਤ ਨੌਂ ਵਿਅਕਤੀਆਂ ਨੂੰ ਕੀਤਾ ਕਾਬੂ
Amritsar News : ਇਸ ਮਾਮਲੇ ਦੇ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਹੋਰ ਜਾਂਚ ਜਾਰੀ: ਡੀਜੀਪੀ ਗੌਰਵ ਯਾਦਵ
Mansa News : ਸਿੱਧੂ ਮੂਸੇਵਾਲਾ ਕਤਲਕਾਂਡ : ਬਲਕੌਰ ਸਿੰਘ ਸਿੱਧੂ ਕਿਸੇ ਕਾਰਨ ਗਵਾਹੀ ਦੇਣ ਨਹੀਂ ਪਹੁੰਚੇ, ਅਗਲੀ ਸੁਣਵਾਈ 25 ਨੂੰ ਹੋਵੇਗੀ
Mansa News :ਅਗਲੀ ਸੁਣਵਾਈ 25 ਜੁਲਾਈ ਨੂੰ ਹੋਵੇਗੀ
Punjab News : ਸੁਖਜਿੰਦਰ ਰੰਧਾਵਾ ਨੇ ਕਾਂਗਰਸੀ ਆਗੂਆਂ ਨੂੰ ਦਿੱਤੀ ਸਲਾਹ
Punjab News : ਸਾਨੂੰ ਕਾਂਗਰਸ ਨੂੰ ਜਿਤਾਉਣ ਦੀ ਗੱਲ ਕਰਨੀ ਚਾਹੀਦੀ ਹੈ--MP ਸੁਖਜਿੰਦਰ ਰੰਧਾਵਾ
Punjab News : ਪੰਜਾਬ ਦੀ ਧੀ ਨੇ USA 'ਚ ਪੰਜਾਬੀਆਂ ਦਾ ਨਾਂ ਕੀਤਾ ਰੌਸ਼ਨ, 400 ਮੀਟਰ ਰੇਸ 'ਚੋਂ ਜਿੱਤਿਆ ਗੋਲਡ ਮੈਡਲ
Punjab News : USA ਦੇ ਅਲਬਾਮਾ ਸਟੇਟ ਦੇ ਸ਼ਹਿਰ ਬਰਮਿੰਘਮ 'ਚ ਵਰਲਡ ਪੁਲਿਸ ਗੇਮਜ਼ ਲਿਆ ਸੀ ਹਿੱਸਾ, ਪੰਜਾਬ ਪੁਲਿਸ 'ਚ ਬਤੌਰ ASI ਨਿਭਾਅ ਰਹੀ ਹੈ ਡਿਊਟੀ
Punjab News : ਪੰਜਾਬ ਸਰਕਾਰ ਸੂਬੇ ਦੇ ਚਹੁੰਪਖੀ ਵਿਕਾਸ ਲਈ ਵਚਨਬੱਧ - ਹਰਚੰਦ ਸਿੰਘ ਬਰਸਟ
Punjab News : ਪੰਜਾਬ ਨੂੰ ਰੰਗਲਾ ਤੇ ਖੁਸ਼ਹਾਲ ਸੂਬਾ ਬਣਾਉਣ ਲਈ ਦਿਨ-ਰਾਤ ਕਾਰਜ ਕੀਤੇ ਜਾ ਰਹੇ ਹਨ – ਸੂਬਾ ਜਨਰਲ ਸਕੱਤਰ ‘ਆਪ'
Bathinda News : ਬਠਿੰਡਾ ਦੇ ਲਾਪਤਾ ਬੱਚੇ ਦੇ ਮਾਮਲੇ 'ਚ ਨਵਾਂ ਮੋੜ, ਰੇਲਵੇ ਸਟੇਸ਼ਨ 'ਤੇ ਖੜ੍ਹੀ ਰੇਲਗੱਡੀ 'ਚ ਚੜ੍ਹਿਆ ਵੰਸ਼
Bathinda News : ਸਟੇਸ਼ਨ ਦੇ ਸੀਸੀਟੀਵੀ 'ਚ ਕੈਦ ਹੋਈਆਂ ਤਸਵੀਰਾਂ, ਅਧਿਆਪਕਾਂ ਮੁਤਾਬਕ ਵੰਸ਼ ਸਕੂਲ ਨਹੀਂ ਆਇਆ
Mohali News : ਅੰਤਰਰਾਸ਼ਟਰੀ ਪੰਜਾਬੀ ਭਾਸ਼ਾ ਓਲੰਪੀਆਡ 2024 ਦੇ ਜੇਤੂਆਂ ਦਾ ਸਨਮਾਨ
Mohali News : ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਵਿਦਿਆਰਥੀ ਤੇ ਅਧਿਆਪਕਾਂ ਨੂੰ ਕੀਤਾ ਸਨਮਾਨਿਤ
Punjab News : ਸਾਬਕਾ CM ਚਰਨਜੀਤ ਸਿੰਘ ਚੰਨੀ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ, ਕੋਰਟ ਨੇ ਦਾਇਰ ਚੋਣ ਪਟੀਸ਼ਨ ਖਾਰਜ ਕਰ ਦਿੱਤੀ
Punjab News : ਇਹ ਚੋਣ ਪਟੀਸ਼ਨ ਜਲੰਧਰ ਦੇ ਗੌਰਵ ਲੂਥਰਾ ਦੁਆਰਾ ਕੀਤੀ ਗਈ ਸੀ ਦਾਇਰ
ਮਾਨ ਸਰਕਾਰ ਦੀ ਭ੍ਰਿਸ਼ਟਾਚਾਰ ਵਿਰੁਧ ਵੱਡੀ ਕਾਰਵਾਈ
ਡੀਐਸਪੀ ਰਾਜਨਪਾਲ ਨੂੰ ਫ਼ਰੀਦਕੋਟ ਤੋਂ ਕੀਤਾ ਗ੍ਰਿਫ਼ਤਾਰ
ਅੰਮ੍ਰਿਤਸਰ ਪੁਲਿਸ ਵਲੋਂ ਅੰਤਰਰਾਸ਼ਟਰੀ ਨਸ਼ਾ ਤੇ ਹਥਿਆਰ ਗਿਰੋਹ ਦਾ ਪਰਦਾਫ਼ਾਸ਼
ਹੈਰੋਇਨ, 5 ਪਿਸਤੌਲ ਤੇ 9.7 ਲੱਖ ਰੁਪਏ ਦੀ ਡਰੱਗ ਮਨੀ ਸਮੇਤ 9 ਗ੍ਰਿਫ਼ਤਾਰ