ਪੰਜਾਬ
ਹੜ੍ਹ ਪੀੜਤਾਂ ਦੀ ਮਦਦ ਕਰਨ ਵਾਲਿਆਂ ਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਧੰਨਵਾਦ
ਹਸਪਤਾਲ ਤੋਂ ਪ੍ਰਸਿੱਧ ਗਾਇਕ ਮਨਕੀਰਤ ਔਲਖ ਅਤੇ ਉਦਯੋਗਪਤੀ ਪ੍ਰਿਤਪਾਲ ਸਿੰਘ ਨਾਲ ਗੱਲਬਾਤ
ਅਕਾਲੀ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਲਿਖਿਆ ਪੱਤਰ
ਕਿਹਾ : ਪੰਜਾਬ 'ਚ ਹੜ੍ਹਾਂ ਕਾਰਨ ਹੋਏ ਨੁਕਸਾਨ 'ਤੇ ਵਿਚਾਰ ਕਰਨ ਲਈ ਸੱਦਿਆ ਜਾਵੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ
ਸੁਨੀਲ ਜਾਖੜ ਨੂੰ ਲੈ ਕੇ ਹਰਦੀਪ ਸਿੰਘ ਮੁੰਡੀਆ ਦਾ ਵੱਡਾ ਬਿਆਨ
'ਜਾਖੜ ਦੀ ਪੰਜਾਬ ਦੇ ਲੋਕਾਂ ਨਾਲ ਕੋਈ ਹਮਦਰਦੀ ਨਹੀਂ'
ਜ਼ਿਲ੍ਹਾ ਮੋਗਾ ਦੀ ਹਦੂਦ ਅੰਦਰ ਝੋਨੇ ਦੀ ਰਹਿੰਦ-ਖੂੰਹਦ ਵਿੱਚ ਰੀਪਰ ਚਲਾਉਣ ਤੇ ਹੋਵੇਗੀ ਪੂਰਨ ਪਾਬੰਦੀ
ਝੋਨੇ ਦੀ ਪਰਾਲੀ/ਰਹਿੰਦ-ਖੂੰਹਦ ਤੋਂ ਗੱਠਾਂ ਬਣਾਉਣ ਵਾਲੇ ਕਿਸਾਨਾਂ ਨੂੰ ਹੋਵੇਗੀ ਛੋਟ
Bhakra Dam ਤੋਂ ਛੱਡਿਆ ਜਾਵੇਗਾ 5000 ਕਿਊਸਕ ਵਾਧੂ ਪਾਣੀ : Harjot Singh Bains
ਮੌਸਮ ਵਿਭਾਗ ਵਲੋਂ ਆਗਾਮੀ ਦਿਨਾਂ ਵਿਚ ਪੰਜਾਬ ਤੇ ਹਿਮਾਚਲ ਪ੍ਰਦੇਸ਼ ਵਿਚ ਭਾਰੀ ਮੀਂਹ ਦੀ ਸੰਭਾਵਨਾ
ਨੇਪਾਲ 'ਚ ਫਸੇ ਪੰਜਾਬ ਦੇ 92 ਲੋਕ, ਹਿੰਸਾ ਵਿਚਾਲੇ ਸਰਹੱਦ ਉੱਤੇ ਪਹੁੰਚੇ
ਅੰਮ੍ਰਿਤਸਰ ਤੋਂ ਗਏ ਸਨ ਜਨਕਪੁਰ ਧਾਮ
ਪਿੰਡ ਕਟਾਰੂਚੱਕ ਦੀ ਧੀ ਤਮੰਨਾ ਸਲਾਰੀਆ ਨੇ ਮਾਪਿਆਂ ਦਾ ਨਾਂ ਕੀਤਾ ਰੌਸ਼ਨ
ਭਾਰਤੀ ਫੌਜ ਵਿੱਚ ਬਣੀ ਲੈਫਟੀਨੈਂਟ
ਨਾਭਾ ਦੇ ਪਿੰਡ ਫਰੀਦਪੁਰ 'ਚ ਪਲਟੀ PRTC ਦੀ ਬੱਸ, ਕਈ ਯਾਤਰੀ ਗੰਭੀਰ ਜਖ਼ਮੀ
ਬੱਸ 'ਚ ਸਵਾਰ ਸਨ ਕਰੀਬ 140 ਯਾਤਰੀ
Reliance ਨੇ ਹੜ੍ਹ ਪ੍ਰਭਾਵਿਤ ਪੰਜਾਬ ਵਿੱਚ ਬਹੁ-ਪੱਖੀ ਰਾਹਤ ਕੀਤੀ ਸ਼ੁਰੂ
ਟੀਮਾਂ ਖਾਸ ਕਰਕੇ ਅੰਮ੍ਰਿਤਸਰ ਜ਼ਿਲ੍ਹੇ ਦੇ ਸਭ ਤੋਂ ਵੱਧ ਪ੍ਰਭਾਵਿਤ ਪਿੰਡਾਂ ਅਤੇ ਸੁਲਤਾਨਪੁਰ ਲੋਧੀ ਵਿੱਚ ਤੁਰੰਤ ਰਾਹਤ ਪਹੁੰਚਾਉਣ ਲਈ ਜ਼ਮੀਨ 'ਤੇ ਮੌਜੂਦ ਹਨ।
ਫ਼ਰਜ਼ੀ ਮੁਕਾਬਲੇ ਦੇ ਮਾਮਲੇ 'ਚ ਦੋਸ਼ੀ ਪੁਲਿਸ ਮੁਲਾਜ਼ਮਾਂ ਉਤੇ ਪਟਿਆਲਾ ਜੇਲ 'ਚ ਹਮਲਾ
ਕੁੱਝ ਮਹੀਨੇ ਪਹਿਲਾਂ ਦੋਹਾਂ ਵਿਚਾਲੇ ਤਿੱਖੀ ਬਹਿਸ ਹੋਈ ਸੀ