ਪੰਜਾਬ
'ਪੰਜਾਬ ਵਿੱਚ ਆਦਰਸ਼ ਚੋਣ ਜਾਬਤਾ ਲੱਗਣ ਤੋਂ ਬਾਅਦ 424.42 ਕਰੋੜ ਕੀਮਤ ਦੀਆਂ ਵਸਤਾਂ ਜ਼ਬਤ'
29.69 ਕਰੋੜ ਰੁਪਏ ਦੀ ਬੇਨਾਮੀ ਨਕਦੀ ਵੀ ਕੀਤੀ ਜ਼ਬਤ
ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਫੜਿਆ ਭਾਜਪਾ ਦਾ ਪੱਲਾ
ਮਨੀਸ਼ਾ ਗੁਲਾਟੀ ਗਜੇਂਦਰ ਸ਼ਿਖਾਵਤ ਦੀ ਅਗਵਾਈ ਵਿਚ ਭਾਜਪਾ ਵਿਚ ਸ਼ਾਮਲ ਹੋਏ ਹਨ।
ਜਲੰਧਰ 'ਚ ਬੋਲੇ PM ਮੋਦੀ, ਪੰਜਾਬ 'ਚ ਬਣਨ ਜਾ ਰਹੀ ਐਨਡੀਏ ਦੀ ਸਰਕਾਰ- PM ਮੋਦੀ
'ਕਾਂਗਰਸ ਪਾਰਟੀ ਰਿਮੋਟ ਕੰਟਰੋਲ ਨਾਲ ਚਲਦੀ'
ਮੈਂ ਮੁੱਖ ਮੰਤਰੀ ਹਾਂ ਕੋਈ ਅਤਿਵਾਦੀ ਨਹੀਂ- CM ਚੰਨੀ
ਹੁਸ਼ਿਆਰਪੁਰ ਤੋਂ ਬਾਅਦ ਹੁਣ ਸੁਜਾਨਪੁਰ ਵੀ ਰੋਕਿਆ ਮੁੱਖ ਮੰਤਰੀ ਦਾ ਹੈਲੀਕਾਪਟਰ
ਸਾਡੀ ਸਰਕਾਰ ਆਉਣ 'ਤੇ ਇੰਡਸਟਰੀ ਨੂੰ ਇੱਕ ਵਾਰ ਫਿਰ ਹੁਲਾਰਾ ਮਿਲੇਗਾ - ਪਿਊਸ਼ ਗੋਇਲ
ਕੇਂਦਰ ਸਰਕਾਰ ਨਸ਼ਾ ਮੁਕਤ ਸਮਾਜ ਲਈ ਪੰਜਾਬ ਵਿਚ ਆਉਣ ਵਾਲੀ ਭਾਜਪਾ ਸਰਕਾਰ ਨਾਲ ਮਿਲ ਕੇ ਹਰ ਸੰਭਵ ਯਤਨ ਕਰੇਗੀ
'ਆਪ' ਨੂੰ ਹਰਾਉਣ ਲਈ ਸਾਰੀਆਂ ਪਾਰਟੀਆਂ ਇਕਜੁੱਟ ਹੋ ਗਈਆਂ ਹਨ: ਅਰਵਿੰਦ ਕੇਜਰੀਵਾਲ
ਸਾਡਾ ਮਕਸਦ ਸਿੱਖਿਆ-ਇਲਾਜ, ਬਿਜਲੀ-ਪਾਣੀ, ਖੇਤੀ ਠੀਕ ਕਰਨਾ ਹੈ, ਇਨਾਂ ਦਾ ਮਕਸਦ ਸਿਰਫ਼ ਸਾਨੂੰ ਹਰਾਉਣਾ ਹੈ- ਅਰਵਿੰਦ ਕੇਜਰੀਵਾਲ
ਸੁਨੀਲ ਜਾਖੜ ਨੇ ਸਾਧੇ ਵਿਰੋਧੀਆਂ 'ਤੇ ਨਿਸ਼ਾਨੇ, ਪੀਐੱਮ ਮੋਦੀ ਨੂੰ ਕੀਤੇ ਸਵਾਲ
ਸੁਨੀਲ ਜਾਖੜ ਨੇ ਕਿਹਾ ਹੈ ਕਿ ਇਹ ਪਾਰਟੀਆਂ ਅੰਦਰੋਂ ਮਿਲੀਆਂ ਹੋਈਆਂ ਹਨ ਪਰ ਬਾਹਰ ਇਕ ਦੂਜੇ ਵਿਰੁੱਧ ਬੋਲ ਕੇ ਦਿਖਾਵਾ ਕਰਦੀਆਂ ਹਨ।
ਹੁਸ਼ਿਆਰਪੁਰ 'ਚ ਗਰਜੇ ਨਵਜੋਤ ਸਿੱਧੂ, ਅਕਾਲੀਆਂ ਨੂੰ ਸੁਣਾਈਆਂ ਖਰੀਆਂ
ਸੁਖਬੀਰ ਬਾਦਲ ਦੇ ਸੁੱਖ ਵਿਲਾਸ ਹੋਟਲ ਦੀ ਜਗ੍ਹਾ ਰਾਜੀਵ ਗਾਂਧੀ ਜੀ ਦੇ ਨਾਮ 'ਤੇ ਸਕੂਲ ਬਣਾਇਆ ਜਾਵੇਗਾ।
ਰਾਹੁਲ ਗਾਂਧੀ ਦੀ ਰੈਲੀ 'ਚ ਪਹੁੰਚਣ ਲਈ CM ਚੰਨੀ ਦੇ ਹੈਲੀਕਾਪਟਰ ਨੂੰ ਉੱਡਣ ਦੀ ਨਹੀਂ ਮਿਲੀ ਆਗਿਆ
ਰਾਹੁਲ ਗਾਂਧੀ ਦੀ ਰੈਲੀ 'ਚ ਚਰਨਜੀਤ ਚੰਨੀ ਨਹੀਂ ਹੋ ਪਾਉਣਗੇ ਸ਼ਾਮਲ
ਪੰਜਾਬ ਪਹੁੰਚੇ ਰਾਹੁਲ ਗਾਂਧੀ, ਹੁਸ਼ਿਆਰਪੁਰ 'ਚ ਭਖਾਉਣਗੇ ਚੋਣ ਅਖਾੜਾ
ਉਹਨਾਂ ਦਾ ਸਵਾਗਤ ਕਰਨ ਲਈ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਪਹੁੰਚੇ