ਪੰਜਾਬ
ਪੰਜਾਬ ਪੁਲਿਸ ਨੇ 101 ਸਬ-ਇੰਸਪੈਕਟਰਾਂ ਨੂੰ ਤਰੱਕੀ ਦੇ ਕੇ ਬਣਾਇਆ ਇੰਸਪੈਕਟਰ
ਪੁਲਿਸ ਵਲੋਂ ਕੀਤੀਆਂ 101 ਤਰੱਕੀਆਂ ਵਿੱਚੋਂ 95 ਮਹਿਲਾ ਅਧਿਕਾਰੀ
ਫਿਰੌਤੀ ਮੰਗਣ ਵਾਲੇ ਗਿਰੋਹ ਦਾ ਮੈਂਬਰ ਕਾਬੂ, ਵੱਡੀ ਗਿਣਤੀ 'ਚ ਅਸਲਾ ਬਰਾਮਦ
ਮੁਲਜ਼ਮ 'ਤੇ ਚੱਲ ਰਹੇ ਹਨ ਦਰਜਨ ਤੋਂ ਵੱਧ ਮੁਕੱਦਮੇ
ਸੂਤਰਾਂ ਦੇ ਹਵਾਲੇ ਤੋਂ ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਵੱਡਾ ਖ਼ੁਲਾਸਾ, 1 ਕਰੋੜ 'ਚ ਸ਼ੂਟਰਾਂ ਨਾਲ ਤੈਅ ਹੋਇਆ ਸੀ ਸੌਦਾ!
-ਪ੍ਰਿਯਵਰਤ ਫੌਜੀ ਅਤੇ ਅੰਕਿਤ ਸੇਰਸਾ ਨੇ ਲਈ ਸੀ ਇਨ੍ਹਾਂ ਵਿਦੇਸ਼ੀ ਹਥਿਆਰਾਂ ਨੂੰ ਚਲਾਉਣ ਦੀ ਟ੍ਰੇਨਿੰਗ
ਸਿੱਧੂ ਮੂਸੇਵਾਲਾ ਦੇ SYL ਤੋਂ ਬਾਅਦ ਕੰਵਰ ਗਰੇਵਾਲ ਦਾ 'ਰਿਹਾਈ' ਗੀਤ ਵੀ ਬੈਨ
ਇਸ ਗੀਤ ਵਿਚ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕੀਤੀ ਗਈ ਹੈ।
ਵਧਦੀ ਮਹਿੰਗਾਈ ਦੇ ਚਲਦੇ ਨਿਤਿਨ ਗਡਕਰੀ ਦਾ ਵੱਡਾ ਬਿਆਨ -'ਅਗਲੇ 5 ਸਾਲਾਂ 'ਚ ਪੈਟਰੋਲ 'ਤੇ ਲੱਗੇਗੀ ਪਾਬੰਦੀ'
'ਈਥਾਨੌਲ ਨਾਲ 20,000 ਕਰੋੜ ਰੁਪਏ ਦੀ ਹੋਵੇਗੀ ਬਚਤ'
ਮੁੱਖ ਮੰਤਰੀ ਬਣਨ ਤੋਂ ਬਾਅਦ ਇਨ੍ਹਾਂ ਸਿਆਸੀ ਆਗੂਆਂ ਨੇ ਰਚਾਇਆ ਵਿਆਹ, ਕਿਸੇ ਨੇ 47 ਅਤੇ ਕਿਸੇ ਨੇ 70 ਸਾਲ ਦੀ ਉਮਰ 'ਚ ਲਈਆਂ ਲਾਵਾਂ
ਐਚਡੀ ਕੁਮਾਰ ਸਵਾਮੀ, ਵੀਰਭਦਰ ਸਿੰਘ ਆਦਿ ਦੇ ਨਾਮ ਸ਼ਾਮਲ
ਸੂਬੇ ਵਿਚ ਉਪ ਮੁੱਖ ਮੰਤਰੀ ਦੀ ਨਿਯੁਕਤੀ ਦਾ ਕੋਈ ਪ੍ਰਸਤਾਵ ਨਹੀਂ ਹੈ- ਪੰਜਾਬ ਸਰਕਾਰ
ਪੰਜਾਬ ਸਰਕਾਰ ਨੇ ਮੀਡੀਆ ਰਿਪੋਰਟਾਂ ਨੂੰ ਦੱਸਿਆ ਬੇਬੁਨਿਆਦ
ਜਲੰਧਰ ’ਚ ਖੁੱਲ੍ਹਣਗੇ 53 ਨਵੇਂ ਸ਼ਰਾਬ ਦੇ ਠੇਕੇ, ਕੀਮਤਾਂ 'ਚ 15 ਫ਼ੀਸਦੀ ਤੱਕ ਕਟੌਤੀ
18 ਗਰੁੱਪਾਂ ਦੇ ਟੈਂਡਰਾਂ ਦੀ ਪ੍ਰਕਿਰਿਆ ਹੋਈ ਪੂਰੀ
ਚੰਡੀਗੜ੍ਹ ਦੇ ਸੈਕਟਰ 9 ਦੇ ਸਕੂਲ 'ਚ ਡਿੱਗਿਆ ਦਰੱਖ਼ਤ, 1 ਬੱਚੇ ਦੀ ਮੌਤ, 1 ਹੋਰ ਦੀ ਹਾਲਤ ਗੰਭੀਰ
ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਸਕੂਲ ਵਿਚ ਦੁਪਹਿਰ ਦੇ ਖਾਣੇ ਦਾ ਸਮਾਂ ਸੀ ਅਤੇ ਇਸ ਵੱਡੇ ਦਰੱਖਤ ਕੋਲ ਕਈ ਬੱਚੇ ਖੇਡ ਰਹੇ ਸਨ
ਬਦਲੇਗਾ GST ਈ-ਬਿੱਲ ਨਿਯਮ, 5 ਕਰੋੜ ਤੋਂ ਵੱਧ ਦਾ ਸਲਾਨਾ ਵਪਾਰ ਕਰਨ ਵਾਲੇ ਕਾਰੋਬਾਰੀਆਂ ਲਈ ਇਲੈਕਟ੍ਰਾਨਿਕ ਬਿੱਲ ਕੱਢਣਾ ਲਾਜ਼ਮੀ
ਪਹਿਲਾਂ 20 ਕਰੋੜ ਤੱਕ ਸੀ ਇਹ ਲਿਮਿਟ