ਪੰਜਾਬ
ਰਾਜਪਾਲ ਤੇ CM ਮਾਨ ਨੇ ਰਾਸ਼ਟਰੀ ਸੁਰੱਖਿਆ ਨੂੰ ਪ੍ਰਭਾਵਿਤ ਕਰਨ ਵਾਲੇ ਸਰਹੱਦੀ ਜ਼ਿਲ੍ਹੇ ਦੇ ਮੁੱਦਿਆਂ ਦਾ ਲਿਆ ਜਾਇਜ਼ਾ
ਸਰਹੱਦੀ ਖੇਤਰਾਂ ਦੀ ਸੁਰੱਖਿਆ ਲਈ ਹਰ ਪੱਧਰ 'ਤੇ ਲੋਕਾਂ, ਸੂਬਾ ਅਤੇ ਕੇਂਦਰ ਸਰਕਾਰ ਦੀਆਂ ਏਜੰਸੀਆਂ ਦਾ ਠੋਸ ਅਤੇ ਨਿਰੰਤਰ ਸਹਿਯੋਗ ਲਾਜ਼ਮੀ - ਬਨਵਾਰੀਲਾਲ ਪੁਰੋਹਿਤ
ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਕੇ ਸੂਬੇ 'ਚੋਂ ਪ੍ਰਤਿਭਾ ਪਲਾਇਨ ਨੂੰ ਰੋਕਣ ਲਈ ਵਚਨਬੱਧ ਹੈ ਸਰਕਾਰ - CM ਮਾਨ
ਰਾਜਪਾਲ ਬਨਵਾਰੀਲਾਲ ਪੁਰੋਹਿਤ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੀ ਪਹਿਲੀ ਕਨਵੋਕੇਸ਼ਨ ਮੌਕੇ ਡਿਗਰੀਆਂ ਵੰਡੀਆਂ
JP ਨੱਢਾ ਦਾ ਹਿਮਾਚਲ ’ਚ ਰੋਡ ਸ਼ੋਅ, ਖੁੱਲ੍ਹੀ ਜੀਪ ’ਚ ਹੋਏ ਸਵਾਰ
15 ਹਜ਼ਾਰ ਤੋਂ ਵੱਧ ਵਰਕਰਾਂ ਨੇ ਢੋਲ ਨਗਾੜਿਆਂ ਨਾਲ ਕੀਤਾ ਸਵਾਗਤ
CM ਭਗਵੰਤ ਮਾਨ ਨੇ SGPC ਨੂੰ ਲਿਖੀ ਚਿੱਠੀ, ਗੁਰਬਾਣੀ ਪ੍ਰਸਾਰਣ ਦੀ ਮੰਗੀ ਇਜਾਜ਼ਤ
'ਸਰਬ ਸਾਂਝੀ ਗੁਰਬਾਣੀ ਦੇ ਦੁਨੀਆ ਭਰ ਵਿਚ ਪ੍ਰਚਾਰ ਅਤੇ ਪਾਸਾਰ ਲਈ ਆਧੁਨਿਕ ਤਕਨੀਕਾਂ ਸਥਾਪਿਤ ਕਰਨ ਦੀ ਇਜਾਜ਼ਤ ਦਿਤੀ ਜਾਵੇ'
ਰੋਪੜ ਦੇ ਇਸ ਪਿੰਡ ਵਿਚ ਸ਼ਰੇਆਮ ਵਿਕ ਰਿਹਾ ਹੈ ਨਸ਼ਾ! ਔਰਤ ਖ਼ਿਲਾਫ਼ ਹੋਈ FIR
ਔਰਤ ਨੇ ਖੁਦ ਕਬੂਲਿਆ ਕੇ ਉਹ ਵੇਚਦੀ ਹੈ ਨਸ਼ਾ
ਹੁਣ ਗੁਰਦਾਸਪੁਰ 'ਚ ਹੋਈ ਬੇਅਦਬੀ, ਜਾਂਚ 'ਚ ਜੁਟੀ ਪੁਲਿਸ
ਮਾਹੌਲ ਤਣਾਅਪੂਰਨ
ਨਸੀਰਾ ਖਲਚੀਆਂ 'ਚ ਕਣਕ ਨੂੰ ਲੱਗੀ ਅੱਗ , ਪੁੱਤਾਂ ਵਾਂਗ ਪਾਲੀ ਫ਼ਸਲ ਸੜ ਕੇ ਹੋਈ ਸੁਆਹ
ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਵੱਲੋਂ ਅੱਗ 'ਤੇ ਪਾਇਆ ਕਾਬੂ
ਗੁਰੂ ਕੀ ਨਗਰੀ 'ਚੋਂ ਗੁੰਡਾ ਅਨਸਰਾਂ ਦਾ ਖ਼ਾਤਮਾ ਕਰ ਕੇ ਕਾਨੂੰਨ ਵਿਵਸਥਾ ਪੂਰਨ ਤੌਰ 'ਤੇ ਬਹਾਲ ਕੀਤੀ ਜਾਵੇਗੀ - CP
ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਨਵ-ਨਿਯੁਕਤ ਪੁਲਿਸ ਕਮਿਸ਼ਨਰ ਅਰੁਣਪਾਲ ਸਿੰਘ
ਅਪ੍ਰੈਲ ਮਹੀਨੇ 'ਚ ਹੀ ਰਿਕਾਰਡ ਤੋੜ ਗਰਮੀ, 40 ਤੋਂ ਪਾਰ ਪਹੁੰਚਿਆ ਪਾਰਾ
ਪੰਜਾਬ ਵਿਚ ਚੱਲੀ ਲੂ
ਅਜਿਹਾ ਸਿਸਟਮ ਬਣਾਇਆ ਜਾਵੇਗਾ ਕਿ ਅੰਗਰੇਜ਼ ਇੱਥੇ ਨੌਕਰੀਆਂ ਮੰਗਣ ਆਉਣਗੇ- CM ਭਗਵੰਤ ਮਾਨ
ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਦਿਆਰਥੀਆਂ ਨੂੰ ਕੀਤਾ ਸੰਬੋਧਨ