ਪੰਜਾਬ
ਵਿਧਾਨ ਸਭਾ ਚੋਣਾਂ ’ਚ ਮਿਲੀ ਹਾਰ ਮਗਰੋਂ ਪ੍ਰਕਾਸ਼ ਸਿੰਘ ਬਾਦਲ ਦਾ ਬਿਆਨ, ‘ਸਿਆਸਤ ਵਿਚ ਜਿੱਤ ਹਾਰ ਚੱਲਦੀ ਰਹਿੰਦੀ ਹੈ’
ਦੱਸ ਦੇਈਏ ਕਿ ਇਸ ਬੈਠਕ ਵਿਚ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦੀ ਹਾਰ ਦੇ ਕਾਰਨਾਂ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਭਗਵੰਤ ਮਾਨ ਨੇ ਲੋਕ ਸਭਾ ਦੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ, ਆਖ਼ਰੀ ਵਾਰ ਲੋਕ ਸਭਾ ਵਿਚ ਲਿਆ ਹਿੱਸਾ
ਇਸ ਸਦਨ ਦੀ ਯਾਦ ਆਵੇਗੀ ਪਰ ਹੁਣ ਵੱਡੀ ਜ਼ਿੰਮੇਵਾਰੀ ਨਿਭਾਉਣੀ ਹੈ।
ਹਾਰੇ ਕਾਂਗਰਸੀ ਆਗੂਆਂ ਦੇ ਨਿੱਜੀ ਏਜੰਡੇ ਤੇ ਲਾਭ ਹੀ ਕਾਂਗਰਸ ਲਈ ਨੁਕਸਾਨਦੇਹ ਸਾਬਿਤ ਹੋਏ - ਕਾਂਗਰਸ ਬੁਲਾਰਾ
ਨੌਜਵਾਨਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਅਜਿਹੇ ਆਗੂਆਂ ਵੱਲ ਧਿਆਨ ਨਾ ਦੇਣ ਜਿਨ੍ਹਾਂ ਨੇ ਪਿਛਲੇ 5 ਸਾਲਾਂ ਤੋਂ ਭਾਈ-ਭਤੀਜਾਵਾਦ, ਪਰਿਵਾਰਵਾਦ ਦਾ ਪੱਖ ਪੂਰਿਆ ਹੈ।
ਚਰਨਜੀਤ ਚੰਨੀ ਦਾ ਲਾਲਚ ਪਾਰਟੀ ਨੂੰ ਹੇਠਲੇ ਪੱਧਰ 'ਤੇ ਲੈ ਆਇਆ - ਸੁਨੀਲ ਜਾਖੜ
ਉਨ੍ਹਾਂ ਚੰਨੀ ਨੂੰ ਸੰਪਤੀ ਕਹੇ ਜਾਣ ਦਾ ਮਜ਼ਾਕ ਉਡਾਇਆ
PSEB ਵਲੋਂ ਪੰਜਵੀਂ ਸ਼੍ਰੇਣੀ ਟਰਮ-2 ਦੇ ਕੁਝ ਪੇਪਰਾਂ ਦੀ ਪ੍ਰੀਖਿਆਵਾਂ ਕੀਤੀਆਂ ਮੁਲਤਵੀ
ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ
ਸਿੱਖਾਂ ਲਈ ਖੁਸ਼ਖ਼ਬਰੀ, ਘਰੇਲੂ ਉਡਾਣਾਂ ਵਿਚ ਕਿਰਪਾਨ 'ਤੇ ਲੱਗੀ ਪਾਬੰਦੀ ਹਟਾਈ
ਕਿਰਪਾਨ ਦੀ ਲੰਬਾਈ 22.86 ਸੈਮੀ. (9ਇੰਚ ) ਦੀ ਹੋਣੀ ਚਾਹੀਦੀ ਹੈ
IAS ਵੇਣੂ ਪ੍ਰਸਾਦ ਨੇ ਮੁੱਖ ਮੰਤਰੀ ਦੇ ਅਹੁਦੇਦਾਰ ਭਗਵੰਤ ਮਾਨ ਦੇ ਵਧੀਕ ਮੁੱਖ ਸਕੱਤਰ ਵਜੋਂ ਅਹੁਦਾ ਸੰਭਾਲਿਆ
ਉਨ੍ਹਾਂ ਦੀ ਅਗਵਾਈ 'ਚ ਮੁਫਤ ਬਿਜਲੀ ਦੇਣ, ਆਬਕਾਰੀ ਤੋਂ ਕਮਾਈ ਕਰਨ 'ਤੇ ਨੀਤੀ ਬਣਾਈ ਜਾਵੇਗੀ।
ਮੈਂ ਇਕੱਲਾ ਮੁੱਖ ਮੰਤਰੀ ਨਹੀਂ ਬਣਿਆ, ਪੰਜਾਬ ਦੇ ਤਿੰਨ ਕਰੋੜ ਲੋਕ ਮੁੱਖ ਮੰਤਰੀ ਬਣੇ ਹਨ- ਭਗਵੰਤ ਮਾਨ
ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਪਹਿਲਾਂ ਭਗਵੰਤ ਮਾਨ ਨੇ ਸਮੂਹ ਪੰਜਾਬੀਆਂ ਨੂੰ ਅਪਣੇ ਸਹੁੰ ਚੁੱਕ ਸਮਾਰੋਹ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ।
ਸੰਸਦ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇਣਗੇ ਭਗਵੰਤ ਮਾਨ, ਸੰਗਰੂਰ ਦੇ ਲੋਕਾਂ ਦਾ ਕੀਤਾ ਧੰਨਵਾਦ
ਪੰਜਾਬ ਦੇ ਮੁੱਖ ਮੰਤਰੀ ਬਣਨ ਜਾ ਰਹੇ ਭਗਵੰਤ ਮਾਨ ਨੇ ਟਵੀਟ ਕਰਦਿਆਂ ਕਿਹਾ ਕਿ ਉਹ ਅੱਜ ਸੰਸਦ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਜਾ ਰਹੇ ਹਨ।
ਇਤਿਹਾਸਕ ਜਿੱਤ ਬਾਅਦ ਭਗਵੰਤ ਮਾਨ ਦੇ ਸਹੁੰ ਚੁਕ ਸਮਾਗਮ ਨੂੰ ਵੀ ਇਤਿਹਾਸਕ ਬਣਾਉਣ ਦੀ ਤਿਆਰੀ
ਖਟਕੜ ਕਲਾਂ ’ਚ ਬਣ ਰਿਹੈ 40 ਏਕੜ ਦਾ ਵਿਸ਼ਾਲ ਪੰਡਾਲ ਤੇ ਸਮਾਗਮ ਦੇ ਖ਼ਰਚਿਆਂ ਲਈ 2 ਕਰੋੜ ਦਾ ਬਜਟ