ਪੰਜਾਬ
ਬਰਨਾਲਾ ਜ਼ਿਲ੍ਹੇ ਦੇ ਪਿੰਡ ਠੀਕਰੀਵਾਲਾ ਦੇ ਖੇਤ 'ਚ ਦਿਖਿਆ ਤੇਂਦੂਆ
ਲੋਕਾਂ 'ਚ ਦਹਿਸ਼ਤ ਦਾ ਮਾਹੌਲ
ਪੰਜਾਬ ਦੀ ਮਿੱਟੀ ਵੇਚਣ ਵਾਲਿਆਂ ਨੂੰ 'ਆਪ' ਦੀ ਸਰਕਾਰ ਭੇਜੇਗੀ ਜੇਲ: ਰਾਘਵ ਚੱਢਾ
ਅਸੀਂ ਪੰਜਾਬ ਵਿੱਚੋਂ ਮਾਫੀਆ ਅਤੇ ਭ੍ਰਿਸਟਾਚਾਰ ਨੂੰ ਖ਼ਤਮ ਕਰਨ ਦੀ ਕਸਮ ਖਾਈ ਹੈ: ਰਾਘਵ ਚੱਢਾ
ਪੰਜਾਬ ’ਚ ਧਰਮ ਤਬਦੀਲੀ ਵਿਰੁੱਧ ਕਾਨੂੰਨ ਲਿਆਵੇਗੀ ਭਾਜਪਾ : ਤਰੁਣ ਚੁੱਘ
ਸਰਹੱਦੀ ਸੂਬੇ ’ਚ ਆਈ.ਐੱਸ.ਆਈ. ਤੇ ਹੋਰ ਵਿਦੇਸ਼ੀ ਤਾਕਤਾਂ ਬਹੁਤ ਗੰਭੀਰ ਖ਼ਤਰਾ
ਪੰਜਾਬ ਨੂੰ ਬਦਲਣ ਲਈ ਇਸ ਵਾਰ ਝਾੜੂ ਦਾ ਬਟਨ ਦਬਾਉਣਾ ਹੈ - ਅਰਵਿੰਦ ਕੇਜਰੀਵਾਲ
20 ਫਰਵਰੀ ਨੂੰ ਪੰਜਾਬ ਅਤੇ ਆਪਣੇ ਬੱਚਿਆਂ ਦੇ ਬਿਹਤਰ ਭਵਿੱਖ ਲਈ ਵੋਟ ਪਾਉਣੀ ਹੈ - ਅਰਵਿੰਦ ਕੇਜਰੀਵਾਲ
ECI ਵੱਲੋਂ ਕਮਿਸ਼ਨਰ ਅਨੁਮੀਤ ਸਿੰਘ ਸੋਢੀ ਖਿਲਾਫ਼ ਕਾਰਵਾਈ ਲਈ ਕੀਤੀ ਪੰਜਾਬ ਰਾਜਪਾਲ ਨੂੰ ਅਪੀਲ - CEO
ਡਾ. ਐਸ. ਕਰੁਣਾ ਰਾਜੂ ਨੇ ਦੱਸਿਆ ਕਿ ਰਾਜ ਸੂਚਨਾ ਕਮਿਸ਼ਨਰ ਨੂੰ ਅਨੁਮੀਤ ਸਿੰਘ ਵਿਰੁੱਧ ਦੋ ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ
ਸਿਮਰਜੀਤ ਬੈਂਸ ਦੀ ਪਤਨੀ ਆਤਮਨਗਰ ਤੋਂ ਲੜਨਗੇ ਅਜ਼ਾਦ ਚੋਣ, 'ਪੈਨਸਿਲ ਬਾਕਸ' ਮਿਲਿਆ ਚੋਣ ਨਿਸ਼ਾਨ
ਸਿਮਰਜੀਤ ਬੈਂਸ ਆਪਣੀ ਲੋਕ ਇਨਸਾਫ਼ ਪਾਰਟੀ ਦੇ ਚੋਣ ਨਿਸ਼ਾਨ ਲੈਟਰ ਬਾਕਸ ਤੋਂ ਚੋਣ ਲੜਨਗੇ।
'ਝਾੜੂ' ਨੂੰ ਵੋਟ ਪਾ ਕੇ ਸਿਆਸੀ ਭ੍ਰਿਸ਼ਟਾਚਾਰ ਨੂੰ ਸਾਫ਼ ਕਰਨ 'ਚ ਆਪਣਾ ਯੋਗਦਾਨ ਪਾਉਣਗੇ ਪੰਜਾਬੀ: ਮਾਨ
- ਭਗਵੰਤ ਮਾਨ ਨੇ ਡਾ. ਅਮਨਦੀਪ ਅਰੋੜਾ, ਅੰਮ੍ਰਿਤਪਾਲ ਸੁਖਾਨੰਦ ਅਤੇ ਵਿਧਾਇਕ ਮਨਜੀਤ ਬਿਲਾਸਪੁਰ ਲਈ ਕੀਤਾ ਚੋਣ ਪ੍ਰਚਾਰ
'ਪੰਜਾਬ ਵਿੱਚ ਆਦਰਸ਼ ਚੋਣ ਜਾਬਤਾ ਲੱਗਣ ਤੋਂ ਬਾਅਦ 448.10 ਕਰੋੜ ਕੀਮਤ ਦੀਆਂ ਵਸਤਾਂ ਜ਼ਬਤ'
29.88 ਕਰੋੜ ਰੁਪਏ ਦੀ ਬੇਨਾਮੀ ਨਕਦੀ ਵੀ ਕੀਤੀ ਜ਼ਬਤ
'ਆਪ' ਉਮੀਦਵਾਰ ਜਸਵੰਤ ਗੱਜਣਮਾਜਰਾ ਦਾ ਵੱਡਾ ਐਲਾਨ, ਵਿਧਾਇਕ ਬਣੇ ਤਾਂ ਲੈਣਗੇ 1 ਰੁਪਿਆ ਤਨਖ਼ਾਹ
ਐਫੀਡੇਵਟ 'ਤੇ ਲਿਖ ਕੇ ਹਲਕਾ ਅਮਰਗੜ੍ਹ ਦੇ ਲੋਕਾਂ ਲਈ ਕੀਤਾ ਐਲਾਨ
ਫਰੀਦਕੋਟ 'ਚ ਗਰਜੇ ਰਾਜਨਾਥ ਸਿੰਘ, 'ਇਸ ਵਾਰ ਪੰਜਾਬ 'ਚ ਬਣੇਗੀ ਭਾਜਪਾ ਦੀ ਸਰਕਾਰ'
ਕੇਂਦਰੀ ਰੱਖਿਆ ਰਾਜਨਾਥ ਸਿੰਘ ਅੱਜ ਫਰੀਦਕੋਟ 'ਚ ਚੋਣ ਪ੍ਰਚਾਰ ਕਰਨ ਪਹੁੰਚੇ