ਪੰਜਾਬ
ਜਥੇਦਾਰ ਦੇ ਹਥਿਆਰ ਰੱਖਣ ਵਾਲੇ ਬਿਆਨ ਦਾ SGPC ਪ੍ਰਧਾਨ ਨੇ ਕੀਤਾ ਸਮਰਥਨ, ਕਿਹਾ: ਜਥੇਦਾਰ ਨੇ ਸੋਚ ਸਮਝ ਕੇ ਦਿੱਤਾ ਬਿਆਨ
ਜਥੇਦਾਰ ਵੱਲੋਂ ਦਿੱਤਾ ਬਿਆਨ ਵਾਜਬ ਹੈ ਅਤੇ ਸਿੱਖ ਧਰਮ ਦੀਆਂ ਪਰੰਪਰਾਵਾਂ ਅਨੁਸਾਰ ਹੈ। -SGPC ਪ੍ਰਧਾਨ
ਪੰਜਾਬੀਆਂ ਨਾਲ ਕੀਤੇ ਵਾਅਦੇ ’ਤੇ ਖਰੇ ਉਤਰਾਂਗੇ- ਹਰਜੋਤ ਸਿੰਘ ਬੈਂਸ
ਇਸ ਦੌਰਾਨ ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਫੈਸਲੇ ਦਾ ਸਵਾਗਤ ਕੀਤਾ ਹੈ।
ਵਿਜੇ ਸਿੰਗਲਾ ਗ੍ਰਿਫ਼ਤਾਰ, ਭ੍ਰਿਸ਼ਟਾਚਾਰ ਮਾਮਲੇ 'ਚ ਕੁੱਝ ਸਮਾਂ ਪਹਿਲਾਂ ਮੁੱਖ ਮੰਤਰੀ ਨੇ ਕੀਤਾ ਸੀ ਬਰਖ਼ਸਾਤ
ਮੁੱਖ ਮੰਤਰੀ ਦੇ ਐਕਸ਼ਨ ਤੋਂ ਬਾਅਦ ਭ੍ਰਿਸ਼ਟਾਚਾਰ ਰੋਕੂ ਬਰਾਂਚ ਨੇ ਕੀਤਾ ਗ੍ਰਿਫ਼ਤਾਰ
ਨਾਇਬ ਤਹਿਸੀਲਦਾਰ ਦੀ ਪ੍ਰੀਖਿਆ ਸਮੇਂ ਉਮੀਦਵਾਰਾਂ ਨੂੰ ਨਹੀਂ ਮਿਲਿਆ ਪੰਜਾਬੀ 'ਚ ਪੇਪਰ, ਸਿਰਸਾ ਨੇ ਚੁੱਕੇ ਸਵਾਲ
ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਗਰਗ ਦਾ ਕਹਿਣਾ ਹੈ ਕਿ ਪੰਜਾਬ ਵਿਚ ਪੰਜਾਬੀ ਲਾਜ਼ਮੀ ਹੈ ਅਤੇ ਇਹ ਪੇਪਰ ਪੰਜਾਬੀ ਵਿਚ ਹੀ ਹੋਣਾ ਚਾਹੀਦਾ ਸੀ
ਭਗਵੰਤ ਮਾਨ ਨੇ ਸਿਹਤ ਮੰਤਰੀ ਨੂੰ ਕੀਤਾ ਬਰਖ਼ਾਸਤ, ਟੈਂਡਰਾਂ 'ਚੋਂ ਮੰਗਦੇ ਸੀ 1% ਕਮਿਸ਼ਨ
ਸ਼ਿਕਾਇਤ ਮਿਲਣ 'ਤੇ ਮੁੱਖ ਮੰਤਰੀ ਨੇ ਕਰਵਾਈ ਗੁਪਤ ਜਾਂਚ, ਸਿੰਗਲਾ ਨੇ ਅਪਣਾ ਗੁਨਾਹ ਕਬੂਲਿਆ
ਮੋਹਾਲੀ ਏਅਰਪੋਰਟ ਨੂੰ ਪ੍ਰਮੋਟ ਕਰਨ ਦੇ ਹੁਕਮਾਂ ਤੋਂ ਨਾਖੁਸ਼ ਅੰਮ੍ਰਿਤਸਰ ਦੇ ਲੋਕ, ਕਿਹਾ- ਪਹਿਲਾਂ ਅੰਮ੍ਰਿਤਸਰ ਏਅਰਪੋਰਟ 'ਤੇ ਨਜ਼ਰ ਮਾਰੋ
ਲੋਕਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਵੀ ਪਿਛਲੇ ਮੁੱਖ ਮੰਤਰੀਆਂ ਪ੍ਰਕਾਸ਼ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਵਾਂਗ ਹੀ ਗਲਤੀ ਕਰ ਰਹੇ ਹਨ।
ਪੰਜਾਬ ਵਿਚ ਖੋਲ੍ਹੇ ਜਾਣਗੇ 117 ਸਮਾਰਟ ਸਕੂਲ, ਅਗਲੇ ਮਹੀਨੇ ਬਜਟ 'ਚ ਅਲਾਟ ਹੋਵੇਗਾ ਸਕੂਲਾਂ ਲਈ ਫੰਡ
ਇਸ ਪ੍ਰੋਜੈਕਟ ਵਿਚ ਇੱਕ ਤੋਂ ਬਾਅਦ ਇੱਕ ਸਾਰੇ ਸਰਕਾਰੀ ਸਕੂਲਾਂ ਨੂੰ ਪੂਰੀ ਤਰ੍ਹਾਂ ਅਪਗ੍ਰੇਡ ਕੀਤਾ ਜਾਵੇਗਾ।
ਬੇਅਦਬੀ ਮਾਮਲਾ: ਹਾਈਕੋਰਟ ਨੇ SIT ਦੀ ਰਿਪੋਰਟ ਕੀਤੀ ਤਲਬ, ਪੰਜਾਬ ਸਰਕਾਰ ਨੇ ਜਵਾਬ ਲਈ ਮੰਗਿਆ ਸਮਾਂ
ਅਦਾਲਤ ਨੇ ਕਿਹਾ ਕਿ ਡੇਰੇ ਵਿਚ ਬੇਅਦਬੀ ਦੀ ਸਾਜ਼ਿਸ਼ ਕਿਵੇਂ ਰਚੀ ਗਈ ਸੀ, ਇਸ ਦਾ ਖੁਲਾਸਾ ਕੀਤਾ ਜਾਵੇ।
ਬਠਿੰਡਾ ਦੇ ਧਵਲੇਸ਼ਵੀਰ ਸਿੰਘ ਨੂੰ ‘ਜ਼ਫ਼ਰਨਾਮਾ’ ਮੂੰਹ ਜ਼ੁਬਾਨੀ ਯਾਦ, ‘ਕੌਮ ਦਾ ਹੀਰਾ’ ਐਵਾਰਡ ਨਾਲ ਹੋਇਆ ਸਨਮਾਨਤ
‘ਜ਼ਫ਼ਰਨਾਮਾ’ ਨੂੰ ਮੂੰਹ ਜ਼ੁਬਾਨੀ ਉਚਾਰਨ ਕਰਨ ਵਾਲਾ ਪਹਿਲਾ ਸਿੱਖ ਬੱਚਾ ਧਵਲੇਸ਼ਵੀਰ ਸਿੰਘ, ਦਿੱਲੀ ਤਕ ਤੋਂ ਮਿਲਿਆ ਮਾਣ-ਸਤਿਕਾਰ ਪਰ ਸ਼੍ਰੋਮਣੀ ਕਮੇਟੀ ਨੇ ਵਿਸਾਰਿਆ
ਬੰਦੀ ਸਿੰਘਾਂ ਦੀ ਰਿਹਾਈ ਕਮੇਟੀ 'ਚੋਂ ਸੁਖਬੀਰ ਸਿੰਘ ਬਾਦਲ ਤੇ ਅਵਤਾਰ ਸਿਘ ਹਿਤ ਨੂੰ ਤੁਰਤ ਬਾਹਰ ਕਢਿਆ ਜਾਵੇ : ਦਿੱਲੀ ਕਮੇਟੀ ਦੀ ਮੰਗ
ਬੰਦੀ ਸਿੰਘਾਂ ਦੀ ਰਿਹਾਈ ਕਮੇਟੀ 'ਚੋਂ ਸੁਖਬੀਰ ਸਿੰਘ ਬਾਦਲ ਤੇ ਅਵਤਾਰ ਸਿਘ ਹਿਤ ਨੂੰ ਤੁਰਤ ਬਾਹਰ ਕਢਿਆ ਜਾਵੇ : ਦਿੱਲੀ ਕਮੇਟੀ ਦੀ ਮੰਗ