ਪੰਜਾਬ
ਗੰਨਾ ਕਿਸਾਨਾਂ ਨੂੰ 300 ਕਰੋੜ ਰੁਪਏ ਦੀ ਬਕਾਇਆ ਰਾਸ਼ੀ 3 ਕਿਸ਼ਤਾਂ ਵਿਚ ਕੀਤੀ ਜਾਵੇਗੀ ਅਦਾ
ਨਿੱਜੀ ਮਿੱਲਾਂ ਹੱਥੋਂ ਕਿਸਾਨਾਂ ਦੀ ਲੁੱਟ ਨਹੀਂ ਹੋਣ ਦੇਵਾਂਗੇ - ਕੁਲਦੀਪ ਸਿੰਘ ਧਾਲੀਵਾਲ
ਸਿਵਲ ਸਰਜਨ ਮੁਹਾਲੀ ਦਾ ਸਪੱਸ਼ਟੀਕਰਨ, ‘ਜ਼ਿਲ੍ਹੇ ’ਚ ਮੰਕੀਪਾਕਸ ਦਾ ਕੋਈ ਕੇਸ ਨਹੀਂ’
ਉਹਨਾਂ ਸਪੱਸ਼ਟ ਕੀਤਾ ਕਿ ਸਬੰਧਤ ਸਕੂਲ ਦੇ ਤਿੰਨ ਵਿਦਿਆਰਥੀਆਂ ਅੰਦਰ ਹੱਥਾਂ, ਪੈਰਾਂ ਅਤੇ ਮੂੰਹ ਦੀ ਬੀਮਾਰੀ ਦੇ ਕੁਝ ਲੱਛਣ ਵੇਖੇ ਗਏ ਸਨ
ਸੰਸਦ ਮੈਂਬਰ ਰਾਘਵ ਚੱਢਾ ਨੇ ਵਧਦੀ ਮਹਿੰਗਾਈ ਅਤੇ ਟੈਕਸਾਂ ਦੀ ਮਾੜੀ ਵਰਤੋਂ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਘੇਰਿਆ
ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ 'ਚ ਆਮ ਆਦਮੀ 'ਤੇ ਮਹਿੰਗਾਈ ਅਤੇ ਬੇਰੁਜ਼ਗਾਰੀ ਦੀ ਦੋਹਰੀ ਮਾਰ: ਰਾਘਵ ਚੱਢਾ
ਪੰਜਾਬ ਦੀ ਮਹਿਲਾ IAS ਅੰਮ੍ਰਿਤ ਗਿੱਲ ਵੱਲੋਂ ਸਮੇਂ ਤੋਂ ਪਹਿਲਾਂ ਸੇਵਾਮੁਕਤੀ ਦੀ ਮੰਗ
ਮਲੇਰਕੋਟਲਾ ਦੀ ਪਹਿਲੀ ਮਹਿਲਾ DC ਬਣੀ ਸੀ ਅੰਮ੍ਰਿਤ ਗਿੱਲ
ਸਿੱਖਿਆ ਵਿਭਾਗ ਨੇ ਕੀਤੇ 25 ਪ੍ਰਿੰਸੀਪਲਾਂ ਦੇ ਤਬਾਦਲੇ, ਦੇਖੋ ਲਿਸਟ
ਸਿੱਖਿਆ ਵਿਭਾਗ ਵੱਲੋਂ ਪੀਏਐੱਸ (ਗਰੁੱਪ-ਏ) ਕਾਡਰ ਦੇ ਅਧਿਕਾਰੀਆਂ ਦੀਆਂ ਤਾਇਨਾਤੀਆਂ ਕੀਤੀਆਂ ਗਈਆਂ ਹਨ।
ਬਿਕਰਮ ਮਜੀਠੀਆ ਦੀ ਜ਼ਮਾਨਤ ਅਰਜ਼ੀ 'ਤੇ 29 ਜੁਲਾਈ ਨੂੰ ਹੋਵੇਗੀ ਸੁਣਵਾਈ
ਸਰਕਾਰੀ ਵਕੀਲ ਨੇ ਕਿਹਾ ਕਿ ਜਲਦ ਹੀ ਸੀਨੀਅਰ ਵਕੀਲ ਇਸ ਮਾਮਲੇ 'ਚ ਪੇਸ਼ ਹੋਣਗੇ। ਇਸ ਦੇ ਨਾਲ ਹੀ ਮਜੀਠੀਆ ਦੇ ਵਕੀਲ ਨੇ ਕੁਝ ਦਸਤਾਵੇਜ਼ ਪੂਰੇ ਕਰਨ ਦੀ ਗੱਲ ਵੀ ਕਹੀ।
ਡੇਢ ਮਹੀਨਾ ਪਹਿਲਾਂ ਲਾਪਤਾ ਪਰਿਵਾਰ ਦੀਆਂ ਕਾਰ 'ਚੋਂ ਮਿਲੀਆਂ ਗ਼ਲੀਆਂ-ਸੜੀਆਂ ਲਾਸ਼ਾਂ
ਪੁਲਿਸ ਨੇ ਇਹਨਾਂ ਲਾਸ਼ਾਂ ਅਤੇ ਕਾਰ ਨੂੰ ਕਬਜ਼ੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Innovation Index: Top 'ਤੇ ਚੰਡੀਗੜ੍ਹ, ਪੰਜਾਬ 10ਵੇਂ ਤੋਂ 6ਵੇਂ ਸਥਾਨ 'ਤੇ ਪਹੁੰਚਿਆ
ਚੰਡੀਗੜ੍ਹ 27.88 ਦੇ ਇੰਡੈਕਸ ਨਾਲ ਪਹਿਲੇ ਅਤੇ ਦਿੱਲੀ 27 ਦੇ ਇੰਡੈਕਸ ਨਾਲ ਦੂਜੇ ਨੰਬਰ 'ਤੇ ਹੈ
ਸ਼ੂਟਰ ਮਨਪ੍ਰੀਤ ਮੰਨੂ ਤੇ ਜਗਰੂਪ ਰੂਪਾ ਦਾ ਹੋਇਆ ਅੰਤਮ ਸਸਕਾਰ
ਦੋਹਾਂ ਦਾ ਸਸਕਾਰ ਕਰੀਬ 3 ਵਜੇ ਉਹਨਾਂ ਦੇ ਜੱਦੀ ਪਿੰਡ ਵਿਚ ਕੀਤਾ ਗਿਆ
ਬਿਟਕੁਆਇਨ 23,000 ਤੋਂ ਡਿਗਿਆ, ਪਿਛਲੇ 24 ਘੰਟਿਆਂ ’ਚ ਐਥਰੀਅਮ ਵੀ ਆਇਆ ਹੇਠਾਂ
ਬਿਟਕੁਆਇਨ 23,000 ਤੋਂ ਡਿਗਿਆ, ਪਿਛਲੇ 24 ਘੰਟਿਆਂ ’ਚ ਐਥਰੀਅਮ ਵੀ ਆਇਆ ਹੇਠਾਂ