ਪੰਜਾਬ
ਪਿਤਾ ਨੇ ਆਪਣੀ 8 ਸਾਲਾ ਬੇਟੀ ਨੂੰ ਬੁਰੀ ਤਰ੍ਹਾਂ ਕੁੱਟਿਆ, ਵੀਡੀਓ ਹੋਈ ਵਾਇਰਲ
ਸਮਾਜ ਸੇਵੀ ਸੰਸਥਾਵਾਂ ਨੇ ਪਿਤਾ ਨੂੰ ਫੜ੍ਹ ਕੇ ਕੀਤਾ ਪੁਲਿਸ ਹਵਾਲੇ
ਸਿੱਖ ਭਾਈਚਾਰਾ ਵਿਦੇਸ਼ਾਂ ਅਤੇ ਭਾਰਤ ਵਿਚਕਾਰ ਇਕ ਮਹੱਤਵਪੂਰਨ ਕੜੀ : ਮੋਦੀ
ਸਿੱਖ ਭਾਈਚਾਰਾ ਵਿਦੇਸ਼ਾਂ ਅਤੇ ਭਾਰਤ ਵਿਚਕਾਰ ਇਕ ਮਹੱਤਵਪੂਰਨ ਕੜੀ : ਮੋਦੀ
ਬੋਨੀ ਅਜਨਾਲਾ ਨੇ ਮਜੀਠੀਆ ਤੋਂ ਖਤਰਾ ਦਸ ਕੇ ਮੰਗੀ ਸੁਰੱਖਿਆ
ਬੋਨੀ ਅਜਨਾਲਾ ਨੇ ਮਜੀਠੀਆ ਤੋਂ ਖਤਰਾ ਦਸ ਕੇ ਮੰਗੀ ਸੁਰੱਖਿਆ
ਮੁੱਖ ਮੰਤਰੀ ਨੇ ਡੀਜੀਪੀ ਤੇ ਉੱਚ ਪੁਲਿਸ ਅਫ਼ਸਰਾਂ ਨੂੰ ਕੀਤਾ ਤਲਬ, ਪਟਿਆਲਾ ਦੇ ਘਟਨਾਕ੍ਰਮ ਉਤੇ ਸਖ਼ਤ ਨਾਰਾਜ਼ਗੀ ਪ੍ਰਗਟ ਕੀਤੀ
ਮੁੱਖ ਮੰਤਰੀ ਨੇ ਡੀਜੀਪੀ ਤੇ ਉੱਚ ਪੁਲਿਸ ਅਫ਼ਸਰਾਂ ਨੂੰ ਕੀਤਾ ਤਲਬ, ਪਟਿਆਲਾ ਦੇ ਘਟਨਾਕ੍ਰਮ ਉਤੇ ਸਖ਼ਤ ਨਾਰਾਜ਼ਗੀ ਪ੍ਰਗਟ ਕੀਤੀ
'ਖ਼ਾਲਸਤਾਨ' ਦੇ ਫ਼ਰਜ਼ੀ ਹਊਏ ਕਾਰਨ ਪਟਿਆਲਾ ਵਿਚ ਕ੍ਰਿਪਾਨਾਂ, ਗੋਲੀਆਂ, ਗੰਡਾਸਿਆਂ ਨਾਲ ਦੋਵੇਂ ਧਿਰਾਂ ਆਹਮੋ ਸਾਹਮਣੇ, ਸ਼ਹਿਰ ਚ ਕਰਫ਼ੀਊ ਲੱਗ ਗਿਆ
'ਖ਼ਾਲਸਤਾਨ' ਦੇ ਫ਼ਰਜ਼ੀ ਹਊਏ ਕਾਰਨ ਪਟਿਆਲਾ ਵਿਚ ਕ੍ਰਿਪਾਨਾਂ, ਗੋਲੀਆਂ, ਗੰਡਾਸਿਆਂ ਨਾਲ ਦੋਵੇਂ ਧਿਰਾਂ ਆਹਮੋ ਸਾਹਮਣੇ, ਸ਼ਹਿਰ 'ਚ ਕਰਫ਼ੀਊ ਲੱਗ ਗਿਆ
ਹਰਪਾਲ ਚੀਮਾ ਵੱਲੋਂ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੇ ਪੈਨਸ਼ਨਰਾਂ ਨੂੰ 62.68 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰਨ ਦੇ ਹੁਕਮ
ਸਹਿਕਾਰਤਾ ਮੰਤਰੀ ਨੇ ਬੈਂਕ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਹ ਰਕਮ ਤੁਰੰਤ ਸਾਰੇ ਲਾਭਪਾਤਰੀ ਪੈਨਸ਼ਨਰਾਂ ਅਤੇ ਉਨਾਂ ਦੀਆਂ ਵਿਧਵਾਵਾਂ ਦੇ ਖਾਤੇ ਵਿੱਚ ਪਾਈ ਜਾਵੇ
ਭਗਵੰਤ ਮਾਨ ਵੱਲੋਂ ਪਟਿਆਲਾ 'ਚ ਹੋਈਆਂ ਝੜਪਾਂ ਦੀ ਘਟਨਾ ਦੀ ਫੌਰੀ ਜਾਂਚ ਦੇ ਹੁਕਮ
ਸੂਬੇ ਵਿੱਚ ਕਾਨੂੰਨ ਵਿਵਸਥਾ ਬਰਕਰਾਰ ਰੱਖਣ ਲਈ ਵਚਨਬੱਧਤਾ ਦੁਹਰਾਈ
ਪਟਿਆਲਾ ਘਟਨਾਕ੍ਰਮ: ਸ਼ਿਵ ਸੈਨਾ ਆਗੂ ਹਰੀਸ਼ ਸਿੰਗਲਾ ਗ੍ਰਿਫ਼ਤਾਰ
ਹਰੀਸ਼ ਸਿੰਗਲਾ ਦੀ ਕਾਲੀ ਮਾਤਾ ਮੰਦਿਰ ਵਿਚ ਹਿੰਦੂ ਸੰਗਠਨਾਂ ਵੱਲੋਂ ਕੁੱਟਮਾਰ ਵੀ ਕੀਤੀ ਗਈ ਸੀ ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ।
ਪਟਿਆਲਾ ‘ਚ ਹੋਈ ਝੜਪ ਦਾ ਮੁੱਖ ਮੰਤਰੀ ਭਗਵੰਤ ਮਾਨ ਸਣੇ ਵੱਖ-ਵੱਖ ਆਗੂਆਂ ਨੇ ਕੀਤਾ ਵਿਰੋਧ
ਸ਼ਾਂਤੀ ਬਣਾਉਣ ਦੀ ਕੀਤੀ ਅਪੀਲ
ਬਿਜਲੀ ਮੰਤਰੀ ਹਰਭਜਨ ਈ.ਟੀ.ਓ. ਨੇ ਗੁਰੂ ਗੋਬਿੰਦ ਸਿੰਘ ਥਰਮਲ ਪਲਾਂਟ ਦੇ ਚਾਰੋ ਯੂਨਿਟ ਚਲਾਉਣ ਦੇ ਆਦੇਸ਼ ਦਿੱਤੇ
ਥਰਮਲ ਪਲਾਂਟ ਦੇ ਚੋਥੇ ਯੂਨਿਟ ਚਲਣ ਨਾਲ 210 ਮੈਗਾ ਵਾਟ ਬਿਜਲੀ ਦਾ ਉਤਪਾਦਨ ਵਧੇਗਾ