ਪੰਜਾਬ
Hoshiarpur 'ਚ ਦੋ ਪਰਿਵਾਰਾਂ ਦਾ ਝਗੜਾ ਸੁਲਝਾਉਣਾ ਅਜੇ ਕੁਮਾਰ ਨੂੰ ਪਿਆ ਮਹਿੰਗਾ
ਝਗੜਾ ਛੁਡਾਉਣ ਗਏ ਅਜੇ 'ਤੇ ਤੇਜਧਾਰ ਹਥਿਆਰਾਂ ਨਾਲ ਕੀਤਾ ਹਮਲਾ, ਹੋਈ ਮੌਤ
Jalandhar 'ਚ ਕਬਾੜੀ ਦੀ ਦੁਕਾਨ 'ਤੇ ਕੰਮ ਕਰਨ ਵਾਲੇ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ
ਮ੍ਰਿਤਕ ਦੀ 33 ਸਾਲ ਦੇ ਸੰਦੀਪ ਕੁਮਾਰ ਵਜੋਂ ਹੋਈ ਪਛਾਣ
ਪੰਜਾਬ 'ਚ ਹੱਡ ਕੰਬਾਊ ਠੰਢ, ਕਈ ਇਲਾਕਿਆਂ ਵਿਚ ਪਈ ਧੁੰਦ, ਦ੍ਰਿਸ਼ਟ ਧੁੰਦ ਦਾ ਯੈਲੋ ਅਲਰਟ ਜਾਰੀ
4.8 ਡਿਗਰੀ ਤਾਪਮਾਨ ਨਾਲ ਹੁਸ਼ਿਆਰਪੁਰ ਰਿਹਾ ਸਭ ਤੋਂ ਠੰਡਾ ਸਥਾਨ
ਪੈਟਰੋਲ ਪੰਪ 'ਤੇ ਦੋ ਗੁੱਟਾਂ ਵਿਚਕਾਰ ਹੋਈ ਗੋਲੀਬਾਰੀ
ਕਾਲਜ ਦੀ ਪ੍ਰਧਾਨਗੀ ਨੂੰ ਲੈ ਕੇ ਹੋਇਆ ਸੀ ਵਿਵਾਦ
ਗੈਂਗਸਟਰ ਵੱਲੋਂ ਲਗਾਏ ਗਏ ਇਲਜ਼ਾਮਾਂ ਦੀ ਨਿਰਪੱਖ ਜਾਂਚ ਹੋਵੇ: ਸੁਨੀਲ ਜਾਖੜ
ਇੱਕ ਟੀਵੀ ਇੰਟਰਵਿਊ 'ਚ ਗੈਂਗਸਟਰ ਨੇ ਮੁੱਖ ਮੰਤਰੀ ਦਫ਼ਤਰ ਨਾਲ ਸੰਬੰਧਾਂ ਅਤੇ ਚੋਣਾਂ ਵਿੱਚ ਗੈਂਗਸਟਰਾਂ ਦੀ ਵਰਤੋਂ ਦੇ ਲਾਏ ਸਨ ਦੋਸ਼
ਪੰਜਾਬ ਕੈਬਨਿਟ ਦੀ ਮੀਟਿੰਗ ਭਲਕੇ 20 ਦਸੰਬਰ ਨੂੰ
ਕਈ ਮਹੱਤਵਪੂਰਨ ਫ਼ੈਸਲੇ ਲਏ ਜਾਣ ਦੀ ਸੰਭਾਵਨਾ
IAS ਚੋਣ ਪ੍ਰਕਿਰਿਆ ਨਾਲ ਜੁੜਿਆ ਵਿਵਾਦ ਅਦਾਲਤ ਤੱਕ ਪਹੁੰਚਿਆ
PCS ਅਧਿਕਾਰੀਆਂ ਦੀ ਪਟੀਸ਼ਨ 'ਤੇ ਰਾਜ ਸਰਕਾਰ ਤੋਂ ਜਵਾਬ ਤਲਬ
ਸੁਪਰੀਮ ਕੋਰਟ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਦੀ ਅਰਜ਼ੀ 'ਤੇ ਸੁਣਵਾਈ ਲਈ ਸਹਿਮਤ
ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ, ਅੰਤਰਿਮ ਜ਼ਮਾਨਤ ਦੀ ਬੇਨਤੀ ਰੱਦ
ਭਾਜਪਾ-ਅਕਾਲੀ ਗਠਜੋੜ ਬਾਰੇ ਸੁਨੀਲ ਜਾਖੜ ਦਾ ਵੱਡਾ ਬਿਆਨ
'ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'
ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ਆਪਣੇ ਪਿੰਡ ਸਤੌਜ
ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਟੇਕਿਆ ਮੱਥਾ