ਪੰਜਾਬ
ਚੋਣਾਂ ਤੋਂ ਪਹਿਲਾਂ ਵਾਲੀ ਕ੍ਰਾਂਤੀ ਭਗਵੰਤ ਮਾਨ ਵਿਚ ਹੁਣ ਨਜ਼ਰ ਨਹੀਂ ਆ ਰਹੀ - ਪ੍ਰਤਾਪ ਬਾਜਵਾ
ਜਦੋਂ ਤੋਂ ਉਹ ਮੁੱਖ ਮੰਤਰੀ ਬਣੇ ਹਨ, ਉਦੋਂ ਤੋਂ ਹੀ ਉਹ ਦਬੇ-ਦਬੇ ਰਹਿੰਦੇ ਹਨ
ਜੇ ਅਸੀਂ ਖੁਦ ਨੂੰ ਦੂਜੇ ਸੂਬਿਆਂ ਦੇ ਹਵਾਲੇ ਕਰ ਦੇਵਾਂਗੇ ਤਾਂ ਪੰਜਾਬ ਦੀ ਰਾਖੀ ਕਿਵੇਂ ਕਰਾਂਗੇ?- ਸੁਖਪਾਲ ਖਹਿਰਾ
ਸੁਖਪਾਲ ਖਹਿਰਾ ਦਾ ਕਹਿਣਾ ਹੈ ਕਿ ਪੰਜਾਬੀ ਕਦੇ ਵੀ ਪੰਜਾਬ ਨੂੰ ਰਿਮੋਟ ਕੰਟਰੋਲ ਨਾਲ ਚਲਾਉਣ ਦੀ ਕੇਜਰੀਵਾਲ ਦੀ ਸਾਜ਼ਿਸ਼ ਨੂੰ ਸਵੀਕਾਰ ਨਹੀਂ ਕਰਨਗੇ।
ਵਿੱਤ ਮੰਤਰੀ ਨੇ ਏਡਿਡ ਸਕੂਲਾਂ ਦੇ ਰੈਗੂਲਰ ਅਤੇ ਪੈਨਸ਼ਨਰਾਂ ਲਈ ਛੇਵਾਂ ਪੇਅ ਕਮਿਸ਼ਨ ਲਾਗੂ ਕਰਨ ਦਾ ਦਿੱਤਾ ਭਰੋਸਾ
ਵਿੱਤ ਸਕੱਤਰ ਨੂੰ ਹਦਾਇਤਾਂ ਜਾਰੀ
ਜਦੋਂ ਜ਼ਮੀਰ ਗਹਿਣੇ ਰੱਖ ਦਿੱਤੀ ਜਾਵੇ ਤਾਂ ਤੁਹਾਡੀ ਤਾਕਤ ਕੋਈ ਮਾਇਨੇ ਨਹੀਂ ਰੱਖਦੀ- ਨਵਜੋਤ ਸਿੱਧੂ
Knowledge Share Agreement ’ਤੇ ਨਵਜੋਤ ਸਿੱਧੂ ਦਾ ਟਵੀਟ
ਭਗਵੰਤ ਮਾਨ ਨੇ ਪੰਜਾਬ ਦੀ ਵਾਗਡੋਰ ਛੋਟੇ ਮੋਦੀ ਹੱਥ ਫੜਾਈ - ਗੁਰਜੀਤ ਔਜਲਾ
'ਜੇਕਰ ਮਾਡਲ ਹੀ ਦੇਖਣਾ ਸੀ ਤਾਂ ਇਹੋ ਜਿਹੇ ਕਿੰਨੇ ਹੀ ਸਕੂਲ ਪੰਜਾਬ 'ਚ ਹਨ ਜੋ ਦੇਸ਼ ਦੇ ਕਿਸੇ ਵੀ ਸਕੂਲ ਨਾਲੋਂ ਵਧੀਆ ਹਨ - ਰਾਜਾ ਵੜਿੰਗ
ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਸੱਸ ਨੂੰ ਨਮ ਅੱਖਾਂ ਨਾਲ ਦਿਤੀ ਅੰਤਿਮ ਵਿਦਾਈ
ਪਿੰਡ ਲੱਖਣ ਕੇ ਪੱਡਾ ਵਿਖੇ ਕੀਤਾ ਗਿਆ ਅੰਤਿਮ ਸਸਕਾਰ
ਵਿੱਕੀ ਮਿੱਡੂਖੇੜਾ ਕਤਲ ਕੇਸ: ਸਿੱਧੂ ਮੂਸੇਵਾਲਾ ਤੋਂ ਪੁੱਛਗਿੱਛ ਦੀ ਮੰਗ, ਗਾਇਕ ਦਾ ਮੈਨੇਜਰ ਫਰਾਰ
3 ਸ਼ਾਰਪ ਸ਼ੂਟਰਾਂ ਤੋਂ ਪੁੱਛਗਿੱਛ ਜਾਰੀ
ਕੁਮਾਰ ਵਿਸ਼ਵਾਸ ਨੇ ਕੀਤਾ ਹਾਈ ਕੋਰਟ ਦਾ ਰੁਖ਼, ਪੰਜਾਬ ਪੁਲਿਸ ਵੱਲੋਂ ਦਰਜ FIR ਰੱਦ ਕਰਨ ਦੀ ਕੀਤੀ ਮੰਗ
ਕੁਮਾਰ ਵਿਸ਼ਵਾਸ ਨੇ ਆਪਣੀ ਅਰਜ਼ੀ 'ਚ ਕਿਹਾ ਹੈ ਕਿ ਸਿਆਸੀ ਇਰਾਦੇ ਅਤੇ ਬਦਲਾਖੋਰੀ ਲਈ ਉਹਨਾਂ ਵਿਰੁੱਧ ਐੱਫਆਈਆਰ ਕੀਤੀ ਗਈ ਹੈ।
ਡਰੱਗ ਕੇਸ ਦਾ ਮਾਸਟਰਮਾਈਂਡ ਤੇ ਸਾਬਕਾ DSP ਜਗਦੀਸ਼ ਭੋਲਾ ਦੀ ਜ਼ਮਾਨਤ ਅਰਜ਼ੀ ਰੱਦ
ਹਾਈ ਕੋਰਟ ਨੇ ਦਸੰਬਰ ਵਿਚ ਫੈਸਲਾ ਸੁਰੱਖਿਅਤ ਰੱਖ ਲਿਆ
ਸੁਵੀਰ ਸਿੱਧੂ ਬਾਰ ਕੌਂਸਲ ਆਫ਼ ਪੰਜਾਬ ਐਂਡ ਹਰਿਆਣਾ ਦੇ ਸਭ ਤੋਂ ਛੋਟੀ ਉਮਰ ਦੇ ਚੇਅਰਮੈਨ ਬਣੇ
ਅਸ਼ੋਕ ਸਿੰਗਲਾ, ਰਣਵੀਰ ਸਿੰਘ ਦਾਖਾ ਤੇ ਸੁਰਿੰਦਰ ਦੱਤ ਸ਼ਰਮਾ ਨੂੰ ਸਹਿ ਚੇਅਰਮੈਨ ਚੁਣਿਆ ਗਿਆ