ਪੰਜਾਬ
ਲੁਧਿਆਣਾ 'ਚ 6 ਸਾਲਾ ਬੱਚੀ ਨਾਲ ਬਲਾਤਕਾਰ, ਪਰਿਵਾਰਕ ਮੈਂਬਰਾਂ ਨੇ ਥਾਣੇ ਬਾਹਰ ਲਗਾਇਆ ਧਰਨਾ
ਪਰਿਵਾਰ ਦਾ ਕਹਿਣਾ ਹੈ ਕਿ ਪੁਲਿਸ ਵਲੋਂ ਇਸ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਗਈ। ਜਿਸ ਦੇ ਚਲਦਿਆਂ ਅੱਜ ਪਰਿਵਾਰ ਵੱਲੋਂ ਥਾਣਾ ਬਸਤੀ ਜੋਧੇਵਾਲ ਦੇ ਬਾਹਰ ਧਰਨਾ ਦਿੱਤਾ ਗਿਆ।
ਫਤਿਹਗੜ੍ਹ ਸਾਹਿਬ ਵਿਖੇ ਹੋਈ ਦੀਪ ਸਿੱਧੂ ਦੀ ਅੰਤਿਮ ਅਰਦਾਸ
ਲੱਖਾਂ ਦੀ ਗਿਣਤੀ 'ਚ ਲੋਕਾਂ ਨੇ ਹਾਜ਼ਰੀ ਭਰੀ
ਦੋਹਰਾ ਸੰਵਿਧਾਨ ਮਾਮਲਾ: ਪ੍ਰਕਾਸ਼ ਸਿੰਘ ਬਾਦਲ ਨੂੰ ਮਿਲੀ ਜ਼ਮਾਨਤ
ਇਸੇ ਮਾਮਲੇ ਵਿਚ ਸੁਖਬੀਰ ਬਾਦਲ ਅਤੇ ਡਾਕਟਰ ਦਲਜੀਤ ਸਿੰਘ ਚੀਮਾ ਨੂੰ ਪਹਿਲਾਂ ਜ਼ਮਾਨਤ ਦੇ ਦਿੱਤੀ ਸੀ
ਬਿਕਰਮ ਮਜੀਠੀਆ ਨੂੰ 8 ਮਾਰਚ ਤੱਕ ਨਿਆਇਕ ਹਿਰਾਸਤ 'ਚ ਭੇਜਿਆ, ਮੁਹਾਲੀ ਕੋਰਟ ’ਚ ਕੀਤਾ ਸੀ ਸਰੰਡਰ
ਡਰੱਗ ਮਾਮਲੇ ਵਿਚ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ 8 ਮਾਰਚ ਤੱਕ ਜੇਲ੍ਹ ਭੇਜ ਦਿੱਤਾ ਗਿਆ ਹੈ।
ਰੂਸ-ਯੂਕਰੇਨ ਤਣਾਅ: CM ਚੰਨੀ ਨੇ ਪੰਜਾਬੀਆਂ ਦੀ ਵਾਪਸੀ ਲਈ PM ਮੋਦੀ ਨੂੰ ਦਖ਼ਲ ਦੇਣ ਦੀ ਕੀਤੀ ਅਪੀਲ
ਰੂਸ-ਯੂਕਰੇਨ ਵਿਚਾਲੇ ਛਿੜੀ ਜੰਗ ਦੇ ਚਲਦਿਆਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ।
ਯੂਕਰੇਨ ਵਿਚ ਫਸੇ ਭਾਰਤੀ ਵਿਦਿਆਰਥੀਆਂ ਦੇ ਪਰਿਵਾਰਕ ਮੈਂਬਰਾਂ ਨੇ ਸਰਕਾਰ ਨੂੰ ਲਾਈ ਗੁਹਾਰ
ਯੂਕਰੇਨ-ਰੂਸ ਤਣਾਅ ਦੇ ਚਲਦਿਆਂ ਵਿਦਿਆਰਥੀਆਂ ਦੇ ਪਰਿਵਾਰਾਂ ਵਿਚ ਚਿੰਤਾ ਦਾ ਮਾਹੌਲ
ਮੰਨੀ ਪ੍ਰਮੰਨੀ ਗਾਇਨੇਕੋਲੌਜਿਸਟ ਡਾ. ਪ੍ਰੀਤੀ ਜਿੰਦਲ ਵੱਲੋਂ ਸੰਪਾਦਿਤ ਪੁਸਤਕ ‘ਅਸਥੇਟਿਕ ਐਂਡ ਰੀਜਨਰੇਟਿਵ ਗਾਇਨੇਕੋਲੌਜੀ’ ਰਿਲੀਜ਼
ਇਹ ਪੁਸਤਕ ਮੈਡੀਕਲ ਵਰਲਡ ਵਿਚ ਇਕ ਅਨੋਖੀ ਪਹਿਲ ਹੈ ਅਤੇ ‘ਰਿਵਰਸ ਏਜਿੰਗ’ ਦੇ ਕੰਸੈਪਟ ਨੂੰ ਨਵੇਂ ਸਿਰੇ ਤੋਂ ਸਾਹਮਣੇ ਲਿਆਉਂਦੀ ਹੈ।
ਡਰੱਗ ਮਾਮਲਾ: ਅਕਾਲੀ ਆਗੂ ਬਿਕਰਮ ਮਜੀਠੀਆ ਨੇ ਕੀਤਾ ਮੋਹਾਲੀ ਅਦਾਲਤ ਵਿਚ ਆਤਮ ਸਮਰਪਣ
ਜ਼ਮਾਨਤ ਲਈ ਅਪਲਾਈ ਕਰ ਸਕਦੇ ਮਜੀਠੀਆ
ਕੰਗਨਾ ਰਣੌਤ ਨੂੰ ਬਠਿੰਡਾ ਦੀ ਅਦਾਲਤ ਵਲੋਂ ਮੁੜ ਸੰਮਨ ਜਾਰੀ
ਕੰਗਨਾ ਰਣੌਤ ਨੂੰ ਬਠਿੰਡਾ ਦੀ ਅਦਾਲਤ ਵਲੋਂ ਮੁੜ ਸੰਮਨ ਜਾਰੀ
ਭਾਜਪਾ ਵਲੋਂ ਦੇਸ਼ ਵੇਚਣ ਦੀ ਪ੍ਰਕਿਰਿਆ ਦਾ ਹਿੱਸਾ ਹੈ ਚੰਡੀਗੜ੍ਹ 'ਚ ਬਿਜਲੀ ਮਹਿਕਮਾ ਨਿਜੀ ਹੱਥਾਂ 'ਚ ਦੇਣ ਦੀ ਕਾਰਵਾਈ : ਚੀਮਾ
ਭਾਜਪਾ ਵਲੋਂ ਦੇਸ਼ ਵੇਚਣ ਦੀ ਪ੍ਰਕਿਰਿਆ ਦਾ ਹਿੱਸਾ ਹੈ ਚੰਡੀਗੜ੍ਹ 'ਚ ਬਿਜਲੀ ਮਹਿਕਮਾ ਨਿਜੀ ਹੱਥਾਂ 'ਚ ਦੇਣ ਦੀ ਕਾਰਵਾਈ : ਚੀਮਾ