ਪੰਜਾਬ
Sri Muktsar Sahib News : ਜੁੱਤੀਆਂ ਬਣਾਉਣ ਵਾਲੇ ਦੇ ਪੁੱਤ ਨੇ ਨੀਟ ’ਚ ਕੀਤਾ ਟਾਪ
Sri Muktsar Sahib News : ਜਤਿਨ ਨੇ ਆਲ ਇੰਡੀਆ ਰੈਂਕ 7191 ਅਤੇ SC ਕੈਟੇਗਰੀ ’ਚ 170ਵਾਂ ਰੈਂਕ ਕੀਤਾ ਹਾਸਲ
Jalandhar News: ਫ਼ਾਈਨਾਂਸਰ ਤੋਂ ਪ੍ਰੇਸ਼ਾਨ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ
ਸੋਸ਼ਲ ਮੀਡੀਆ 'ਤੇ ਵੀਡੀਉ ਪਾ ਕੇ ਦੱਸਿਆ ਕਾਰਨ
Bathinda News : ਲੁੱਟ ਖੋਹ ਦੀ ਝੂਠੀ ਇਤਲਾਹ ਪੁਲਿਸ ਨੂੰ ਦੇਣ ਵਾਲਾ ਸਾਬਕਾ ਫੌਜੀ ਪੁਲਿਸ ਨੇ ਕੀਤਾ ਗ੍ਰਿਫ਼ਤਾਰ
Bathinda News : ਸਾਬਕਾ ਫ਼ੌਜੀ ਅਵਤਾਰ ਸਿੰਘ 2021 ਤੋਂ ਲੈ ਕੇ ਹੁਣ ਤੱਕ ਕਸੀਨੋ ਜੂਏ ’ਚ ਪੈਸੇ ਹਾਰ ਚੁੱਕਿਆ ਸੀ ਤਾਂ ਰਚੀ ਇਹ ਝੂਠੀ ਕਹਾਣੀ
Jalandhar News : ਜਲੰਧਰ ਦੀ ਸਪੋਰਟਸ ਫੈਕਟਰੀ ’ਚ ਲੱਗੀ ਅੱਗ
Jalandhar News : ਫੈਕਟਰੀ ਦੀ ਦੂਜੀ ਮੰਜ਼ਿਲ ’ਚੋਂ ਧੂੰਆਂ ਉੱਠਦਾ ਦੇਖ ਕੇ ਇਲਾਕੇ ’ਚ ਹਫ਼ੜਾ-ਦਫ਼ੜੀ ਮਚ ਗਈ
ਭ੍ਰਿਸ਼ਟਾਚਾਰ ਦੇ ਦੋਸ਼ ’ਚ ਗ੍ਰਿਫ਼ਤਾਰ ਵਿਧਾਇਕ ਰਮਨ ਅਰੋੜਾ ਦੀਆਂ ਵਧੀਆਂ ਮੁਸ਼ਕਲਾਂ
ਫ਼ਰਜ਼ੀ ਪਾਵਰ ਆਫ਼ ਅਟਾਰਨੀ ਬਣਾ ਕੇ 35 ਮਰਲੇ ਜ਼ਮੀਨ ’ਤੇ ਕਬਜ਼ਾ ਕਰਨ ਦੇ ਲੱਗੇ ਦੋਸ਼
Jalandhar News : ਆਈਏਐਸ ਦੇ ਗੰਨਮੈਨ ਵਲੋਂ ਚੱਲੀ ਗੋਲੀ ਨਾਲ ਇੱਕ ਵਿਅਕਤੀ ਜ਼ਖ਼ਮੀ
Jalandhar News : ਜ਼ਖਮੀ ਹਰਪ੍ਰੀਤ ਸਿੰਘ ਨੂੰ ਇਲਾਜ ਲਈ ਹਸਪਤਾਲ ਕਰਵਾਇਆ ਭਰਤੀ, ਮੌਕੇ ’ਤੇ ਪਹੁੰਚੀ ਪੁਲਿਸ
ਕਿਸਾਨ ਆਗੂ ਕਸ਼ਮੀਰ ਸਿੰਘ ਜੰਡਿਆਲਾ ਦੀ ਸੜਕ ਹਾਦਸੇ ’ਚ ਮੌਤ
ਇਲਾਜ ਦੌਰਾਨ ਡਾਕਟਰਾਂ ਨੇ ਮ੍ਰਿਤਕ ਐਲਾਨਿਆ
Amritpal Mehron ਦੀ ਗੱਡੀ Moga ’ਚ ਦਿਤੀ ਦਿਖਾਈ
ਕਤਲ ਲਈ ਵਰਤੀ ਸਕਾਰਪੀਉ ਕਾਰ ਦਾ ਸੀਸੀਟੀਵੀ ਫ਼ੁਟੇਜ ਆਇਆ ਸਾਹਮਣੇ
Amritsar News : ਗਿਆਨੀ ਗੁਰਮੁਖ ਸਿੰਘ ਨੇ ਮੁੜ ਸੰਭਾਲੀ ਹੈੱਡ ਗ੍ਰੰਥੀ ਦੀ ਸੇਵਾ,ਧਾਰਮਿਕ ਸਜ਼ਾ ਪੂਰੀ ਕਰਨ ਮਗਰੋਂ ਮੁੜ ਸੰਭਾਲਿਆ ਅਹੁਦਾ
Amritsar News : 2 ਦਸੰਬਰ ਨੂੰ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਲੱਗੀ ਸੀ ਤਨਖ਼ਾਹ
ਵਿਧਾਇਕ ਫੌਜਾ ਸਿੰਘ ਸਰਾਰੀ ਵਿਰੁੱਧ ਵਿਜੀਲੈਂਸ ਨੂੰ ਸ਼ਿਕਾਇਤ
‘ਆਪ’ ਆਗੂ ਦੀਪਕ ਸ਼ਰਮਾ ਨੇ ਨਾਮੀ ਤੇ ਬੇਨਾਮੀ ਜਾਇਦਾਦ ਬਣਾਉਣ ਦੇ ਲਗਾਏ ਇਲਜ਼ਾਮ