ਪੰਜਾਬ
ਮੁੱਖ ਮੰਤਰੀ ਭਗਵੰਤ ਮਾਨ ਨੇ ਹਰਿਆਣਾ ਰਾਜ ਭਵਨ ਵਿਖੇ `ਹੋਲੀ ਮਿਲਨ ਸਮਾਰੋਹ` ਵਿਚ ਕੀਤੀ ਸ਼ਿਰਕਤ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਹਰਿਆਣਾ ਰਾਜ ਭਵਨ ਵਿਖੇ `ਹੋਲੀ ਮਿਲਨ ਸਮਾਰੋਹ` ਵਿਚ ਸ਼ਿਰਕਤ ਕੀਤੀ।
'ਆਪ' ਵਿਧਾਇਕ ਬਲਕਾਰ ਸਿੱਧੂ ਨੇ ਸਥਾਨਕ ਆਗੂਆਂ ਨੂੰ ਕੀਤੀ ਅਪੀਲ
'ਅਸੀਂ ਖ਼ੁਸਹਾਲ ਪੰਜਾਬ ਬਣਾਉਣ ਲਈ ਦਿਨ ਰਾਤ ਇੱਕ ਕਰ ਦਿਆਂਗੇ'
BREAKING: ਚੋਣਾਂ ‘ਚ ਮਿਲੀ ਕਰਾਰੀ ਹਾਰ ਤੋਂ ਬਾਅਦ ਕਿਸਾਨਾਂ ਨੇ ਰਾਜੇਵਾਲ ਤੇ ਚੜੂਨੀ ਦਾ ਕੀਤਾ ਬਾਈਕਾਟ
ਚੋਣਾਂ ਵਿੱਚ ਹਿੱਸਾ ਲੈਣਾ ਕਿਸਾਨ ਲੀਡਰਾਂ ਰਾਜੇਵਾਲ ਤੇ ਚੜੂਨੀ ਨੂੰ ਪਿਆ ਮਹਿੰਗਾ
ਸੁਨੀਲ ਜਾਖੜ ਨੇ ਅੰਬਿਕਾ ਸੋਨੀ ਨੂੰ ਲੈ ਕੇ ਹਾਈਕਮਾਂਡ ਨੂੰ ਦਿੱਤੀ ਇਹ ਸਲਾਹ
ਜਾਤ, ਧਰਮ ਦੇ ਨਾਮ ‘ਤੇ ਵੰਡਣ ਵਾਲਿਆਂ ਖਿਲਾਫ ਹੋਵੇ ਕਾਰਵਾਈ
ਮੁੱਖ ਮੰਤਰੀ ਨੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਨੂੰ ਦਿੱਤੇ ਹੁਕਮ, 'ਲੋਕਾਂ ਦੇ ਸੇਵਕ ਵਜੋਂ ਆਪਣਾ ਫਰਜ਼ ਨਿਭਾਓ'
ਅਧਿਕਾਰੀਆਂ ਨੂੰ ਤਿਮਾਹੀ ਆਧਾਰ ’ਤੇ 'ਬੈਸਟ ਪਰਫਾਰਮੈਂਸ ਐਵਾਰਡ' ਨਾਲ ਸਨਮਾਨਿਤ ਕਰਨ ਦਾ ਐਲਾਨ
ਸੰਗਰੂਰ: ਚੋਰੀ ਕਰਨ ਦੇ ਇਰਾਦੇ ਨਾਲ ਘਰ ਵਿਚ ਦਾਖਲ ਹੋਏ ਚੋਰਾਂ ਨੇ ਬਜ਼ੁਰਗ ਨੂੰ ਕੀਤਾ ਲਹੂ ਲੁਹਾਣ
ਬਜ਼ੁਰਗ ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਸਿਵਲ ਹਸਪਤਾਲ ਕਰਵਾਇਆ ਭਰਤੀ
CM ਭਗਵੰਤ ਮਾਨ ਨੇ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ ਚੁੱਕਿਆ ਵੱਡਾ ਕਦਮ, ਪੜ੍ਹੋ ਪੂਰੀ ਖ਼ਬਰ
ਭਗਵੰਤ ਮਾਨ ਨੇ ਕਿਹਾ ਕਿ ਇਸ ਹੈਲਪਲਾਈਨ ਜ਼ਰੀਏ ਪੰਜਾਬ ਦੇ ਲੋਕ ਸਿੱਧਾ ਉਹਨਾਂ ਕੋਲ ਸ਼ਿਕਾਇਤ ਕਰ ਸਕਣਗੇ।
CM ਦਫ਼ਤਰ 'ਚ ਲੱਗੀ ਡਾ: ਅੰਬੇਡਕਰ ਅਤੇ ਸ਼ਹੀਦ ਭਗਤ ਸਿੰਘ ਦੀ ਤਸਵੀਰ ਤਾਂ ਵਿਰੋਧੀਆਂ ਨੇ ਟਵੀਟ ਕਰ ਕਹੀ ਇਹ ਗੱਲ
BJP ਅਤੇ ਪੰਜਾਬ ਲੋਕ ਕਾਂਗਰਸ ਨੇ ਕੀਤਾ ਟਵੀਟ
ਟਾਂਡਾ ਉੜਮੁੜ 'ਚ ਗਊ ਹੱਤਿਆ ਕਾਂਡ: ਗਊ ਰਕਸ਼ਾ ਸੰਘਰਸ਼ ਸਮਿਤੀ ਨੇ ਮਨਾਇਆ ਪਸ਼ਚਾਤਾਪ ਦਿਵਸ
ਕਿਹਾ- ਸਾਰੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਜ਼ਾ ਦਿੱਤੀ ਜਾਵੇ।
ਸੋਨੀਆ ਗਾਂਧੀ ਨੇ ਕਾਂਗਰਸ ਨੂੰ ਦੁਬਾਰਾ ਸੱਤਾ ਵਿਚ ਲਿਆਉਣ ਲਈ ਦਿਨ ਰਾਤ ਕੰਮ ਕੀਤਾ - ਰਵਨੀਤ ਬਿੱਟੂ
''ਗਾਂਧੀ ਪਰਿਵਾਰ ਛੱਡੇ ਕਾਂਗਰਸ ਦੀ ਲੀਡਰਸ਼ਿਪ, ਕਿਸੇ ਹੋਰ ਨੂੰ ਮੌਕਾ ਦੇ ਕੇ ਦੇਖੋ'' - Kapil Sibal