ਪੰਜਾਬ
ਗੈਰ ਪੰਜਾਬੀਆਂ ਨੂੰ ਰਾਜ ਸਭਾ ਮੈਂਬਰ ਬਣਾਉਣ ਨੂੰ ਲੈ ਕੇ ਪੜ੍ਹੋ ਕੀ ਬੋਲੇ ਸੁਖਪਾਲ ਖਹਿਰਾ
ਅਸੀਂ ਕਦੇ ਵੀ ਗੈਰ ਪੰਜਾਬੀ ਨੂੰ ਰਾਜ ਸਭਾ ਦਾ ਮੈਂਬਰ ਕਬੂਲ ਨਹੀਂ ਕਰਾਂਗੇ ਬਲਕਿ ਉਹਨਾਂ ਦਾ ਖੁੱਲ੍ਹ ਕੇ ਵਿਰੋਧ ਕੀਤਾ ਜਾਵੇਗਾ।
ਆਮ ਆਦਮੀ ਪਾਰਟੀ ਨੇ ਰਾਜ ਸਭਾ ਚੋਣਾਂ ਲਈ 5 ਉਮੀਦਵਾਰ ਐਲਾਨੇ
ਸੂਤਰਾਂ ਮੁਤਾਬਕ ਮਾਨ ਹਰਭਜਨ ਸਿੰਘ ਨੂੰ ਸਪੋਰਟਸ ਯੂਨੀਵਰਸਿਟੀ ਦੀ ਕਮਾਨ ਸੌਂਪ ਸਕਦੇ ਹਨ।
ਮੌਸਮ ਨੇ ਫਿਰ ਲਈ ਕਰਵਟ, ਮਾਰਚ ਮਹੀਨੇ ਵਿਚ ਹੀ ਜੂਨ ਦੀ ਗਰਮੀ ਦਾ ਹੋਇਆ ਅਹਿਸਾਸ
ਮਾਰਚ ਵਿਚ ਵੱਧ ਤੋਂ ਵੱਧ ਤਾਪਮਾਨ 1 ਤੋਂ 2 ਡਿਗਰੀ ਸੈਲਸੀਅਸ ਦੇ ਵਾਧੇ ਨਾਲ ਗਰਮੀ ਦਾ ਕਹਿਰ ਵੱਧ ਸਕਦਾ ਹੈ
ਕਤਰ ਏਅਰਵੇਜ਼ ਦੀ ਦਿੱਲੀ-ਦੋਹਾ ਫਲਾਈਟ ਦੀ ਕਰਾਚੀ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ
100 ਤੋਂ ਵੱਧ ਯਾਤਰੀ ਕੱਢੇ ਬਾਹਰ
ਕੁਲਤਾਰ ਸਿੰਘ ਸੰਧਵਾਂ ਬਣੇ ਪੰਜਾਬ ਵਿਧਾਨ ਸਭਾ ਦੇ ਸਪੀਕਰ
ਸਰਬ ਸੰਮਤੀ ਨਾਲ ਸਪੀਕਰ ਦੀ ਕੀਤੀ ਗਈ ਚੋਣ
ਰਾਜਸਭਾ ਲਈ ਇਕ ਨਾਮ 'ਤੇ ਲੱਗੀ ਮੋਹਰ, ਸੰਦੀਪ ਪਾਠਕ ਨੂੰ ਰਾਜਸਭਾ ਭੇਜੇਗੀ AAP
ਇਸ ਤੋਂ ਇਲਾਵਾ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸਹਿ ਇੰਚਾਰਜ ਰਾਘਵ ਚੱਢਾ ਤੇ ਕ੍ਰਿਕਟਰ ਹਰਭਜਨ ਸਿੰਘ ਦੇ ਨਾਵਾਂ ਦੀ ਚਰਚਾ ਹੈ।
ਦੁਨੀਆਂ ਭਰ ’ਚ ਸੜਕੀ ਹਾਦਸਿਆਂ ਦੌਰਾਨ ਹਰ ਸਾਲ ਸਾਢੇ 12 ਲੱਖ ਤੋਂ ਵੱਧ ਲੋਕ ਮਰਦੇ
ਸੜਕਾਂ ’ਤੇ ਡੁਲ੍ਹਦੈ ਮਨੁੱਖੀ ਖ਼ੂਨ
ਰਾਜ ਸਭਾ ਸੀਟਾਂ ਲਈ ਅੱਜ ਨਾਮਜ਼ਦਗੀਆਂ ਭਰਨ ਦਾ ਆਖ਼ਰੀ ਦਿਨ, ਹਾਲੇ ਤੱਕ 'ਆਪ' ਨੇ ਨਹੀਂ ਖੋਲ੍ਹੇ ਪੱਤੇ
ਰਾਘਵ ਚੱਢਾ, ਹਰਭਜਨ ਤੇ ਪ੍ਰੋਫ਼ੈਸਰ ਸੰਦੀਪ ਪਾਠਕ ਦੇ ਪੰਜਾਬ ਤੋਂ ਰਾਜ ਸਭਾ ਲਈ ਨਾਂ ਚਰਚਾ ਵਿਚ
ਪੰਜਾਬ ਦਾ ਇਕੋ ਇਕ ਮੁਸਲਿਮ ਵਿਧਾਇਕ ਵੀ ਰਿਹਾ ਝੰਡੀ ਵਾਲੀ ਕਾਰ ਤੋਂ ਵਾਂਝਾ
ਪੰਜਾਬ ਦਾ ਇਕੋ ਇਕ ਮੁਸਲਿਮ ਵਿਧਾਇਕ ਵੀ ਰਿਹਾ ਝੰਡੀ ਵਾਲੀ ਕਾਰ ਤੋਂ ਵਾਂਝਾ
ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਦੇ ਸਮੇਂ ਸਿਰ ਨਹੀਂ ਹੋਈਆਂ!
ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਦੇ ਸਮੇਂ ਸਿਰ ਨਹੀਂ ਹੋਈਆਂ!