ਪੰਜਾਬ
ਹੱਕੀ ਮੰਗਾਂ ਨੂੰ ਆਂਗਣਵਾੜੀ ਵਰਕਰਾਂ ਖੋਲ੍ਹਣਗੀਆਂ ਕੇਂਦਰ ਵਿਰੁੱਧ ਮੋਰਚਾ, ਮਾਨਸੂਨ ਸੈਸ਼ਨ ਦੌਰਾਨ ਕੀਤਾ ਜਾਵੇਗਾ ਸੰਸਦ ਦਾ ਘਿਰਾਓ
11 ਜੁਲਾਈ ਨੂੰ ਪੰਜਾਬ 'ਚ ਜ਼ਿਲ੍ਹਾ ਪੱਧਰ 'ਤੇ ਮੋਦੀ ਸਰਕਾਰ ਖ਼ਿਲਾਫ਼ ਕੀਤੇ ਜਾਣਗੇ ਰੋਸ ਪ੍ਰਦਰਸ਼ਨ
ਮੇਰੇ ਪੁੱਤ ਦੀ ਕਾਮਯਾਬੀ ਕੁੱਝ ਲੋਕਾਂ ਦੀਆਂ ਅੱਖਾਂ ਵਿਚ ਰੜਕਣ ਲੱਗ ਗਈ ਸੀ - ਬਲਕੌਰ ਸਿੰਘ
ਇਸ ਜੰਗ ਵਿਚ ਨਾ ਤਾਂ ਕੋਈ ਆਗੂ ਮਰਿਆ ਤੇ ਨਾ ਹੀ ਕੋਈ ਗੈਂਗਸਟਰ, ਮਰਦੇ ਤਾਂ ਆਮ ਘਰ ਦੇ ਨੌਜਵਾਨ ਹਨ।
ਹਾਈਕੋਰਟ ਨੇ ਸੰਗਤ ਸਿੰਘ ਗਿਲਜ਼ੀਆ ਦੀ ਕੇਸ ਰੱਦ ਕਰਨ ਵਾਲੀ ਪਟੀਸ਼ਨ ਕੀਤੀ ਖਾਰਜ
ਮਾਮਲੇ ਦੀ ਅਗਲੀ ਸੁਣਵਾਈ 20 ਜੁਲਾਈ ਨੂੰ ਹੋਵੇਗੀ।
ਡੇਰਾ ਸਮਰਥਕਾਂ ਨੂੰ ਅਦਾਲਤ ਦੀ ਫਟਕਾਰ, ਕਿਹਾ- ਪਟੀਸ਼ਨ ਦਾਇਰ ਕਰਨ ਸਮੇਂ ਦਿਮਾਗ ਲਗਾਇਆ ਕਰੋ
ਪੈਰੋਲ 'ਤੇ ਬਾਹਰ ਆਇਆ ਸੌਦਾ ਸਾਧ ਨਕਲੀ ਹੈ ਜਾਂ ਅਸਲੀ ਵਾਲੀ ਪਟੀਸ਼ਨ ’ਤੇ ਹੋਈ ਸੁਣਵਾਈ
ਜਬਰ ਜ਼ਨਾਹ ਮਾਮਲਾ: ਸਿਮਰਜੀਤ ਬੈਂਸ ਦਾ ਨਿੱਜੀ ਸਕੱਤਰ ਸੁਖਚੈਨ ਸਿੰਘ ਗ੍ਰਿਫ਼ਤਾਰ
ਇਸ ਮਾਮਲੇ ਵਿਚ ਅਦਾਲਤ ਨੇ ਸਿਮਰਜੀਤ ਸਿੰਘ ਬੈਂਸ ਅਤੇ 6 ਸਾਥੀਆਂ ਨੂੰ ਭਗੌੜਾ ਐਲਾਨਿਆ ਹੈ
ਮਾਨ ਸਰਕਾਰ ਨੇ ਅਨਮੋਲ ਗਗਨ ਮਾਨ ਦੇ ਨਾਮ 'ਤੇ ਵੀ ਲਗਾਈ ਮੋਹਰ, ਪੰਜਾਬ ਕੈਬਨਿਟ ਵਿਚ ਹੋਣਗੇ ਦੂਜੇ ਮਹਿਲਾ ਮੰਤਰੀ
ਇਸ ਤੋਂ ਪਹਿਲਾਂ ਸਰਕਾਰ ਨੇ ਫੌਜਾ ਸਿੰਘ ਸਰਾਰੀ ਦੇ ਨਾਮ 'ਤੇ ਵੀ ਮੋਹਰ ਲਗਾ ਦਿੱਤੀ ਹੈ
ਪੰਜਾਬ ਕੈਬਨਿਟ ’ਚ ਸ਼ਾਮਲ ਹੋਣਗੇ ਫੌਜਾ ਸਿੰਘ ਸਰਾਰੀ, ਭਲਕੇ ਚੁੱਕਣਗੇ ਸਹੁੰ
ਇਸ ਦੀ ਸੂਚਨਾ ਫੋਨ ਰਾਂਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਖ਼ੁਦ ਵਿਧਾਇਕ ਨੂੰ ਦਿੱਤੀ ਗਈ ਹੈ।
ਚੰਡੀਗੜ੍ਹ ਨੂੰ ਸਾਫ਼ ਸੁਥਰਾ ਰੱਖਣ ਲਈ ਨਗਰ ਨਿਗਮ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ 'ਹਰ ਦਿਨ ਚਾਰ ਡਸਟਬਿਨ'
ਨਿਯਮਾਂ ਦੀ ਉਲੰਘਣਾ ਕਰਨ ਵਾਲੇ ਨੂੰ ਜੁਰਮਾਨਾ ਲਗਾਉਣ ਦੀ ਵੀ ਗੱਲ ਕਹੀ ਹੈ
ਸਿਮਰਜੀਤ ਬੈਂਸ ਦੇ ਭਰਾ ਕਰਮਜੀਤ ਬੈਂਸ ਨੂੰ ਅਦਾਲਤ ਨੇ 2 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ
ਸ਼ਿਕਾਇਤਕਰਤਾ ਦੇ ਵਕੀਲ ਨੇ ਅਦਾਲਤ ਵਿਚ ਕਿਹਾ ਕਿ ਮੁਲਜ਼ਮ ਦਾ ਪੁਲਿਸ ਰਿਮਾਂਡ ਦਿੱਤਾ ਜਾਣਾ ਚਾਹੀਦਾ ਹੈ ਕਿਉਂਕਿ ਉਸ ਦਾ ਮੋਬਾਈਲ ਬਰਾਮਦ ਕਰਨਾ ਬਹੁਤ ਜ਼ਰੂਰੀ ਹੈ।
ਨਵਾਂਸ਼ਹਿਰ 'ਚ ਖੇਤਾਂ 'ਚ ਪਲਟੀ ਸਵਾਰੀਆਂ ਨਾਲ ਭਰੀ ਬੱਸ, ਮੱਚ ਗਿਆ ਚੀਕ-ਚਿਹਾੜਾ
ਵੱਡਾ ਨੁਕਸਾਨ ਹੋਣ ਤੋਂ ਰਿਹਾ ਬਚਾਅ