ਪੰਜਾਬ
ਅਜੈ ਮਾਕਨ ਦੇ ਰਾਜ ਸਭਾ ਚੋਣ ਹਾਰਨ ਤੋਂ ਬਾਅਦ PLC ਬੁਲਾਰੇ ਦੀ ਪ੍ਰਤੀਕਿਰਿਆ, ਕਿਹਾ - ਕਰਮਾ ਦਾ ਫ਼ਲ ਮਿਲਿਆ
ਬੱਲੀਏਵਾਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਤੋਂ ਹਟਾਉਣ ਦੀ ਸਾਜ਼ਿਸ਼ ਵਿਚ ਅਜੈ ਮਾਕਨ ਵੀ ਸ਼ਾਮਲ ਸੀ।
ਸਿੱਧੂ ਮੂਸੇਵਾਲਾ ਦੇ ਜਨਮਦਿਨ ਮੌਕੇ ਆਰਟਿਸਟ ਬਲਜਿੰਦਰ ਸਿੰਘ ਨੇ ਦਿਤੀ ਅਨੋਖੇ ਢੰਗ ਨਾਲ ਸ਼ਰਧਾਂਜਲੀ
11,225 Toothpicks ਨਾਲ ਬਣਾਈ ਮਰਹੂਮ ਸਿੱਧੂ ਮੂਸੇਵਾਲਾ ਦੀ ਤਸਵੀਰ, 72 ਘੰਟਿਆਂ 'ਚ ਹੋਈ ਤਿਆਰ
ਸਿੱਧੂ ਮੂਸੇਵਾਲਾ ਮਾਮਲੇ ’ਚ 8 ਮੁਲਜ਼ਮਾਂ ਨੂੰ ਅਦਾਲਤ ਵਿਚ ਕੀਤਾ ਗਿਆ ਪੇਸ਼
ਸਿੱਧੂ ਮੂਸੇਵਾਲਾ ਕਤਲ ਕੇਸ ਵਿਚ ਮਾਨਸਾ ਪੁਲਿਸ ਵੱਲੋਂ ਰਿਮਾਂਡ ’ਤੇ ਚੱਲ ਰਹੇ 5 ਕਥਿਤ ਦੋਸ਼ੀਆਂ ਨੂੰ ਅੱਜ ਰਿਮਾਂਡ ਖ਼ਤਮ ਹੋਣ ਮਗਰੋਂ ਮੁੜ ਅਦਾਲਤ ਵਿਚ ਪੇਸ਼ ਕੀਤਾ ਗਿਆ
ਸਿੱਧੂ ਮੂਸੇਵਾਲਾ ਦੇ ਜਨਮ ਦਿਨ 'ਤੇ ਗੁਰਦਾਸ ਮਾਨ ਨੇ ਕਿਹਾ - ਰੱਬ ਨੇ ਤੇਰਾ ਜਨਮ ਵੀ ਅਮਰ ਕਰ ਦਿੱਤਾ
ਅਸੀਂ ਸੋਚਿਆ ਸੀ ਕਿ ਕੱਲ੍ਹ ਆ ਕੇ ਤੁਹਾਨੂੰ ਸਰਪ੍ਰਾਈਜ਼ ਕਰ ਦੇਵਾਂਗੇ ਪਰ ਤੁਸੀਂ ਸਾਨੂੰ ਹੀ ਸਰਪ੍ਰਾਈਜ਼ ਦਿੱਤਾ ਹੈ।
ਨਸ਼ੇ 'ਚ ਟੱਲੀ ਪੁਲਿਸ ਵਾਲੇ ਨੇ ਮਾਰੀ ਮੋਟਰ-ਸਾਈਕਲ ਨੂੰ ਟੱਕਰ, ਹੋਇਆ ਸਸਪੈਂਡ
ਲੋਕਾਂ ਨੇ ਪੁਲਿਸ ਖਿਲਾਫ਼ ਕੀਤੀ ਨਾਅਰੇਬਾਜ਼ੀ, ਬਾਈਕ ਸਵਾਰ 2 ਨੌਜਵਾਨ ਜ਼ਖਮੀ ਹੋ ਗਏ।
ਕਾਂਗਰਸ ਨੇ ਅਜਾਇਬ ਸਿੰਘ ਰਟੋਲ ਨੂੰ ਦਿਖਾਇਆ ਪਾਰਟੀ 'ਚੋਂ ਬਾਹਰ ਦਾ ਰਸਤਾ
ਪਾਰਟੀ ਵਿਰੋਧੀ ਗਤੀਵਿਧੀਆਂ ਦੇ ਚਲਦਿਆਂ ਹੋਈ ਕਾਰਵਾਈ
ਜੋ ਕਾਂਗਰਸੀ ਅਤੇ ਅਕਾਲੀ ਨਹੀਂ ਕਰ ਸਕੇ ਉਹ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਵੇਂ ਕਰ ਦਿਖਾਇਆ?
ਆਲ ਇੰਡੀਆ ਪਰਮਿਟ ਪ੍ਰਾਪਤ ਕਰਨ ਦੀ ਬਜਾਏ ਮਾਨ ਸਰਕਾਰ ਨੇ ਇਕ ਅਜਿਹਾ ਹੱਲ ਕੱਢਿਆ ਜਿਸ ਨੇ ਯਾਤਰੀਆਂ ਲਈ ਸਸਤੀ ਬੱਸ ਯਾਤਰਾ ਨੂੰ ਯਕੀਨੀ ਬਣਾਇਆ ਹੈ।
15 ਜੂਨ ਨੂੰ ਪੰਜਾਬ ਆਉਣਗੇ ਕੇਜਰੀਵਾਲ, ਪੰਜਾਬ ਤੋਂ ਦਿੱਲੀ ਏਅਰਪੋਰਟ ਲਈ ਬੱਸ ਸੇਵਾ ਕਰਨਗੇ ਸ਼ੁਰੂ
15 ਜੂਨ ਤੋਂ ਸਰਕਾਰੀ VOLVO ਬੱਸਾਂ ਦਿੱਲੀ ਏਅਰਪੋਰਟ ਆਉਣ-ਜਾਣ ਲਈ ਸ਼ੁਰੂ ਹੋਣਗੀਆਂ।
ਸਿੱਧੂ ਮੂਸੇਵਾਲਾ ਦੇ ਜਨਮਦਿਨ ਮੌਕੇ ਰਾਜਾ ਵੜਿੰਗ ਨੇ ਭਾਵੁਕ ਹੁੰਦਿਆਂ ਕੀਤੀ ਇਨਸਾਫ਼ ਦੀ ਮੰਗ
ਕਿਹਾ - ਅੱਜ ਸਿੱਧੂ ਨੇ 29 ਸਾਲ ਦਾ ਹੋ ਜਾਣਾ ਸੀ ਪਰ ਅਕਾਲ ਪੁਰਖ ਨੂੰ ਸ਼ਾਇਦ ਕੁੱਝ ਹੋਰ ਹੀ ਮਨਜ਼ੂਰ ਸੀ
ਜਾਅਲੀ ਡਿਗਰੀ ਲੈ ਕੇ ਸਰਕਾਰੀ ਨੌਕਰੀਆਂ ਕਰਨ ਵਾਲਿਆਂ 'ਤੇ ਹੋਵੇਗੀ ਕਾਰਵਾਈ
'ਜਲਦੀ ਹੀ ਪੰਜਾਬ ਦੇ ਲੋਕਾਂ ਦੇ ਟੈਕਸ ਦੇ ਇੱਕ-ਇੱਕ ਪੈਸੇ ਦਾ ਲੋਕਾਂ ਦੇ ਸਾਹਮਣੇ ਹਿਸਾਬ ਦਿੱਤਾ ਜਾਵੇਗਾ'