ਪੰਜਾਬ
ਭਗਵਾਨਪੁਰੀਆ ਵੀ ਪਹੁੰਚਿਆ ਹਾਈਕੋਰਟ, ਜੇਲ੍ਹ ਤੋਂ ਬਾਹਰ ਲਿਆਉਣ 'ਤੇ ਬੁਲੇਟ ਪਰੂਫ ਜੈਕੇਟ ਦੀ ਕੀਤੀ ਮੰਗ
ਭਗਵਾਨਪੁਰੀਆ ਦਾ ਨਾਂ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਆ ਰਿਹਾ ਸਾਹਮਣੇ
CM ਮਾਨ ਦੇ ਮੂਸੇਵਾਲਾ ਪਿੰਡ ਜਾਣ ਤੋਂ ਪਹਿਲਾਂ ਹੰਗਾਮਾ, ਦੌਰਾ ਰੱਦ ਹੋਣ ਦੀ ਸੰਭਾਵਨਾ
CM ਮਾਨ ਦੇ ਲਈ ਪੁਲਿਸ ਛਾਉਣੀ ‘ਚ ਤਬਦੀਲ ਹੋਇਆ ਪਿੰਡ ਮੂਸਾ
ਅੱਜ ਸਿੱਧੂ ਮੂਸੇਵਾਲਾ ਦੇ ਘਰ ਜਾ ਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਨਗੇ CM ਮਾਨ
ਮੂਸਾ ਪਿੰਡ ‘ਚ ਘਰ ਦੇ ਬਾਹਰ ਕੀਤੀ ਗਈ ਸਖ਼ਤ ਸੁਰੱਖਿਆ
ਸਿੱਧੂ ਮੂਸੇਵਾਲਾ ਦੀ ਪੋਸਟਮਾਰਟਮ ਰਿਪੋਰਟ ਆਈ ਸਾਹਮਣੇ, ਡਾਕਟਰਾਂ ਨੇ ਕੀਤੇ ਵੱਡੇ ਖ਼ੁਲਾਸੇ
15 ਮਿੰਟਾਂ 'ਚ ਗਈ ਸੀ ਸਿੱਧੂ ਮੂਸੇਵਾਲਾ ਦੀ ਜਾਨ, ਸਰੀਰ 'ਤੇ ਸਨ 19 ਜ਼ਖ਼ਮ
ਭਲਕੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਘਰ ਜਾਣਗੇ CM ਮਾਨ
ਇਸ ਤੋਂ ਪਹਿਲਾਂ ਅੱਜ ਵਿੱਤ ਮੰਤਰੀ ਹਰਪਾਲ ਚੀਮਾ ਅਤੇ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਨੇ ਪਰਿਵਾਰ ਨਾਲ ਮੁਲਾਕਾਤ ਕੀਤੀ।
‘ਕਾਇਆਕਲਪ’ ਮੁਕਾਬਲੇ: CHC ਸ਼ਾਹਕੋਟ ਨੇ ਸੂਬੇ ਭਰ 'ਚੋਂ ਹਾਸਲ ਕੀਤਾ ਪੰਜਵਾਂ ਸਥਾਨ
ਸੂਬਿਆਂ ਦੇ ਸਰਕਾਰੀ ਹਸਪਤਾਲਾਂ ਦੀ ਨੁਹਾਰ ਬਦਲਣ ਲਈ ਕੇਂਦਰ ਨੇ ਸ਼ੁਰੂ ਕੀਤੇ ਹਨ ਇਹ ਮੁਕਾਬਲੇ
ਸੰਗਰੂਰ ਜ਼ਿਮਨੀ ਚੋਣ: ਸਿੱਖ ਜਥੇਬੰਦੀਆਂ ਨੇ ਭਾਈ ਰਾਜੋਆਣਾ ਦੇ ਭੈਣ ਕਮਲਦੀਪ ਕੌਰ ਨੂੰ ਐਲਾਨਿਆ ਪੰਥ ਦਾ ਸਾਂਝਾ ਉਮੀਦਵਾਰ
ਭੈਣ ਕਮਲਦੀਪ ਕੌਰ ਵਲੋਂ ਭਾਈ ਰਾਜੋਆਣਾ ਨਾਲ ਸਲਾਹ ਕਰਨ ਉਪਰੰਤ ਫ਼ੈਸਲਾ ਲੈਣ ਬਾਰੇ ਕਿਹਾ ਗਿਆ ਹੈ।
ਸਿੱਧੂ ਮੂਸੇਵਾਲਾ ਦੀ ਮੌਤ ‘ਤੇ ਮਗਰਮੱਛ ਦੇ ਹੰਝੂ ਬਹਾਉਣੇ ਬੰਦ ਕਰੇ ਕਾਂਗਰਸ ਅਤੇ ਅਕਾਲੀ- ‘ਆਪ’
ਸੁਖਬੀਰ ਬਾਦਲ ਤੇ ਕੈਪਟਨ ਸਮੇਤ ਕਈ ਵਿਰੋਧੀ ਆਗੂਆਂ ਨੇ ਪਹਿਲਾਂ ਮੂਸੇਵਾਲ ਨੂੰ ਕਿਹਾ ਗੈਂਗਸਟਰ, ਹੁਣ ਕਰ ਰਹੇ ਨੇ ਹਮਦਰਦੀ ਦਾ ਡਰਾਮਾ: ਮਲਵਿੰਦਰ ਸਿੰਘ ਕੰਗ
VIP ਸੁਰੱਖਿਆ ਮਾਮਲੇ 'ਤੇ ਹਾਈ ਕੋਰਟ ਦੀ ਪੰਜਾਬ ਸਰਕਾਰ ਨੂੰ ਝਾੜ, ਸੁਰੱਖਿਆ ਬਹਾਲ ਕਰਨ ਦੇ ਦਿੱਤੇ ਆਦੇਸ਼
6 ਜੂਨ ਤੱਕ ਅਸਥਾਈ ਤੌਰ 'ਤੇ ਵਾਪਸ ਲਈ ਗਈ ਹੈ ਸੁਰੱਖਿਆ
ਮਨੀਸ਼ਾ ਗੁਲਾਟੀ ਨੇ ਸਿੱਧੂ ਮੂਸੇਵਾਲਾ ਦੇ ਘਰ ਪਹੁੰਚ ਕੇ ਪਰਿਵਾਰ ਨਾਲ ਸਾਂਝਾ ਕੀਤਾ ਦੁੱਖ
ਮਨੀਸ਼ਾ ਗੁਲਾਟੀ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦਾ ਦਿਨ-ਦਿਹਾੜੇ ਹੋਇਆ ਕਤਲ ਬੇਹੱਦ ਦੁਖਦਾਈ ਹੈ।