ਪੰਜਾਬ
ਜਥੇਦਾਰ ਗੜਗੱਜ ਵੱਲੋਂ ਸ਼ਿਲੌਂਗ ਦੀ ਪੰਜਾਬੀ ਲੇਨ ਦੇ ਸਿੱਖਾਂ ਨਾਲ ਮੁਲਾਕਾਤ
ਸ਼ਿਲੌਂਗ ਦਾ ਪੰਜਾਬੀ ਲੇਨ ਇਲਾਕਾ ਜੱਦੀ ਪੁਸ਼ਤੀ ਸਿੱਖਾਂ ਦਾ ਹੈ: ਜਥੇਦਾਰ ਗੜਗਜ
ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਸ਼ਹੀਦੀ ਸਭਾ ਲਈ ਵਿਸ਼ੇਸ਼ ਪ੍ਰਬੰਧ ਕੀਤੇ : ਮੁੱਖ ਮੰਤਰੀ ਭਗਵੰਤ ਮਾਨ
'ਮੈਡੀਕਲ ਸਹੂਲਤ ਲਈ 6 ਡਿਸਪੈਂਸਰੀਆਂ ਤੇ 20 ਆਮ ਆਦਮੀ ਪਾਰਟੀ ਕਲੀਨਿਕਾਂ ਦਾ ਪ੍ਰਬੰਧ'
ਆਨਲਾਈਨ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਉਣ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ : ਅਮਨ ਅਰੋੜਾ
ਕਿਹਾ : ਅਕਾਲੀ ਸਰਕਾਰ ਸਮੇਂ ਪੰਜਾਬ 'ਚ ਬੀਜੇ ਗਏ ਗੈਂਗਸਟਰਵਾਦ ਅਤੇ ਨਸ਼ੇ ਰੂਪੀ ਕੰਡੇ
video conferencing ਰਾਹੀਂ ਹਾਈ ਕੋਰਟ 'ਚ ਪੇਸ਼ ਹੋਏ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ
ਪੈਰੋਲ ਲੈ ਕੇ ਪੰਜਾਬ-ਹਰਿਆਣਾ ਹਾਈ ਕੋਰਟ 'ਚ ਹੋਈ ਸੁਣਵਾਈ
Kabaddi player ਰਾਣਾ ਬਲਾਚੌਰੀਆ ਦਾ ਹਿਮਾਚਲ ਪ੍ਰਦੇਸ਼ ਦੇ ਸ਼ਾਹੀ ਪਰਿਵਾਰ ਨਾਲ ਸੀ ਸਬੰਧ
11 ਦਿਨ ਪਹਿਲਾਂ ਹੋਇਆ ਸੀ ਰਾਣਾ ਬਲਾਚੌਰੀਆ ਦਾ ਹਿਮਾਚਲ ਦੀ ਲੜਕੀ ਨਾਲ ਪ੍ਰੇਮ ਵਿਆਹ
ਰਾਣਾ ਬਲਾਚੌਰੀਆ ਕਤਲਕਾਂਡ ਮਾਮਲੇ 'ਤੇ ਮੁਹਾਲੀ SSP ਨੇ ਕੀਤੇ ਵੱਡੇ ਖੁਲਾਸੇ
''ਰਾਣਾ ਦਾ ਜੱਗੂ ਭਗਵਾਨਪੁਰੀਆ ਨਾਲ ਲਿੰਕ ਦੱਸਿਆ ਜਾ ਰਿਹਾ''
ਪੰਜਾਬ ਵਿਚ ਹੱਡ ਕੰਬਾਊ ਠੰਢ, 12 ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ ਦੀ ਚੇਤਾਵਨੀ
ਕਈ ਥਾਵਾਂ 'ਤੇ ਧੁੰਦ ਕਾਰਨ ਦ੍ਰਿਸ਼ਟੀ 50 ਮੀਟਰ ਤੋਂ ਘੱਟ, ਅੱਜ ਚੱਲਣਗੀਆਂ ਤੇਜ਼ ਹਵਾਵਾਂ
ਧੀ ਦਾ ਵਿਆਹ ਤੈਅ ਕਰ ਕੇ ਆ ਰਹੀ ਮਾਂ ਦੀ ਸੜਕ ਹਾਦਸੇ 'ਚ ਮੌਤ, ਭਰਾ ਹੋਇਆ ਗੰਭੀਰ ਜ਼ਖ਼ਮੀ
ਖੰਨਾ ਦੇ ਜੀਟੀ ਰੋਡ 'ਤੇ ਬਾਈਕ ਤਿਲਕਣ ਕਾਰਨ ਹੋਇਆ ਹਾਦਸਾ
ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੇ 16 ਪੋਲਿੰਗ ਬੂਥਾਂ ਉਤੇ ਅੱਜ ਹੋਵੇਗੀ ਮੁੜ ਵੋਟਿੰਗ
ਰਾਜ ਚੋਣ ਕਮਿਸ਼ਨ ਨੇ ਗੜਬੜੀ ਦੀਆਂ ਸ਼ਿਕਾਇਤਾਂ ਕਾਰਨ ਰੱਦ ਕੀਤੀਆਂ ਸਨ ਚੋਣਾਂ