ਪੰਜਾਬ
‘ਆਪ’ ਸਰਕਾਰ ਦੀ ਮੁਫ਼ਤ ਬਿਜਲੀ ਸਕੀਮ ਦੇਸ਼ ਦੇ ਇਤਿਹਾਸ ’ਚ ਸਭ ਤੋਂ ਵੱਡਾ ਲੋਕ ਹਿਤੈਸ਼ੀ ਫ਼ੈਸਲਾ: ਅਮਨ ਅਰੋੜਾ
'80 ਫੀਸਦੀ ਤੋਂ ਜ਼ਿਆਦਾ ਪਰਿਵਾਰਾਂ ਨੂੰ ਮੁਫ਼ਤ ਬਿਜਲੀ ਦਾ ਮਿਲੇਗਾ ਲਾਭ, ਬਿਜਲੀ ਬਿਲ ਦੀ ਚਿੰਤਾ ਹੋਵੇਗੀ ਖ਼ਤਮ'
ਫਤਿਹਜੰਗ ਬਾਜਵਾ ਨੇ ਸਿੱਖਾਂ ਲਈ ਕੇਂਦਰ ਸਰਕਾਰ ਵੱਲੋਂ ਲਏ ਫ਼ੈਸਲਿਆਂ ਦੀ ਕੀਤੀ ਸ਼ਲਾਘਾ
ਪੀਐੱਮ ਮੋਦੀ ਨੇ 84 ਦੇ ਦੰਗਿਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾ ਕੇ ਪੀੜਤਾਂ ਦੇ ਜ਼ਖਮਾਂ 'ਤੇ ਮੱਲ੍ਹਮ ਲਗਾਈ।
ਡਰੋਨ ਰਾਹੀਂ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, ਡਰੋਨ ਦੇ ਸਮਾਨ ਸਣੇ 2 ਵਿਅਕਤੀ ਕਾਬੂ
ਜ਼ਿਲ੍ਹਾ ਪੁਲਿਸ ਅਤੇ ਬੀਐਸਐਫ ਨੇ ਸਾਂਝੇ ਆਪਰੇਸ਼ਨ ਤਹਿਤ ਡਰੋਨ ਰਾਹੀਂ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ।
ਨਵਜੋਤ ਸਿੱਧੂ ਦੀ ਨਾਰਾਜ਼ਗੀ ਖ਼ਤਮ ਨਾ ਹੋਣ ਦਾ ਸਵਾਲ ਸੁਣ ਭੜਕੇ ਰਾਜਾ ਵੜਿੰਗ
ਕਾਂਗਰਸ ਲੀਡਰਾਂ ਨੂੰ ਇਕਜੁੱਟ ਕਰਨ 'ਚ ਜੁਟੇ ਨਵੇਂ ਪ੍ਰਧਾਨ, ਜਲੰਧਰ ਪਹੁੰਚ ਹੈਨਰੀ ਪਰਿਵਾਰ ਨਾਲ ਕੀਤੀ ਮੁਲਾਕਾਤ
ਸਰਕਾਰ ਅਪਣੇ ਮੌਜੂਦਾ ਹਾਲਾਤ ਬਾਰੇ ਜਾਰੀ ਕਰੇ ਵ੍ਹਾਈਟ ਪੇਪਰ - ਪ੍ਰਤਾਪ ਬਾਜਵਾ
ਲੋਕਾਂ ਵੱਲ ਧਿਆਨ ਕੀਤਾ ਜਾਵੇ ਕਿਉਂਕਿ ਹਾਹਾਕਾਰ ਮੱਚੀ ਹੋਈ ਹੈ, ਕੋਲੇ ਦੀ ਸਮੱਸਿਆ ਬਹੁਤ ਨਾਜ਼ੁਕ ਹੈ।
ਪੰਜਾਬ ਵਿਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 32 IAS ਅਧਿਕਾਰੀਆਂ ਦੇ ਹੋਏ ਤਬਾਦਲੇ, ਦੇਖੋ ਪੂਰੀ ਸੂਚੀ
ਬੀਤੇ ਦਿਨ ਵੀ ਹੋਏ ਸੀ 17 ਆਈਪੀਐਸ ਤੇ ਇੱਕ ਪੀਪੀਐਸ ਅਫਸਰਾਂ ਦੇ ਤਬਾਦਲੇ
ਅਜਿਹਾ ਕੀ ਹੈ ਜੋ PM ਨੂੰ 'Hate speech' ਵਿਰੁੱਧ ਸਟੈਂਡ ਲੈਣ ਤੋਂ ਰੋਕਦਾ ਹੈ? : ਸੋਨੀਆ ਗਾਂਧੀ
ਕੱਟੜਪੰਥ, ਨਫ਼ਰਤ ਅਤੇ ਵੰਡ ਦੇਸ਼ ਦੀ ਨੀਂਹ ਨੂੰ ਹਿਲਾ ਕੇ ਸਮਾਜ ਨੂੰ ਨੁਕਸਾਨ ਪਹੁੰਚਾ ਰਹੇ ਹਨ, ਜਿਸ ਦੀ ਮੁਰੰਮਤ ਸ਼ਾਇਦ ਹੀ ਕੀਤੀ ਜਾ ਸਕੇ
ਭਾਜਪਾ ਆਗੂ ਤਜਿੰਦਰ ਬੱਗਾ ਨੇ ਭਗਵੰਤ ਮਾਨ ਖ਼ਿਲਾਫ਼ ਸ਼ਿਕਾਇਤ ਕਰਵਾਈ ਦਰਜ
ਕਿਹਾ - ਭਗਵੰਤ ਮਾਨ ਵੱਲੋਂ ਸ਼ਰਾਬ ਪੀ ਕੇ ਗੁਰੂ ਘਰ ਜਾਣ 'ਤੇ ਡੀਜੀਪੀ ਕਰੇ ਕਾਰਵਾਈ
AAP ਵਿਧਾਇਕ ਦੀ ਮੁਹਾਲੀ ਦੇ ਮੁਬਾਰਕਪੁਰ ਥਾਣੇ 'ਚ ਰੇਡ, ਚੌਂਕੀ ਇੰਚਾਰਜ ਸ਼ਰਾਬ ਪੀਂਦਿਆਂ ਰੰਗੇ ਹੱਥੀਂ ਕਾਬੂ
ਸਖ਼ਤ ਐਕਸ਼ਨ ਲੈਂਦਿਆਂ ਏਐੱਸਆਈ ਨੂੰ ਕੀਤਾ ਮੁਅੱਤਲ
ਕੌਣ ਹੈ ਸੰਦੀਪ ਨੰਗਲ ਅੰਬੀਆਂ ਦੇ ਭਰਾ ਦੀ ਜਾਨ ਪਿੱਛੇ? ਵਿਦੇਸ਼ ਤੋਂ ਫੋਨ ਕਰ ਕੇ ਕੌਣ ਕਰ ਰਿਹਾ ਹੈ ਪਰੇਸ਼ਾਨ?
ਕੇਸ ਵਾਪਿਸ ਲੈਣ ਲਈ ਪਾਇਆ ਜਾ ਰਿਹਾ ਦਬਾਅ