ਪੰਜਾਬ
ਦਲਜੀਤ ਗਿਲਜੀਆਂ ਨੂੰ 3 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ, ਲੈਪਟਾਪ, ਕਈ ਪੈੱਨ ਡਰਾਈਵ ਜ਼ਬਤ
ਦਲਜੀਤ ਦੀ ਮਰਸੀਡੀਜ਼ ਕਾਰ ਦੀ ਵੀ ਲਈ ਗਈ ਤਲਾਸ਼ੀ
ਜਲੰਧਰ ਪੁਲਿਸ ਨੇ ਲਾਰੈਂਸ-ਰਿੰਦਾ ਗੈਂਗ ਦੇ 13 ਮੈਂਬਰਾਂ ਨੂੰ ਕੀਤਾ ਗ੍ਰਿਫ਼ਤਾਰ, 13 ਹਥਿਆਰ ਅਤੇ 18 ਕਾਰਤੂਸ ਬਰਾਮਦ
ਪਨਾਹ ਅਤੇ ਲੌਜਿਸਟਿਕ ਸਹਾਇਤਾ ਪ੍ਰਦਾਨ ਕਰਨ ਵਾਲੇ ਦੋਸ਼ੀ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਕਰ ਰਹੀ ਹੈ ਛਾਪੇਮਾਰੀ
ਮੂਸੇਵਾਲਾ ਕੇਸ: ਸ਼ੂਟਰ ਅੰਕਿਤ ਸੇਰਸਾ ਨੂੰ ਲਿਆਂਦਾ ਜਾਵੇਗਾ ਪੰਜਾਬ, ਪੰਜਾਬ ਪੁਲਿਸ ਨੂੰ ਮਿਲਿਆ ਟ੍ਰਾਂਜ਼ਿਟ ਰਿਮਾਂਡ
ਸਟਿਨ ਭਿਵਾਨੀ ਨੂੰ ਵੀ ਲਿਆਂਦਾ ਜਾਵੇਗਾ ਪੰਜਾਬ
ਲੁਧਿਆਣਾ ਇੰਪਰੂਵਮੈਂਟ ਟਰੱਸਟ ਦੀ ਈਓ ਅਤੇ ਕਲਰਕ ਗ੍ਰਿਫਤਾਰ, ਪੈਸੇ ਲੈ ਕੇ ਕੰਮ ਨਾ ਕਰਨ ਦੇ ਲੱਗੇ ਦੋਸ਼
ਵਿਜੀਲੈਂਸ ਨੇ ਦਫਤਰ ਤੋਂ ਕੀਤਾ ਕਾਬੂ
ਨਾਭਾ ਜੇਲ੍ਹ ਬ੍ਰੇਕ ਕਾਂਡ ਦੇ ਮਾਸਟਰਮਾਈਂਡ ਨੂੰ ਹਾਂਗਕਾਂਗ ਤੋਂ ਲਿਆਂਦਾ ਜਾਵੇਗਾ ਪੰਜਾਬ
ਭਾਰਤ ਸਰਕਾਰ ਤੋਂ ਰਸਮੀ ਸੂਚਨਾ ਮਿਲਦੇ ਹੀ ਪੰਜਾਬ ਪੁਲਿਸ ਦੀ ਇਕ ਟੀਮ ਰੋਮੀ ਨੂੰ ਲਿਆਉਣ ਲਈ ਹਾਂਗਕਾਂਗ ਜਾਵੇਗੀ
ਹੁਸ਼ਿਆਰਪੁਰ 'ਚ ਸਵੇਰੇ-ਸਵੇਰੇ ਵਾਪਰ ਗਿਆ ਵੱਡਾ ਹਾਦਸਾ, ਖੇਤਾਂ 'ਚ ਪਲਟੀ ਬੱਚਿਆਂ ਨਾਲ ਭਰੀ ਸਕੂਲੀ ਬੱਸ
ਹਾਦਸੇ 'ਚ ਦੋ ਬੱਚੇ ਜ਼ਖਮੀ
ਅਧਿਆਪਕਾਂ ਦੀ ਘਾਟ ਨਾਲ ਜੂਝ ਰਹੇ ਸਰਕਾਰੀ ਸਕੂਲ, ਬੀਪੀਓਜ਼ ਦੀਆਂ 228 ਅਸਾਮੀਆਂ ਵਿੱਚੋਂ 110 ਖਾਲੀ
ਸਰਕਾਰ ਇਹਨਾਂ ਖਾਲੀਆਂ ਅਸਾਮੀਆਂ ਨੂੰ ਜਲਦ ਤੋਂ ਜਲਦ ਭਰੇ
ਮਾਨ ਸਰਕਾਰ ਦੇ 100 ਦਿਨਾਂ 'ਚ 287 ਮਾਈਨਿੰਗ ਮਾਮਲੇ ਆਏ ਸਾਹਮਣੇ, ਸਰਕਾਰ ਨੇ ਕੀਤੀ ਕਾਰਵਾਈ
ਛੋਟੇ ਲੋਕਾਂ 'ਤੇ ਕੀਤੀ ਵੱਡੀ ਕਾਰਵਾਈ
ਮਾਂ ਦਾ ਵਿਛੋੜਾ ਨਾ ਸਹਾਰ ਸਕਿਆ ਪੁੱਤ, ਚੁੱਕਿਆ ਖ਼ੌਫ਼ਨਾਕ ਕਦਮ
ਦੋ ਸਾਲ ਪਹਿਲਾਂ ਮਾਂ ਨੇ ਕੀਤੀ ਸੀ ਖੁਦਕੁਸ਼ੀ
BSF ਦੇ ਹੱਥ ਲੱਗੀ ਵੱਡੀ ਸਫਲਤਾ, ਫੜੀ 18 ਕਰੋੜ ਦੀ ਹੈਰੋਇਨ
ਹੈਰੋਇਨ ਦਾ ਕੁੱਲ ਵਜ਼ਨ 2.600 ਕਿਲੋ ਸੀ