ਪੰਜਾਬ
ਖੇਡ ਮੰਤਰੀ ਮੀਤ ਹੇਅਰ ਨੇ ਓਲੰਪੀਅਨ ਨਿਸ਼ਾਨੇਬਾਜ਼ ਅਵਨੀਤ ਸਿੱਧੂ ਦੀ ਮਾਤਾ ਦੇ ਦੇਹਾਂਤ 'ਤੇ ਦੁੱਖ ਪ੍ਰਗਟਾਇਆ
ਇੰਦਰਜੀਤ ਕੌਰ ਜੋ 62 ਵਰ੍ਹਿਆਂ ਦੇ ਸਨ, ਬੀਤੀ ਰਾਤ ਬਠਿੰਡਾ ਵਿਖੇ ਅਕਾਲ ਚਲਾਣਾ ਕਰ ਗਏ ਸਨ।
ਬਲਕੌਰ ਸਿੰਘ ਨੇ ਸਰਕਾਰ ਨੂੰ ਦਿੱਤਾ ਅਲਟੀਮੇਟਮ, ਕਿਹਾ - ਇਨਸਾਫ਼ ਲਈ ਸੜਕਾਂ 'ਤੇ ਵੀ ਬੈਠਾਂਗੇ
ਜਿਨ੍ਹਾਂ ਲੋਕਾਂ ਨੇ ਸਿੱਧੂ ਦੇ ਕਤਲ ਦੀ ਸਾਜ਼ਿਸ਼ ਰਚੀ ਉਨ੍ਹਾਂ ਨੂੰ ਵੀ ਕਾਬੂ ਕੀਤਾ ਜਾਵੇ, ਸਿਰਫ਼ ਸ਼ੂਟਰਾਂ ਨੂੰ ਸਜ਼ਾ ਦੇ ਕੇ ਇਨਸਾਫ਼ ਨਹੀਂ ਮਿਲਣਾ
SI ਦੀ ਗੱਡੀ ਹੇਠਾਂ ਬੰਬ ਲਗਾਉਣ ਦੇ ਮਾਮਲੇ 'ਚ ਹੋਇਆ ਇੱਕ ਹੋਰ ਖ਼ੁਲਾਸਾ
ਮੁਲਜ਼ਮਾਂ ਦੀਆਂ CCTV 'ਚ ਕੈਦ ਹੋਈਆਂ ਤਸਵੀਰਾਂ ਆਈਆਂ ਸਾਹਮਣੇ
ਮੈਂ ਅਪਣੇ ਪੁੱਤ ਨੂੰ ਇਨਸਾਫ਼ ਦਿਵਾਉਣ ਲਈ ਸ਼ੇਰਨੀ ਬਣੀ ਹਾਂ ਤੇ ਮੈਂ ਇਨਸਾਫ਼ ਦਿਵਾ ਕੇ ਰਹਾਂਗੀ - ਚਰਨ ਕੌਰ
ਸਿੱਧੂ ਨੂੰ ਇਨਸਾਫ਼ ਦਿਵਾਉਣ ਲਈ ਹਰ ਪਿੰਡ 'ਚ ਕੈਂਡਲ ਮਾਰਚ ਕੱਢਿਆ ਜਾਵੇ।
ਦਰਦਨਾਕ ਹਾਦਸੇ 'ਚ ਦੋ ਸਕੇ ਭਰਾਵਾਂ ਸਣੇ 3 ਦੀ ਹੋਈ ਮੌਤ
ਵਿਆਹ ਦੀ ਮੂਵੀ ਬਣਾਉਣ ਜਾ ਰਹੇ ਸਨ ਤਿੰਨੋਂ ਦੋਸਤ
ਅਮੀਰ ਬਣਨ ਲਈ ਵਿਦਿਆਰਥੀ ਬਣਿਆ ਤਸਕਰ, ਖੰਨਾ-ਲੁਧਿਆਣਾ 'ਚ ਸਪਲਾਈ ਕਰਦਾ ਸੀ ਅਫੀਮ
ਪੁਲਿਸ ਦੀ ਪੁਛਗਿੱਛ ਵਿਚ ਹੋਰ ਵੀ ਹੋ ਸਕਦਾ ਹੈ ਖੁਲਾਸਾ
SI ਦੀ ਗੱਡੀ ਹੇਠਾਂ ਬੰਬ ਲਗਾਉਣ ਦਾ ਮਾਮਲਾ: ਰਾਜਿੰਦਰ ਕੁਮਾਰ ਬਾਊ ਨੂੰ 6 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ
ਮਹਾਰਾਸ਼ਟਰ ਤੋਂ ਗ੍ਰਿਫ਼ਤਾਰ ਕੀਤੇ ਰਾਜਿੰਦਰ ਨੂੰ ਅੱਜ ਅੰਮ੍ਰਿਤਸਰ ਅਦਾਲਤ ਵਿਚ ਕੀਤਾ ਗਿਆ ਸੀ ਪੇਸ਼
ਤੜਕਸਾਰ ਖੇਤ ਨੂੰ ਪਾਣੀ ਲਗਾਉਣ ਗਏ ਬਜ਼ੁਰਗ ਕਿਸਾਨ ਦੀ ਕਰੰਟ ਲੱਗਣ ਕਾਰਨ ਹੋਈ ਮੌਤ
ਟਿਊਬਵੈੱਲ ਚਲਾਉਣ ਸਮੇਂ ਵਾਪਰਿਆ ਹਾਦਸਾ
ਅਕਾਲੀ ਦਲ ਵਿਚ ਠੱਗਾ, ਚੋਰ ਤੇ ਲੁਟੇਰੇ ਕੀਤੇ ਭਰਤੀ- ਇਕਬਾਲ ਸਿੰਘ ਝੂੰਦਾਂ
'ਜੇ ਅਕਾਲੀ ਦਲ ਵਿਚ ਇਮਾਨਦਾਰ ਬੰਦੇ ਹੋਣਗੇ ਤਾਂ ਪਾਰਟੀ ਤਿੰਨਾਂ ਮਹੀਨਿਆਂ ਵਿਚ ਬੁਲੰਦੀਆਂ 'ਤੇ ਹੋਵੇਗੀ'
ਲੁਧਿਆਣਾ ਤੋਂ ਲਾਪਤਾ ਹੋਏ ਮਾਸੂਮ ਸਹਿਜਪ੍ਰੀਤ ਦੀ ਮਿਲੀ ਨਹਿਰ 'ਚੋਂ ਲਾਸ਼
ਸਹਿਜ ਦੇ ਤਾਏ ਨੇ ਹੀ ਦਿਤਾ ਵਾਰਦਾਤ ਨੂੰ ਅੰਜਾਮ