ਪੰਜਾਬ
ਐਸਐਚਓ ਤੇ ਏਐਸਆਈ 1,50,000 ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਵਲੋਂ ਗ੍ਰਿਫ਼ਤਾਰ
ਮੁਲਜ਼ਮਾਂ ਦੀ ਐਸਐਚਓ ਰਮਨ ਕੁਮਾਰ ਤੇ ਏਐਸਆਈ ਗੁਰਦੀਪ ਸਿੰਘ ਵਜੋਂ ਹੋਈ ਪਹਿਚਾਣ
Ludhiana News: ਲੁਧਿਆਣਾ ’ਚ ਰਿਕਸ਼ਾ ਚਾਲਕ ਨੂੰ ਕਾਰ ਨੇ ਕੁਚਲਿਆ, ਮੌਤ
Ludhiana News: ਸੜਕ ਪਾਰ ਕਰਦੇ ਸਮੇਂ ਸਿਰ ਉੱਤੇ ਚੜ੍ਹਿਆ ਕਾਰ ਦਾ ਟਾਇਰ
Punjab News : ਫਿਲੌਰ ਵਿਚ ਬਾਬਾ ਸਾਹਿਬ ਅੰਬੇਡਕਰ ਦੀ ਮੂਰਤੀ ’ਤੇ ਲਿਖੇ ਦੇਸ਼ ਵਿਰੋਧੀ ਨਾਹਰੇ, ਦਲਿਤ ਭਾਈਚਾਰੇ ’ਚ ਰੋਸ
Punjab News : ਗੁਰਪਤਵੰਤ ਸਿੰਘ ਪਨੂੰ ਨੇ ਲਈ ਇਸ ਦੀ ਜ਼ਿੰਮੇਵਾਰੀ
Punjab Weather Update: ਪੰਜਾਬ 'ਚ ਮਾਰਚ ਵਿਚ ਹਾੜ ਵਾਲੀ ਗਰਮੀ, 3 ਦਿਨਾਂ 'ਚ 7 ਡਿਗਰੀ ਵਧੇਗਾ ਤਾਪਮਾਨ
Punjab Weather Update: ਡੈਮਾਂ ਵਿੱਚ ਪਾਣੀ ਦਾ ਪੱਧਰ ਘੱਟ ਹੋਣ ਕਾਰਨ ਪਾਣੀ ਦਾ ਸੰਕਟ ਪੈਦਾ ਹੋਣ ਦਾ ਖ਼ਤਰਾ
ਟੀ.ਬੀ. ਦੇ ਖ਼ਾਤਮੇ ਦੀ ਦੇਸ਼ ਪਧਰੀ ਮੁਹਿੰਮ ਵਿਚ ਪੰਜਾਬ ਨੇ ਦੂਜਾ ਸਥਾਨ ਹਾਸਲ ਕੀਤਾ
ਕੇਂਦਰੀ ਸਿਹਤ ਅਤੇ ਪ੍ਰਵਾਰ ਭਲਾਈ ਮੰਤਰੀ ਜੇ.ਪੀ. ਨੱਡਾ ਨੇ ਪੰਜਾਬ ਨੂੰ ਸਰਟੀਫ਼ੀਕੇਟ ਦੇ ਕੇ ਕੀਤਾ ਸਨਮਾਨਤ
ਰਿਹਾਈ ਤੋਂ ਬਾਅਦ ਕਿਸਾਨ ਆਗੂ ਮੁੜ ਐਕਸ਼ਨ ਵਿਚ, ਡੱਲੇਵਾਲ ਤੇ ਪੰਧੇਰ ਦੀ ਅਗਵਾਈ ਵਾਲੀਆਂ ਜਥੇਬੰਦੀਆਂ ਅੱਜ ਮੰਤਰੀਆਂ ਦਾ ਘਿਰਾਉ ਕਰਨਗੀਆਂ
ਸ਼ੰਭੂ-ਖਨੌਰੀ ਮੋਰਚੇ ’ਤੇ ਪੁਲਿਸ ਕਾਰਵਾਈ ਸਮੇਂ ਚੋਰੀ ਤੇ ਗ਼ਾਇਬ ਹੋਏ ਕਿਸਾਨਾਂ ਦੇ ਸਮਾਨ ਦੀ ਭਰਪਾਈ ਦੀ ਹੈ ਮੰਗ
PU ਵਿੱਚ ਵਿਦਿਆਰਥੀ ਕਤਲ ਮਾਮਲੇ ਵਿੱਚ 4 ਮੁਲਜ਼ਮ ਗ੍ਰਿਫ਼ਤਾਰ
ਸੰਗੀਤਕ ਸ਼ੋਅ ਤੋਂ ਬਾਅਦ ਹੋਇਆ ਸੀ ਕਤਲ
ਰੂਪਨਗਰ ਪੁਲਿਸ ਨੇ 5 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ 29 ਗ੍ਰਾਮ ਨਸ਼ੀਲਾ ਪਾਊਡਰ ਕੀਤਾ ਬਰਾਮਦ
ਨਸ਼ਾ ਤਸਕਰੀ/ਸਮੱਗਲਿੰਗ ਕਰਨ ਵਾਲਿਆਂ ਦੀ ਜਾਣਕਾਰੀ ਸੂਚਨਾ ਸੇਫ ਪੰਜਾਬ ਐਂਟੀ ਡਰੱਗ ਹੈਲਪਲਾਇਨ ਨੰਬਰ 97791-00200 ਜਾਂ ਜ਼ਿਲ੍ਹਾ ਪੁਲਿਸ ਦੇ ਨੰਬਰਾਂ ਤੇ ਸਾਂਝੀ ਕੀਤੀ ਜਾਵੇ
ਯੂਟਿਊਬਰ ਦੇ ਘਰ 'ਤੇ ਹਮਲਾ: ਪੰਜਾਬ ਪੁਲਿਸ ਨੇ ਚੰਡੀਗੜ੍ਹ ਹਵਾਈ ਅੱਡੇ ਤੋਂ 7ਵੇਂ ਦੋਸ਼ੀ ਨੂੰ ਕੀਤਾ ਗ੍ਰਿਫ਼ਤਾਰ
ਹੋਰ ਜਾਂਚ ਜਾਰੀ, ਹੋਰ ਗ੍ਰਿਫ਼ਤਾਰੀਆਂ ਦੀ ਉਮੀਦ: ਐਸਐਸਪੀ ਜਲੰਧਰ ਦਿਹਾਤੀ ਗੁਰਮੀਤ ਸਿੰਘ
ਐਸਕੇਐਮ ਅਤੇ ਕੇਐਮਐਮ ਵਿਚਕਾਰ ਹੋਇਆ ਸਮਝੌਤਾ
ਭਲਕੇ ਕਰਨਗੇ ਮੰਤਰੀਆਂ ਦੇ ਘਰਾਂ ਦਾ ਘਿਰਾਓ