ਪੰਜਾਬ
ਫਿਰੋਜ਼ਪੁਰ 'ਚ ਹੋਇਆ ਮਨਰੇਗਾ ਭਰਤੀ ਨੂੰ ਲੈ ਕੇ ਵੱਡਾ ਘੁਟਾਲਾ, ਤਿੰਨ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਿਆ ਗਿਆ
2018-19 ਤੇ 2019-20 ਦੌਰਾਨ ਹੋਈ ਸੀ ਮਨਰੇਗਾ ਭਰਤੀ
ਹਰਿਆਣਾ ਦਾ ਵੱਡਾ ਫੈਸਲਾ, ਨਹੀਂ ਹੋਣਗੀਆਂ 5ਵੀਂ ਤੇ 8ਵੀਂ ਜਮਾਤ ਦੀਆਂ ਬੋਰਡ ਦੀਆਂ ਪ੍ਰੀਖਿਆਵਾਂ
'ਕੋਰੋਨਾ ਮਹਾਮਾਰੀ ਕਾਰਨ ਬੱਚਿਆਂ ਦੀ ਪੜ੍ਹਾਈ ਨਹੀਂ ਹੋ ਸਕੀ ਹੈ'
ਸੋਨੂੰ ਸੂਦ 'ਤੇ ਦਰਜ ਹੋਈ FIR, ਨਿਯਮਾਂ ਦੇ ਉਲਟ ਵੋਟਿੰਗ ਵਾਲੇ ਦਿਨ ਮੁੰਬਈ ਦੇ ਲੋਕਾਂ ਨਾਲ ਮੌਜੂਦ ਸਨ ਸੂਦ
ਗੱਡੀ ਜ਼ਬਤ ਹੁੰਦੇ ਹੀ ਬਾਲੀਵੁੱਡ ਸਟਾਰ ਦੱਖਣੀ ਅਫਰੀਕਾ ਲਈ ਰਵਾਨਾ ਹੋ ਗਏ ਸੀ
ਸਿੱਧੂ ਵੱਲੋਂ ਪੁਲਿਸ 'ਤੇ ਦਿੱਤੇ ਵਿਵਾਦਿਤ ਬਿਆਨ 'ਤੇ ਸੁਣਵਾਈ 12 ਅਪ੍ਰੈਲ ਤੱਕ ਟਲੀ
ਸ਼ੁਰੂਆਤੀ ਸਬੂਤਾਂ ਨਾਲ ਜੇਕਰ ਅਦਾਲਤ ਸਹਿਮਤ ਹੋਈ ਤਾਂ ਨਵਜੋਤ ਸਿੱਧੂ ਨੂੰ ਨੋਟਿਸ ਜਾਰੀ ਕਰ ਮੰਗਿਆ ਜਾਵੇਗਾ ਜਵਾਬ
ਅਮਨ-ਅਮਾਨ ਨਾਲ ਵੋਟਾਂ ਭੁਗਤਾਉਣ ਲਈ ਪੰਜਾਬ ਵਾਸੀਆਂ ਦਾ ਧੰਨਵਾਦ: ਭਗਵੰਤ ਮਾਨ
ਬਦਲਾਅ ਅਤੇ ਚੰਗੀ ਸਰਕਾਰ ਲਈ ਕੀਤਾ ਲੋਕਾਂ ਨੇ ਵੱਡੀ ਗਿਣਤੀ ਵਿੱਚ ਮਤਦਾਨ: ਭਗਵੰਤ ਮਾਨ
ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਮਸ਼ਹੂਰ ਬਾਲੀਵੁੱਡ ਅਦਾਕਾਰ ਅਰਜੁਨ ਰਾਮਪਾਲ
ਕੀਤੀ ਸਰਬੱਤ ਦੇ ਭਲੇ ਦੀ ਅਰਦਾਸ
ਬਟਾਲਾ ਤੋਂ ਕਾਂਗਰਸੀ ਉਮੀਦਵਾਰ ਅਸ਼ਵਨੀ ਸੇਖੜੀ ਸਮੇਤ 20 ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ
ਸ਼ਰਾਬ ਠੇਕੇਦਾਰਾਂ ਦੀ ਗੱਡੀ 'ਤੇ ਹਮਲਾ ਕਰਨ ਅਤੇ ਭੰਨਤੋੜ ਕਰਨ ਦੇ ਲੱਗੇ ਇਲਜ਼ਾਮ
10 ਮਾਰਚ ਨੂੰ ਲੱਗੇਗਾ ਪਤਾ ਕਿ ਕੀ ਇਸ ਵਾਰ ਵੀ ਮਿਲੇਗਾ ਪੰਜਾਬ ਨੂੰ ਮਾਲਵੇ ’ਚੋਂ ਮੁੱਖ ਮੰਤਰੀ?
ਸੱਭ ਤੋਂ ਵੱਧ ਪੰਜ ਵਾਰ ਪ੍ਰਕਾਸ਼ ਸਿੰਘ ਬਾਦਲ ਨੇ ਸਾਂਭੀ ਮੁੱਖ ਮੰਤਰੀ ਦੀ ਕੁਰਸੀ
ਮੌਸਮ ਦਾ ਬਦਲੇਗਾ ਮਿਜ਼ਾਜ, ਪੰਜਾਬ ਸਮੇਤ ਇਹਨਾਂ ਸੂਬਿਆਂ ਵਿਚ ਪਵੇਗਾ ਮੀਂਹ
ਪੱਛਮੀ ਗੜਬੜੀ ਅਤੇ ਇਸ ਨਾਲ ਬਣੀ ਚੱਕਰਵਾਤੀ ਹਵਾ ਕਾਰਨ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ
ਕਿਸਾਨ ਦਾ ਪੁੱਤ ਕੰਬਾਈਨ 'ਤੇ ਵਿਆਹ ਕੇ ਲਿਆਇਆ ਲਾੜੀ
ਚਰਚਾ ਦਾ ਵਿਸ਼ਾ ਬਣਿਆ ਹੋਇਆ ਇਹ ਵਿਆਹ