ਪੰਜਾਬ
ਮੋਗਾ ਦੇ ਤਹਿਸੀਲਦਾਰਾਂ ਨੇ ਡੀਸੀ ਨੂੰ ਚਿੱਠੀ ਲਿਖ ਬ੍ਰਹਮ ਸ਼ੰਕਰ ਜਿੰਪਾ ਖ਼ਿਲਾਫ਼ ਕੀਤੀ ਸ਼ਿਕਾਇਤ
ਮੋਗਾ ਦਫ਼ਤਰ ‘ਚ ਚੈਕਿੰਗ ਦੌਰਾਨ ਗਲਤ ਵਤੀਰਾ ਕਰਨ ਦੇ ਲੱਗੇ ਦੋਸ਼
ਅਸ਼ਵਨੀ ਸ਼ਰਮਾ ਨੇ ਲਿਖਿਆ ਗ੍ਰਹਿ ਮੰਤਰੀ ਨੂੰ ਪੱਤਰ, ਸੂਬੇ 'ਚ ਫੈਲੀ ਅਰਾਜਕਤਾ ਤੋਂ ਕਰਵਾਇਆ ਜਾਣੂ
ਪੰਜਾਬ ਦਾ DGP ਸਿਆਸੀ ਕਠਪੁਤਲੀ ਬਣ ਚੁੱਕਾ ਹੈ ਤੇ ਆਪਣੀ ਡਿਊਟੀ ਨਿਭਾਉਣ ਦੀ ਬਜਾਏ ਸਿਆਸਤ ਤੋਂ ਪ੍ਰੇਰਿਤ ਕੇਸ ਦਰਜ ਕਰਵਾ ਰਿਹਾ ਹੈ: ਅਸ਼ਵਨੀ ਸ਼ਰਮਾ
ਪੰਜਾਬ ਦੇ ਕਿਸਾਨਾਂ 'ਤੇ ਮੌਸਮ ਦੀ ਵੱਡੀ ਮਾਰ, ਘਟਿਆ ਕਣਕ ਦਾ ਝਾੜ
ਕਿਸਾਨਾਂ ਨੇ 20 ਫੀਸਦੀ ਘੱਟ ਝਾੜ ਦੀ ਕੀਤਾ ਦਾਅਵਾ
ਪੰਜਾਬ ਦੇ ਪਾਣੀ ਦੀ ਇੱਕ ਵੀ ਬੂੰਦ ਬਾਹਰ ਨਹੀਂ ਜਾਣ ਦਿੱਤੀ ਜਾਵੇਗੀ: ‘ਆਪ’
-ਪੰਜਾਬ ਦੇ ਹੱਕਾਂ ਲਈ ‘ਆਪ’ ਦੀ ਸਰਕਾਰ ਅਤੇ ਸਮੁੱਚੀ ਲੀਡਰਸ਼ਿਪ ਹਰ ਕੁਰਬਾਨੀ ਦੇਵੇਗੀ: ਡਾ. ਸੰਨੀ ਸਿੰਘ ਆਹਲੂਵਾਲੀਆ
ਨਜਾਇਜ਼ ਮਾਈਨਿੰਗ ਪ੍ਰਤੀ ਸਰਕਾਰ ਸਖ਼ਤ, ਸਾਰੇ ਬਕਾਏ ਮਾਈਨਿੰਗ ਵਿਭਾਗ ਨੂੰ ਜਮ੍ਹਾਂ ਕਰਵਾਉਣ ਦੇ ਆਦੇਸ਼
ਦਾਗੀ ਅਫਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਨਾਜਾਇਜ਼ ਮਾਈਨਿੰਗ 'ਤੇ ਜ਼ੀਰੋ ਟਾਲਰੈਂਸ ਹੋਵੇਗਾ।
ਪਾਕਿਸਤਾਨ ਤੋਂ ਡਰੋਨ ਰਾਹੀਂ ਹੈਰੋਇਨ ਤੇ ਹਥਿਆਰਾਂ ਦੀ ਸਮੱਗਲਿੰਗ ਕਰਨ ਵਾਲਾ ਵੱਡਾ ਤਸਕਰ ਕਾਬੂ
ਪੁਲਿਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਜਾਂਚ ਕਰਦੇ ਹੋਏ ਅਗਲੇਰੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ।
ਅਫ਼ਗਾਨਿਸਤਾਨ 'ਚ ਮਜ਼ਾਰ-ਏ-ਸ਼ਰੀਫ ਮਸਜਿਦ 'ਚ ਹੋਇਆ ਧਮਾਕਾ, 18 ਲੋਕਾਂ ਦੀ ਗਈ ਜਾਨ
66 ਲੋਕ ਗੰਭੀਰ ਜ਼ਖਮੀ
ਸਾਬਕਾ DGP ਤੇ DIG 'ਤੇ ਹੋਵੇਗੀ ਸਖ਼ਤ ਕਾਰਵਾਈ, NDPS ਤੇ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਕੇਸ ਦਰਜ ਕਰਨ ਦੀ ਮਿਲੀ ਮਨਜ਼ੂਰੀ
ਇਹ ਮਾਮਲੇ 2005-2011 ਤੱਕ ਦੇ ਹਨ ਜਦ ਉਹ ਫਿਰੋਜ਼ਪੁਰ ਜੇਲ੍ਹ ਵਿਚ ਸੁਪਰਡੈਂਟ ਵਜੋਂ ਤਾਇਨਾਤ ਸਨ।
ਸੁਮੇਧ ਸੈਣੀ ਨੂੰ ਹਾਈਕੋਰਟ ਤੋਂ ਮਿਲੀ ਰਾਹਤ, ਨਵੀਂ SIT ਹੱਥ ਸੌਂਪੀ ਜਾਂਚ
'ਸੈਣੀ ਨੂੰ ਗ੍ਰਿਫਤਾਰ ਕਰਨ ਜਾਂ ਜਾਂਚ ਲਈ ਇੱਕ ਹਫਤਾ ਪਹਿਲਾਂ ਦੇਣਾ ਹੋਵੇਗਾ ਨੋਟਿਸ'
ਕਣਕ ਦਾ ਝਾੜ ਘੱਟ ਨਿਕਲਣ ਕਾਰਨ ਕਿਸਾਨ ਨੇ ਜ਼ਹਿਰੀਲੀ ਦਵਾਈ ਪੀ ਕੇ ਜੀਵਨ ਲੀਲਾ ਕੀਤੀ ਸਮਾਪਤ
ਕਿਸਾਨ ਆਪਣੇ ਪਿੱਛੇ ਆਪਣੀ ਪਤਨੀ ਤੇ ਦੋ ਬੱਚੇ ਛੱਡ ਗਿਆ