ਪੰਜਾਬ
ਪਟਿਆਲਾ ਘਟਨਾ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਜਤਾਈ ਚਿੰਤਾ
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹਰ ਕੀਮਤ 'ਤੇ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਅਤੇ ਕਿਸੇ ਵੀ ਤਰ੍ਹਾਂ ਦੀ ਭੜਕਾਹਟ ਵਿਚ ਨਾ ਆਉਣ।
ਪੰਜਾਬ ਕਾਂਗਰਸ 'ਚ 7 ਨਵੀਆਂ ਨਿਯੁਕਤੀਆਂ, ਕੈਪਟਨ ਦੇ ਕਰੀਬੀ ਰਹੇ ਸੰਦੀਪ ਸੰਧੂ ਬਣੇ ਜਨਰਲ ਸਕੱਤਰ
ਪਰਗਟ ਸਿੰਘ ਸਮੇਤ 5 ਉਪ ਪ੍ਰਧਾਨ ਬਣਾਏ
ਰਾਜਾ ਵੜਿੰਗ ਦੀ ਅਫਸਰਸ਼ਾਹੀ ਨੂੰ ਚੇਤਾਵਨੀ, ‘ਜਦੋਂ ਕਾਨੂੰਨ ਕੰਮ ਕਰੇਗਾ, ਤੁਹਾਨੂੰ ਕੋਈ ਨਹੀਂ ਬਚਾ ਸਕੇਗਾ’
ਰਾਜਾ ਵੜਿੰਗ ਨੇ ਕਿਹਾ ਕਿ ਕੁਝ ਅਧਿਕਾਰੀ ਕਾਂਗਰਸੀਆਂ ਨਾਲ ਵਿਤਕਰਾ ਕਰ ਰਹੇ ਹਨ।
ਪੰਜਾਬ ਦੇ ਸਕੂਲਾਂ ਵਿਚ ਗਰਮੀ ਦੀਆਂ ਛੁੱਟੀਆਂ ਦਾ ਐਲਾਨ, ਸਰਕਾਰੀ ਸਕੂਲਾਂ ਦਾ ਸਮਾਂ ਵੀ ਬਦਲਿਆ
16 ਮਈ ਤੋਂ 31 ਮਈ ਤਕ ਆਨਲਾਈਨ ਕਲਾਸਾਂ ਲੱਗਣਗੀਆਂ।
ਅੰਮ੍ਰਿਤਸਰ 'ਚ BSF ਨੇ ਪਾਕਿਸਤਾਨ ਤੋਂ ਭਾਰਤੀ ਖੇਤਰ 'ਚ ਦਾਖਲ ਹੋਇਆ ਡਰੋਨ ਕੀਤਾ ਬਰਾਮਦ
ਪੂਰੇ ਇਲਾਕੇ ਦੀ ਘੇਰਾਬੰਦੀ ਕਰਕੇ ਲਈ ਜਾ ਰਹੀ ਤਲਾਸ਼ੀ
ਪਟਿਆਲਾ ਘਟਨਾ: ਪਟਿਆਲਾ 'ਚ ਲੱਗਿਆ ਕਰਫ਼ਿਊ, ਕਾਨੂੰਨ ਵਿਵਸਥਾ ਦੇ ਮੱਦੇਨਜ਼ਰ ਜਾਰੀ ਹੋਏ ਹੁਕਮ
ਸ਼ਾਮ 7 ਵਜੇ ਤੋਂ ਸਵੇਰੇ 6 ਵਜੇ ਤੱਕ ਜਾਰੀ ਰਹੇਗਾ ਕਰਫ਼ਿਊ
ਹਰ ਮਾਫ਼ੀਆ ਖਿਲਾਫ਼ ਹੋਵੇਗੀ ਕਾਰਵਾਈ, ਚਾਹੇ ਉਹ ਕਿੰਨਾ ਵੀ ਪ੍ਰਭਾਵਸ਼ਾਲੀ ਕਿਉਂ ਨਾ ਹੋਵੇ: ਮਾਲਵਿੰਦਰ ਕੰਗ
ਹਰ ਮਾਫੀਆ ਦੇ ਖਿਲਾਫ ਹੋਵੇਗੀ ਕਾਰਵਾਈ, ਚਾਹੇ ਉਹ ਕਿੰਨਾ ਵੀ ਪ੍ਰਭਾਵਸ਼ਾਲੀ ਕਿਉਂ ਨਾ ਹੋਵੇ : ਮਾਲਵਿੰਦਰ ਸਿੰਘ ਕੰਗ
ਪਟਿਆਲਾ ਝੜਪ ਨੂੰ ਲੈ ਕੇ ਰਾਘਵ ਚੱਢਾ ਦਾ ਬਿਆਨ, 'ਇਹ ਝੜਪ ਦੋ ਧਰਮਾਂ ਦੀ ਨਹੀਂ ਸਗੋਂ ਸ਼ਿਵਸੈਨਾ ਤੇ SAD ਦੀ ਹੈ'
ਇਸ ਹਿੰਸਾ ਵਿਚ ਦੋਵਾਂ ਪਾਰਟੀਆਂ ਦੇ ਸਮਾਜ ਵਿਰੋਧੀ ਅਨਸਰ ਸ਼ਾਮਲ ਸਨ
ਮੁਹਾਲੀ 'ਚ ਦੇਰ ਰਾਤ ਵਾਪਰਿਆ ਦਰਦਨਾਕ ਹਾਦਸਾ, ਪੁਲ ਤੋਂ ਹੇਠਾਂ ਡਿੱਗੀ ਕਾਰ
ਇਕ ਨੌਜਵਾਨ ਦੀ ਗਈ ਜਾਨ
ਬਿਜਲੀ ਕੱਟਾਂ ਤੋਂ ਦੁਖੀ ਕਿਸਾਨਾਂ ਨੇ ਕੀਤਾ ਬਿਜਲੀ ਮੰਤਰੀ ਦੇ ਘਰ ਦਾ ਘਿਰਾਓ, ਕੀਤੀ ਸਰਕਾਰ ਵਿਰੋਧੀ ਨਾਅਰੇਬਾਜ਼ੀ
ਖੇਤੀ ਲਈ 6 ਘੰਟੇ ਬਿਜਲੀ ਦੀ ਮੰਗ ਕਰ ਰਹੇ ਨੇ ਕਿਸਾਨ