ਪੰਜਾਬ
ਖੇਤੀਬਾੜੀ ਨੂੰ ਕਾਰਪੋਰਟ ਦੇ ਪੰਜੇ ਵਿਚੋਂ ਕੱਢਣ ਲਈ ਸਰਕਾਰ ਨੂੰ ਸਖ਼ਤ ਕਦਮ ਚੁੱਕਣੇ ਪੈਣਗੇ- ਜੋਗਿੰਦਰ ਉਗਰਾਹਾਂ
CM Mann ਨਾਲ ਮੀਟਿੰਗ ਮਗਰੋਂ ਬੋਲੇ ਜੋਗਿੰਦਰ ਉਗਰਾਹਾਂ
ਵਿਆਹ ਦੇ ਇੱਕ ਸਾਲ ਬਾਅਦ ਪਤੀ ਨੇ ਲਈ ਪਤਨੀ ਦੀ ਜਾਨ
ਗੋਹੇ ਵਾਲੀ ਰੇਹੜੀ 'ਚੋਂ ਮਿਲੀ ਲਾਸ਼, ਪੁਲਿਸ ਨੇ ਮਾਮਲਾ ਕੀਤਾ ਦਰਜ
ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਈ 'ਸੁਪਰ ਸਿੱਖਸ ਮੈਰਾਥਨ' ਦੌਰਾਨ ਜੰਮੂ ਕਸ਼ਮੀਰ ਦੇ ਇਕ ਨੌਜਵਾਨ ਦੀ ਗਈ ਜਾਨ
ਜੰਮੂ ਕਸ਼ਮੀਰ ਤੋਂ ਆਏ ਰਨਰ ਜਿਨ੍ਹਾਂ ਦੀ ਉਮਰ 40 ਤੋਂ 50 ਸਾਲ ਦਰਮਿਆਨ ਦੱਸੀ ਜਾ ਰਹੀ ਹੈ ਨੇ 21 ਕਿਲੋਮੀਟਰ ਦੌੜ ਵਿਚ ਸ਼ਮੂਲੀਅਤ ਕੀਤੀ ਸੀ
ਮੁਫ਼ਤ ਬਿਜਲੀ: BJP ਆਗੂ ਦਾ CM ਨੂੰ ਸਵਾਲ, ਕੀ ਤੁਸੀਂ ਦੱਸਿਆ ਸੀ ਕਿ ਜਾਤੀ ਦੇ ਆਧਾਰ 'ਤੇ ਇਸ ਸਕੀਮ ਦਾ ਲਾਭ ਮਿਲੇਗਾ?
ਕੀ ਜਨਰਲ ਵਰਗ ਵਿਚ ਕੋਈ ਗਰੀਬ ਪਰਿਵਾਰ ਨਹੀਂ ਹੈ। ਉਨ੍ਹਾਂ ਇਸ ਨੂੰ ਆਮ ਲੋਕਾਂ ਨਾਲ ਬੇਇਨਸਾਫ਼ੀ ਅਤੇ ਧੋਖਾ ਕਰਾਰ ਦਿੱਤਾ।
CM ਭਗਵੰਤ ਮਾਨ ਦਾ ਦਿੱਲੀ ਦੌਰਾ 3 ਦਿਨਾਂ ਲਈ ਹੋਇਆ ਰੱਦ
ਸਿੱਖਿਆ ਮੰਤਰੀ ਤੇ ਸਿਹਤ ਮੰਤਰੀ ਨੇ ਵੀ ਮੁੱਖ ਮੰਤਰੀ ਨਾਲ ਜਾਣਾ ਸੀ ਦਿੱਲੀ
ਸਾਬਕਾ DGP ਦੇ ਨਾਂ 'ਤੇ ਫਰਜ਼ੀ ਤਰੱਕੀ, 6 ਮੁਲਾਜ਼ਮਾਂ ਖਿਲਾਫ਼ ਕੇਸ ਦਰਜ, 19 ਅਪ੍ਰੈਲ ਨੂੰ ਹੋਵੇਗੀ ਸੁਣਵਾਈ
ਹੁਕਮਾਂ 'ਤੇ ਕੀਤੇ ਦਸਤਖ਼ਤ ਆਦਿ ਨੂੰ ਜਾਂਚ ਲਈ ਕੇਂਦਰੀ ਫੋਰੈਂਸਿਕ ਸਾਇੰਸ ਲੈਬਾਰਟਰੀ ਭੇਜ ਦਿੱਤਾ ਗਿਆ।
ਅਗਲੇ ਤਿੰਨ ਦਿਨ ਸੂਬੇ ’ਚ ਹੋਵੇਗਾ ਗਰਮੀ ਦਾ ਕਹਿਰ, ਪਾਰਾ ਮੁੜ ਚੜ੍ਹਿਆ
ਕਈ ਜ਼ਿਲ੍ਹਿਆਂ 'ਚ ਪਾਰਾ 43 ਡਿਗਰੀ ਸੈਲਸੀਅਸ ਤੋਂ ਉਪਰ ਰਹੇਗਾ। ਕੱਲ੍ਹ ਤੇ ਪਰਸੋਂ ਵੀ ਮੌਸਮ ਅਜਿਹਾ ਹੀ ਰਹੇਗਾ।
ਪਟਿਆਲਾ ਵਾਸੀਆਂ ਨੂੰ DC ਸਾਕਸ਼ੀ ਸਾਹਨੀ ਦੇ ਹੁਕਮ, ‘ਵੈਕਸੀਨੇਸ਼ਨ ਤੇ ਮਾਸਕ ਪਹਿਨਣਾ ਲਾਜ਼ਮੀ’
ਆਪਣੇ ਜ਼ਿਲ੍ਹੇ ਪਟਿਆਲਾ ਨੂੰ ਕਿਸੇ ਵੀ ਹੋਰ ਕੋਵਿਡ ਲਹਿਰ ਤੋਂ ਬਚਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ
ਮੰਤਰੀ ਸੋਮ ਪ੍ਰਕਾਸ਼ ਨੂੰ ਮਿਲਿਆ ਲਘੂ ਉਦਯੋਗ ਭਾਰਤੀ ਦਾ ਵਫਦ
ਸਟੀਲ ਇਨਗਟ ਦੀ ਕੀਮਤ ਜੋ ਕਿ 1 ਅਪ੍ਰੈਲ 2020 ਨੂੰ 30,000 ਰੁਪਏ ਪ੍ਰਤੀ ਮੀਟ੍ਰਿਕ ਟਨ ਸੀ, ਉਹ 1 ਅਪ੍ਰੈਲ 2022 ਨੂੰ 61 ਹਜ਼ਾਰ ਰੁਪਏ ਪ੍ਰਤੀ ਮੀਟ੍ਰਿਕ ਟਨ ਹੋ ਚੁੱਕੀ ਹੈ।
ਭਲਕੇ 23 ਕਿਸਾਨ ਜਥੇਬੰਦੀਆਂ ਦੀ ਪੰਜਾਬ ਸਰਕਾਰ ਨਾਲ ਹੋਵੇਗੀ ਮੀਟਿੰਗ
ਸੂਬੇ 'ਚ ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸ਼ਾਹਿਤ ਕਰਨ ਅਤੇ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਵੱਖੋ-ਵੱਖਰੇ ਸਮੇਂ ਝੋਨੇ ਦੀ ਬਿਜਾਈ ਕਰਨ ਸੰਬੰਧੀ ਵਿਚਾਰ-ਚਰਚਾ ਕੀਤੀ ਜਾਵੇਗੀ।