ਪੰਜਾਬ
AAP ਆਗੂ ਨੇ ASI ਦੀ ਬਦਲੀ ਕਰਵਾਉਣ ਲਈ ਮੰਗੀ ਰਿਸ਼ਵਤ, ਹੋਇਆ ਬਰਖ਼ਾਸਤ
ਇਸ ਦੀ ਕਾਲ ਰਿਕਾਰਡਿੰਗ ਵੀ ਵਾਇਰਲ ਹੋ ਰਹੀ ਹੈ
ਮੂਸੇਵਾਲਾ ਮਾਮਲੇ 'ਚ ਵੱਡਾ ਖੁਲਾਸਾ, ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਪੰਜਾਬ 'ਚ ਹੀ ਰੁਕੇ ਸਨ ਹਮਲਾਵਰ
ਬੁਲੰਦ ਸ਼ਹਿਰ ਤੋਂ ਖਰੀਦੀ ਗਈ ਸੀ ਏਕੇ 47
ਮਿਆਂਮਾਰ 'ਚ ਆਇਆ ਜ਼ਬਰਦਸਤ ਭੂਚਾਲ
ਰਿਕਟਰ ਪੈਮਾਨੇ 'ਤੇ ਮਾਪੀ ਗਈ 5.0 ਤੀਬਰਤਾ
ਕੱਲ੍ਹ ਹੋਵੇਗਾ 'ਆਪ' ਦੀ ਕੈਬਨਿਟ ਦਾ ਵਿਸਥਾਰ, ਦੂਜੇ ਵਾਰ ਵਿਧਾਇਕ ਬਣੇ ਅਮਨ ਅਰੋੜਾ ਦਾ ਮੰਤਰੀ ਬਣਨਾ ਤੈਅ!
ਕੱਲ੍ਹ ਸ਼ਾਮ 5 ਮੰਤਰੀ ਚੁੱਕਣਗੇ ਸਹੁੰ
ਡੇਰਾ ਸਮਰਥਕਾਂ ਨੇ ਹਾਈਕੋਰਟ 'ਚ ਦਾਖਲ ਕੀਤੀ ਪਟੀਸ਼ਨ, ਕਿਹਾ - ਪੈਰੋਲ 'ਤੇ ਬਾਹਰ ਆਇਆ ਸੌਦਾ ਸਾਧ ਨਕਲੀ
ਜਾਂਚ ਕਰਵਾਉਣ ਦੀ ਕੀਤੀ ਮੰਗ
ਰਾਜਾ ਵੜਿੰਗ ਦੇ PA ਦੀ ਸੜਕ ਹਾਦਸੇ 'ਚ ਗਈ ਜਾਨ
ਫਾਜ਼ਿਲਕਾ ਅਬੋਹਰ ਹਾਈਵੇਅ 'ਤੇ ਵਾਪਰਿਆ ਭਿਆਨਕ ਹਾਦਸਾ
ਸਿੱਖ ਕੈਦੀ ਨੇ ਜੇਲ੍ਹ ਪ੍ਰਸ਼ਾਸਨ 'ਤੇ ਕੇਸਾਂ ਦੀ ਬੇਅਦਬੀ ਕਰਨ ਦੇ ਲਗਾਏ ਇਲਜ਼ਾਮ, ਸੁਣਾਈ ਹੱਡਬੀਤੀ
ਇਸ ਮਾਮਲੇ ਵਿਚ ਉਸ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੇ ਉਸ ਨੇ ਆਪਣੇ ਸਰੀਰ 'ਤੇ ਸੱਟਾਂ ਦੇ ਨਿਸ਼ਾਨ ਵਿਖਾਏ।
ਸੈਕਟਰ 37 ਦੀ ਕੋਠੀ 'ਤੇ ਕਬਜ਼ਾ ਕਰਨ ਦੇ ਮਾਮਲੇ 'ਚ ED ਨੇ ਕਾਲੇ ਧਨ ਦੀ ਜਾਂਚ ਕੀਤੀ ਸ਼ੁਰੂ
ਸ਼ਰਾਬ ਵਪਾਰੀ ਸਮੇਤ ਕਈਆਂ ਨੂੰ ਭੇਜਿਆ ਸੰਮਨ
ਡੀ.ਈ.ਟੀ.ਸੀ. ਵਾਈ.ਐਸ. ਮੱਟਾ ਵਲੋਂ ਲਗਾਏ ਟੈਕਸ ਚੋਰੀ ਦੇ ਦੋਸ਼ ਬੇਬੁਨਿਆਦ, ਝੂਠੇ ਅਤੇ ਅਪਮਾਨਜਨਕ : ਅਨੁਰਾਗ ਵਰਮਾ
ਵਾਈ.ਐਸ. ਮੱਟਾ ਨੂੰ ਡਿਊਟੀ ਦੌਰਾਨ ਬੀਅਰ ਪੀਣ ਲਈ ਪਹਿਲਾਂ ਵੀ ਸੁਣਾਈ ਜਾ ਚੁੱਕੀ ਹੈ ਸਜ਼ਾ
ਗੁਰਦਾਸਪੁਰ ਤੋਂ 16 ਕਿਲੋ ਹੈਰੋਇਨ ਬਰਾਮਦ: ਪੰਜਾਬ ਰਾਹੀਂ ਨਸ਼ਿਆਂ ਦੀ ਤਸਕਰੀ ਲਈ ਜੰਮੂ ਬਣਿਆ ਨਵਾਂ ਅੱਡਾ
ਪਿਛਲੇ ਕੁਝ ਸਮੇਂ ਦੌਰਾਨ ਜੰਮੂੂ ਵਾਲੇ ਪਾਸਿਓਂ ਪੰਜਾਬ ਵੱਲ ਹੋ ਰਹੀ ਨਸ਼ਾ ਤਸਕਰੀ ਦਾ ਇਹ ਤੀਜਾ ਅਜਿਹਾ ਮਾਮਲਾ ਹੈ