ਪੰਜਾਬ
ਬੀ.ਬੀ.ਐੱਮ.ਬੀ. ਚੋਂ ਪੰਜਾਬ ਦੀ ਅਜਾਰੇਦਾਰੀ ਖਤਮ ਕਰਨ ਨੂੰ ਲੈ ਕੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਮਾਰੀ ਲਲਕਾਰ
ਕਿਹਾ ਚੇਅਰਮੈਨ ਸਾਹਿਬ ਤੁਸੀਂ ਪਤਾ ਨੀ ਕਿਹੜੇ ਸੂਬੇ ਤੋਂ ਪਰ ਭਾਖੜਾ ਸਾਡਾ ਅਸੀਂ ਦੇਖਾਂਗੇ ਇਸ ਨੂੰ ਕਿੰਜ ਚਲਾਉਣਾ ਹੈ
BBMB ਨਿਯਮਾਂ 'ਚ ਬਦਲਾਅ ਨੂੰ ਲੈ ਕੇ ਸਿਆਸਤ ਤੇਜ਼, ਨੰਗਲ 'ਚ BBMB ਦਫ਼ਤਰ ਬਾਹਰ ਕਾਂਗਰਸੀ ਵਰਕਰਾਂ ਦਾ ਪ੍ਰਦਰਸ਼ਨ
ਬੀਬੀਐਮਬੀ ਨਿਯਮਾਂ ਵਿਚ ਸੋਧ ਦਾ ਮਾਮਲਾ ਇਹਨੀਂ ਦਿਨੀਂ ਕਾਫੀ ਗਰਮਾਇਆ ਹੋਇਆ ਹੈ।
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਲਿਆ ਲੁਧਿਆਣਾ ਵਿਖੇ ਸਟਰੌਂਗ ਰੂਮਾਂ ਦਾ ਜਾਇਜ਼ਾ
ਪੰਜਾਬ ਵਿਧਾਨ ਸਭਾ ਚੋਣਾਂ ਲਈ ਹੋਈਆਂ ਵੋਟਾਂ ਦੀ ਗਿਣਤੀ ਨੂੰ ਕੁਝ ਹੀ ਸਮਾਂ ਬਾਕੀ ਰਹਿ ਗਿਆ ਹੈ।
ਮੋਗਾ ਦਾ ਨੌਜਵਾਨ ਜਸ਼ਨਪ੍ਰੀਤ ਯੂਕਰੇਨ ਤੋਂ ਘਰ ਪਹੁੰਚਿਆ ਸੁਰੱਖਿਅਤ ਵਾਪਸ
ਕਿਹਾ -ਭਾਰਤ ਵਿਚ ਸਿੱਖਿਆ ਖੇਤਰ ਨੂੰ ਮਜ਼ਬੂਤੀ ਦਿਤੀ ਜਾਵੇ ਤਾਂ ਜੋ ਮੱਧਵਰਗੀ ਪਰਿਵਾਰਾਂ ਦੇ ਬੱਚਿਆਂ ਨੂੰ ਨਾ ਜਾਣਾ ਪਵੇ ਵਿਦੇਸ਼
ਯੂਕਰੇਨ ’ਚ ਫਸੇ ਵਿਦਿਆਰਥੀਆਂ ਦਾ ਮਾਮਲਾ : ਮਹਿੰਗੀਆਂ ਫ਼ੀਸਾਂ ਕਾਰਨ ਦੇਸ਼ ਛੱਡਣ ਲਈ ਮਜਬੂਰ ਹਨ ਭਾਰਤੀ ਵਿਦਿਆਰਥੀ
ਯੂਕਰੇਨ ’ਚ MBBS ਦੀ ਪੜ੍ਹਾਈ ’ਤੇ 30 ਲੱਖ ਜਦਕਿ ਪੰਜਾਬ ’ਚ ਆਉਂਦਾ ਹੈ 80 ਤੋਂ 85 ਲੱਖ ਖ਼ਰਚਾ
ਜਗਰਾਉ ਪੁਲਿਸ ਨੇ ਹਥਿਆਰਾਂ ਸਮੇਤ ਲੁਟੇਰਾ ਗਰੋਹ ਕੀਤਾ ਕਾਬੂ
ਜਗਰਾਉ ਪੁਲਿਸ ਨੇ ਹਥਿਆਰਾਂ ਸਮੇਤ ਲੁਟੇਰਾ ਗਰੋਹ ਕੀਤਾ ਕਾਬੂ
ਯੂਕਰੇਨ ਜੰਗ ਤੁਰਤ ਰੋਕੀ ਜਾਵੇ, ਇਸ ਨਾਲ ਆਮ ਲੋਕ ਹੋਣਗੇ ਬਰਬਾਦ :ਦਰਸ਼ਨਪਾਲ
ਯੂਕਰੇਨ ਜੰਗ ਤੁਰਤ ਰੋਕੀ ਜਾਵੇ, ਇਸ ਨਾਲ ਆਮ ਲੋਕ ਹੋਣਗੇ ਬਰਬਾਦ :ਦਰਸ਼ਨਪਾਲ
ਭਾਖੜਾ ਬੋਰਡ 'ਚੋਂ ਪੰਜਾਬ ਦੀ ਨੁਮਾਇੰਦਗੀ ਖ਼ਾਰਜ ਕਰਨਾ, ਪੰਜਾਬ ਦੇ ਹੱਕਾਂ 'ਤੇ ਡਾਕਾ : ਡਕੌਂਦਾ
ਭਾਖੜਾ ਬੋਰਡ 'ਚੋਂ ਪੰਜਾਬ ਦੀ ਨੁਮਾਇੰਦਗੀ ਖ਼ਾਰਜ ਕਰਨਾ, ਪੰਜਾਬ ਦੇ ਹੱਕਾਂ 'ਤੇ ਡਾਕਾ : ਡਕੌਂਦਾ
ਕਸਬਾ ਕਿਸ਼ਨਗੜ੍ਹ ਦੇ ਪਿੰਡਾਂ ਦੇ ਦੋ ਵਿਦਿਆਰਥੀ ਪਹੁੰਚੇ ਅਪਣੇ ਘਰ
ਕਸਬਾ ਕਿਸ਼ਨਗੜ੍ਹ ਦੇ ਪਿੰਡਾਂ ਦੇ ਦੋ ਵਿਦਿਆਰਥੀ ਪਹੁੰਚੇ ਅਪਣੇ ਘਰ
ਪਿੰਡ ਬਰਾਂਡਾ ਦੀ ਰਵਨੀਤ ਕÏਰ ਯੂਕਰੇਨ ਵਿਖੇ ਬੰਕਰ ਵਿਚ ਰਹਿਣ ਲਈ ਮਜਬੂਰ
ਪਿੰਡ ਬਰਾਂਡਾ ਦੀ ਰਵਨੀਤ ਕÏਰ ਯੂਕਰੇਨ ਵਿਖੇ ਬੰਕਰ ਵਿਚ ਰਹਿਣ ਲਈ ਮਜਬੂਰ