ਪੰਜਾਬ
ਪੁਲਿਸ ਨੇ ਇੱਕ ਹੋਰ ਵੱਡੇ ਡਰੱਗ ਨੈਟਵਰਕ ਦਾ ਕੀਤਾ ਪਰਦਾਫ਼ਾਸ਼
ਅੱਧਾ ਕਿੱਲੋ ਦੇ ਕਰੀਬ ਆਈਸ ਡਰੱਗ ਸਮੇਤ ਇੱਕ ਨਸ਼ਾ ਤਸਕਰ ਕਾਬੂ
ਸੇਵਾਮੁਕਤ ਸ਼੍ਰੋਮਣੀ ਕਮੇਟੀ ਕਰਮਚਾਰੀਆਂ ਦੇ ਹੱਕ ਵਿੱਚ ਹਾਈ ਕੋਰਟ ਦਾ ਵੱਡਾ ਫ਼ੈਸਲਾ
ਸੇਵਾਮੁਕਤੀ ਲਾਭ ਰੋਕਣਾ ਮਨਮਾਨੀ ਕਰਾਰ
‘ਆਪ' ਉਮੀਦਵਾਰ ਸੁਖਬੀਰ ਸਿੰਘ ਖੰਨਾ ਅਤੇ ਉਸ ਦੇ ਸਾਥੀਆਂ 'ਤੇ ਫ਼ਾਇਰਿੰਗ
ਹਮਲੇ ਦੌਰਾਨ ਚਾਰ ਨੌਜਵਾਨ ਜ਼ਖਮੀ
ਬਲਾਕ ਕਮੇਟੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ 'ਆਪ' ਸਰਕਾਰ ਨੇ ਲੋਕਤੰਤਰ ਦਾ ਕਤਲ ਕੀਤਾ: ਬਲਵਿੰਦਰ ਧਾਲੀਵਾਲ
‘ਜੇਕਰ ਸਰਕਾਰ ਚੋਣਾਂ ਕਰਵਾਉਣ ਦੀ ਬਜਾਏ ਆਪਣੇ ਉਮੀਦਵਾਰਾਂ ਨੂੰ ਜੇਤੂ ਐਲਾਨ ਦਿੰਦੀ ਤਾਂ ਕਰੋੜਾਂ ਰੁਪਏ ਦੇ ਖਰਚੇ ਬਚ ਜਾਂਦੇ'
ਆਮਦਨ ਤੋਂ ਵੱਧ ਜਾਇਦਾਦ ਮਾਮਲਾ: ਮੁਅੱਤਲ DIG ਹਰਚਰਨ ਭੁੱਲਰ ਨੂੰ ਨਹੀਂ ਮਿਲੀ ਰਾਹਤ
CBI ਅਦਾਲਤ ਨੇ ਜ਼ਮਾਨਤ ਅਰਜ਼ੀ ਕੀਤੀ ਖਾਰਜ
MLA ਹਰਮੀਤ ਸਿੰਘ ਪਠਾਣਮਾਜਰਾ ਨੇ ਖੜਕਾਇਆ ਹਾਈ ਕੋਰਟ ਦਾ ਦਰਵਾਜ਼ਾ
ਜਬਰ ਜ਼ਨਾਹ ਮਾਮਲੇ 'ਚ ਦਾਇਰ ਕੀਤੀ ਅਗਾਊਂ ਜ਼ਮਾਨਤ ਪਟੀਸ਼ਨ
ਹਾਈ ਕੋਰਟ ਨੇ MP ਅੰਮ੍ਰਿਤਪਾਲ ਸਿੰਘ ਦੀ ਪਟੀਸ਼ਨ ਕੀਤੀ ਖ਼ਾਰਜ
ਕੱਲ੍ਹ ਸੈਸ਼ਨ ਦਾ ਆਖ਼ਰੀ ਦਿਨ ਹੈ ਤੇ ਹੁਕਮਾਂ ਬਾਅਦ ਵੀ ਸ਼ਾਮਿਲ ਹੋਣ ਸੰਭਵ ਨਹੀ: ਹਾਈ ਕੋਰਟ
ਲੁਟੇਰਿਆਂ ਨਾਲ ਭਿੜ ਗਈ ਔਰਤ, ਫਿਰ ਵੀ ਪਰਸ ਖੋਹ ਕੇ ਮੋਟਰਸਾਈਕਲ ਸਵਾਰ ਲੁਟੇਰੇ ਹੋਏ ਫ਼ਰਾਰ
ਸੀਸੀਟੀਵੀ ਫੁਟੇਜ ਵੀ ਆਈ ਸਾਹਮਣੇ
ਬਿਜਲੀ ਸੋਧ ਬਿਲ 2025 ਨੂੰ ਲੈ ਕੇ ਜੇਕਰ ਸੁਣਵਾਈ ਨਾ ਹੋਈ ਤਾਂ 20 ਨੂੰ ਰੋਕਾਂਗੇ ਰੇਲਾਂ: ਸਰਵਣ ਸਿੰਘ ਪੰਧੇਰ
ਨੀਤੀ ਤਹਿਤ ਖਪਤਕਾਰਾਂ ਦੇ ਘਰਾਂ ਅੱਗੇ ਚਿਪ ਵਾਲੇ (ਪ੍ਰੀਪੇਡ) ਮੀਟਰ ਜਬਰਦਸਤੀ ਲਗਾਉਣੇ ਬੰਦ ਕੀਤੇ ਜਾਣ
ਲੰਗਰਾਂ 'ਚ ਵਰਤੀ ਜਾਣ ਵਾਲੀ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋ 'ਤੇ ਮਨਾਹੀ
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਲੰਗਰਾਂ ਲਈ ਮੁਹੱਈਆ ਕਰਵਾਏਗਾ ਸਮੱਗਰੀ