ਪੰਜਾਬ
ਮਹਿੰਗਾਈ ਖ਼ਿਲਾਫ਼ ਕਾਂਗਰਸ ਦਾ ਪ੍ਰਦਰਸ਼ਨ : ਪੰਜਾਬ ਕਾਂਗਰਸ ਨੇ ਜੋ ਕਿਹਾ ਉਹ ਲਾਗੂ ਵੀ ਕੀਤਾ -ਪਰਗਟ ਸਿੰਘ
7 ਤਰੀਕ ਨੂੰ ਕੀਤੇ ਜਾਣਗੇ ਸੂਬਾ ਪੱਧਰ 'ਤੇ ਪ੍ਰਦਰਸ਼ਨ - ਚੌਧਰੀ ਸੰਤੋਖ ਸਿੰਘ
ਨਵਜੋਤ ਸਿੰਘ ਸਿੱਧੂ ਨੇ ਚੁੱਕਿਆ ਦਿਨ ਦਿਹਾੜੇ ਨੌਜਵਾਨ ਦੀ ਹੋਈ ਕੁੱਟਮਾਰ ਦਾ ਮੁੱਦਾ
ਕਿਹਾ- ਪੰਜਾਬ ਦੇ ਹਾਲਾਤ ਦਿਨੋਂ -ਦਿਨ ਹੁੰਦੇ ਜਾ ਰਹੇ ਹਨ ਖ਼ਰਾਬ
ਕਸ਼ਮੀਰ ਸਿੰਘ, ਐਮਐਸਪੀ ਭੁਗਤਾਨ ਪ੍ਰਾਪਤ ਕਰਨ ਵਾਲਾ ਪਹਿਲਾ ਕਿਸਾਨ, ਭੁਗਤਾਨ 24 ਘੰਟਿਆਂ ਦੇ ਅੰਦਰ ਕੀਤਾ
ਲਿਫਟਿੰਗ 24 ਘੰਟਿਆਂ ਦੇ ਅੰਦਰ ਸ਼ੁਰੂ, ਥਾਂ-ਥਾਂ 'ਤੇ ਸਾਰੇ ਪ੍ਰਬੰਧ: ਲਾਲ ਚੰਦ ਕਟਾਰੂਚੱਕ
ਚੰਡੀਗੜ੍ਹ ਦੇ ਮੁੱਦੇ ’ਤੇ ਅਮਿਤ ਸ਼ਾਹ ਨੂੰ ਮਿਲਣਗੇ ਸੁਖਦੇਵ ਢੀਂਡਸਾ, ਕਿਹਾ- ਚੰਡੀਗੜ੍ਹ ’ਤੇ ਪੰਜਾਬ ਦਾ ਹੱਕ
ਢੀਂਡਸਾ ਨੇ ਕਿਹਾ ਕਿ ਉਹਨਾਂ ਨੂੰ ਉਮੀਦ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਨਾਲ ਉਹਨਾਂ ਦੀ ਮੁਲਾਕਾਤ ਕਾਫੀ ਸਕਾਰਾਤਮਕ ਰਹੇਗੀ
ਸਿੱਧੂ ਧੜਾ ਲਗਾਤਾਰ ਸਰਗਰਮ, ਪਟਿਆਲਾ ਵਿਚ ਸੱਦੀ ਮੀਟਿੰਗ ਵਿਚ ਕਈ ਵੱਡੇ ਕਾਂਗਰਸੀ ਆਗੂਆਂ ਨੇ ਕੀਤੀ ਸ਼ਮੂਲੀਅਤ
ਸਿੱਧੂ ਦੀ ਮੀਟਿੰਗ 'ਚ ਪੁੱਜੇ ਡਾ.ਧਰਮਵੀਰ ਗਾਂਧੀ
ਹਾਈਵੇਅ 'ਤੇ ਵਾਪਰਿਆ ਵੱਡਾ ਹਾਦਸਾ, ਅੱਗ ਦੀਆਂ ਲਪਟਾਂ 'ਚ ਘਿਰੀ ਰੇਂਜ ਰੋਵਰ
ਅੰਮ੍ਰਿਤਸਰ NH 'ਤੇ ਟੈਸਟ ਡਰਾਈਵ ਦੌਰਾਨ ਹਾਦਸਾ ਵਾਪਰਿਆ
ਛੱਪੜ ਵਿੱਚ ਤੈਰਦੀ ਮਿਲੀ ਲਾਸ਼, ਸਹਿਮੇ ਲੋਕ
ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਕੀਤੀ ਸ਼ੁਰੂ
IPS ਅਧਿਕਾਰੀ ਨਿੰਬਾਲੇ ਦੀ ਬਦਲੀ ਨੂੰ ਲੈ ਕੇ ਵਿਰੋਧੀਆਂ ਦੇ ਨਿਸ਼ਾਨੇ 'ਤੇ ਮਾਨ ਸਰਕਾਰ
ਕੁਝ ਦਿਨ ਪਹਿਲਾਂ ਰੇਤ ਮਾਈਨਿੰਗ ਨਾਲ ਸਬੰਧਤ ਗੁੰਡਾ ਟੈਕਸ ਰੈਕੇਟ ਵਿਰੁੱਧ ਕੀਤੀ ਸੀ ਵੱਡੀ ਕਾਰਵਾਈ
ਮੋਗਾ ਦੇ ਪਿੰਡ ਮਾੜੀ ਮੁਸਤਫ਼ਾ ਵਿਖੇ ਚੱਲੀ ਗੋਲ਼ੀ, ਇੱਕ ਨੌਜਵਾਨ ਦੀ ਮੌਤ, ਇੱਕ ਜ਼ਖ਼ਮੀ
ਹਰ ਸਾਲ ਦੀ ਤਰ੍ਹਾਂ ਪਿੰਡ ਵਿਚ ਕਰਵਾਇਆ ਜਾ ਰਿਹਾ ਸੀ ਕਬੱਡੀ ਟੂਰਨਾਮੈਂਟ
ਅਪ੍ਰੈਲ 'ਚ ਗਰਮੀ ਬਣਾਵੇਗੀ ਨਵਾਂ ਰਿਕਾਰਡ, 40 ਡਿਗਰੀ ਹੋ ਸਕਦਾ ਪਾਰਾ!
ਲੋਕਾਂ ਦਾ ਘਰ ਤੋਂ ਬਾਹਰ ਨਿਕਲਣ ਹੋਇਆ ਮੁਸ਼ਕਿਲ