ਪੰਜਾਬ
ਪੰਜਾਬ ਕੈਬਨਿਟ ਨੇ ਹਰ ਬਿਲ 'ਤੇ 600 ਯੂਨਿਟ ਮੁਫ਼ਤ ਬਿਜਲੀ ਦੇ ਫ਼ੈਸਲੇ 'ਤੇ ਮੋਹਰ ਲਾਈ
ਪੰਜਾਬ ਕੈਬਨਿਟ ਨੇ ਹਰ ਬਿਲ 'ਤੇ 600 ਯੂਨਿਟ ਮੁਫ਼ਤ ਬਿਜਲੀ ਦੇ ਫ਼ੈਸਲੇ 'ਤੇ ਮੋਹਰ ਲਾਈ
ਕੌਣ ਹਨ CM ਮਾਨ ਦੇ ਜੀਵਨ ਸਾਥਣ ਬਣਨ ਵਾਲੇ ਡਾ. ਗੁਰਪ੍ਰੀਤ ਕੌਰ?
ਡਾ. ਗੁਰਪ੍ਰੀਤ ਕੌਰ ਦੇ ਪਿਤਾ ਖੇਤੀ ਕਰਦੇ ਹਨ
ਫਰੀਦਕੋਟ ਦਾ DSP ਲਖਵੀਰ ਸਿੰਘ ਨਸ਼ਾ ਤਸਕਰ ਤੋਂ 10 ਲੱਖ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਕਾਬੂ
ਤਰਨਤਾਰਨ ਪੁਲਿਸ ਵੱਲੋਂ ਡਰੱਗ ਸਪਲਾਇਰ ਪਿਸ਼ੌਰਾ ਸਿੰਘ ਵੀ ਗ੍ਰਿਫ਼ਤਾਰ
ਪੰਜਾਬ ਵਾਸੀਆਂ ਨੂੰ ਵੱਡੀ ਰਾਹਤ! 600 ਯੂਨਿਟ ਮੁਫ਼ਤ ਬਿਜਲੀ ਦੇ ਫ਼ੈਸਲੇ ’ਤੇ 'ਮਾਨ' ਕੈਬਨਿਟ ਨੇ ਲਗਾਈ ਮੋਹਰ
ਸੂਬੇ ਦੇ 28.10 ਲੱਖ ਘਰੇਲੂ ਖਪਤਕਾਰਾਂ ਨੂੰ 1298 ਕਰੋੜ ਰੁਪਏ ਦੀ ਰਾਹਤ ਦੇਣ ਦੇ ਉਦੇਸ਼ ਨਾਲ ਲਿਆ ਫ਼ੈਸਲਾ
ਅੰਮ੍ਰਿਤਸਰ ਕਾਊਂਟਰ ਇੰਟੈਲੀਜੈਂਸ ਨੇ 20 ਕਿਲੋ ਅਫੀਮ ਸਮੇਤ ਟਰੱਕ ਡਰਾਈਵਰ ਨੂੰ ਕੀਤਾ ਗ੍ਰਿਫਤਾਰ
ਅਦਾਲਤ 'ਚ ਪੇਸ਼ ਕਰਕੇ ਦੋਸ਼ੀ ਦਾ ਹਾਸਲ ਕੀਤਾ ਗਿਆ ਰਿਮਾਂਡ
ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਅਹੁਦਾ ਸੰਭਾਲਿਆ
ਹਰਭਜਨ ਸਿੰਘ ਈ.ਟੀ.ਉ., ਲਾਲ ਚੰਦ ਕਟਾਰੂਚੱਕ, ਕੁਲਦੀਪ ਸਿੰਘ ਧਾਲੀਵਾਲ ਅਤੇ ਲਾਲਜੀਤ ਸਿੰਘ ਭੁੱਲਰ ਵੀ ਸਨ ਹਾਜ਼ਰ
ਦਿੱਲੀ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਤਰਵਿੰਦਰ ਸਿੰਘ ਮਰਵਾਹ BJP 'ਚ ਹੋਏ ਸ਼ਾਮਲ
ਮਨਜਿੰਦਰ ਸਿੰਘ ਸਿਰਸਾ ਨੇ ਕੀਤਾ ਸਵਾਗਤ
ਟੈਂਡਰ ਘਪਲਾ ਮਾਮਲਾ: ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਨਹੀਂ ਮਿਲੀ ਰਾਹਤ
ਕਾਰਵਾਈ ਤੋਂ 7 ਦਿਨ ਪਹਿਲਾਂ ਨੋਟਿਸ ਦੇਣ ਅਤੇ ਨਿਰਪੱਖ ਜਾਂਚ ਦੀ ਮੰਗ ਸਬੰਧੀ ਦਾਇਰ ਕੀਤੀ ਸੀ ਪਟੀਸ਼ਨ
CM ਮਾਨ ਦੇ ਵਿਆਹ ਲਈ ਸਰਕਾਰੀ ਕੋਠੀ 'ਚ ਪਿਛਲੇ 4 ਦਿਨਾਂ ਤੋਂ ਹੋ ਰਹੀਆਂ ਹਨ ਤਿਆਰੀਆਂ, ਲਗਾਏ ਗਏ ਵਾਟਰ ਪਰੂਫ ਟੈਂਟ
5 ਸਟਾਰ ਹੋਟਲ ਕਰ ਰਿਹਾ ਹੈ ਸਾਰੇ ਪ੍ਰਬੰਧ
ਜਲੰਧਰ 'ਚ ਦਿਨ-ਦਿਹਾੜੇ ਵਾਪਰੀ ਵੱਡੀ ਵਾਰਦਾਤ, ਵਪਾਰੀ ਤੋਂ ਲੁੱਟੇ 10 ਲੱਖ ਰੁਪਏ
ਪੁਲਿਸ ਮਾਮਲੇ ਦੀ ਕਰ ਰਹੀ ਹੈ ਜਾਂਚ