ਪੰਜਾਬ
ਨਵਜੋਤ ਸਿੱਧੂ ਦੇ ਅਹੁਦੇ ਬਾਰੇ ਰਵਨੀਤ ਸਿੰਘ ਬਿੱਟੂ ਦਾ ਬਿਆਨ
''ਕਾਂਗਰਸ ਸਰਕਾਰ ਆਈ ਤਾਂ ਨਵਜੋਤ ਸਿੰਘ ਸਿੱਧੂ ਨੂੰ ਬਣਾਇਆ ਜਾਵੇਗਾ Super CM''
ਸਿਖਿਆ ਦਾ ਅਧਿਕਾਰ ਹਰ ਬੱਚੇ ਲਈ ਕਿਉਂ ਜ਼ਰੂਰੀ? : ਜਸਬੀਰ ਚੰਦਰਾ
'ਪਿਛਲੇ 20 ਸਾਲਾਂ ਵਿਚ ਕਿੰਨੇ ਸਰਕਾਰੀ ਸਕੂਲ ਬਣੇ ਹਨ'
RTAs ਨੇ ਬਹਾਲ ਕੀਤੀ ਬੱਸਾਂ ਦੀ ਪੁਰਾਣੀ ਸਮਾਂ ਸਾਰਣੀ,ਰੋਡਵੇਜ਼ ਨੂੰ ਰੋਜ਼ਾਨਾ 10 ਲੱਖ ਰੁਪਏ ਦਾ ਨੁਕਸਾਨ!
ਖੇਤਰੀ ਟਰਾਂਸਪੋਰਟ ਅਥਾਰਟੀਜ਼ ਨੇ 8 ਫਰਵਰੀ ਤੋਂ ਪੁਰਾਣੀ ਸਮਾਂ-ਸਾਰਣੀ ਲਾਗੂ ਕਰ ਦਿੱਤੀ ਹੈ, ਜਿਸ ਨਾਲ ਕਥਿਤ ਤੌਰ 'ਤੇ ਪ੍ਰਾਈਵੇਟ ਆਪਰੇਟਰਾਂ ਦਾ ਪੱਖ ਪੂਰਿਆ ਜਾ ਰਿਹਾ ਹੈ।
ਨਾਜਾਇਜ਼ ਮਾਈਨਿੰਗ ਮਾਮਲੇ ’ਚ ਰੋਪੜ ਪ੍ਰਸ਼ਾਸਨ ਨੇ CM ਚੰਨੀ ਨੂੰ ਦਿੱਤੀ ਕਲੀਨ ਚਿੱਟ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਚਮਕੌਰ ਸਾਹਿਬ ਵਿਚ ਨਾਜਾਇਜ਼ ਮਾਈਨਿੰਗ ਦੇ ਦੋਸ਼ਾਂ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਨੇ ਕਲੀਨ ਚਿੱਟ ਦੇ ਦਿੱਤੀ ਹੈ।
ਮਨੁੱਖੀ ਅਧਿਕਾਰ ਕਾਰਕੁਨ ਅਤੇ ਸਾਬਕਾ ਜੱਜ ਜਸਟਿਸ ਅਜੀਤ ਸਿੰਘ ਬੈਂਸ ਦਾ ਦੇਹਾਂਤ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਜੱਜ ਅਤੇ ਪ੍ਰਸਿੱਧ ਮਨੁੱਖੀ ਅਧਿਕਾਰ ਕਾਰਕੁਨ ਜਸਟਿਸ ਅਜੀਤ ਸਿੰਘ ਬੈਂਸ (ਸੇਵਾਮੁਕਤ) ਦਾ 99 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ।
ਅੱਜ ਤੋਂ ਪੰਜਾਬ ’ਚ ਪੱਕਾ ਡੇਰਾ ਲਾਉਣਗੇ ਅਰਵਿੰਦ ਕੇਜਰੀਵਾਲ
ਪੂਰਾ ਹਫ਼ਤਾ ਤਾਬੜਤੋੜ ਚੋਣ ਰੈਲੀਆਂ ਕਰ ਕੇ ਅਪਣਾ ਜਲਵਾ ਵਿਖਾਉਣਗੇ
ਬਿ੍ਰਗੇਡੀਅਰ ਕਾਹਲੋਂ ਨੇ ਇਕ ਚੈਨਲ ਨੂੰ ਭੇਜਿਆ 10 ਕਰੋੜ ਦੇ ਮਾਣਹਾਨੀ ਕੇਸ ਦਾ ਨੋਟਿਸ
ਬਿ੍ਰਗੇਡੀਅਰ ਕਾਹਲੋਂ ਨੇ ਇਕ ਚੈਨਲ ਨੂੰ ਭੇਜਿਆ 10 ਕਰੋੜ ਦੇ ਮਾਣਹਾਨੀ ਕੇਸ ਦਾ ਨੋਟਿਸ
ਪੰਚਾਇਤ ਮੁਖੀਆਂ ਤੇ ਬਹਾਵਲਪੁਰ ਸੰਗਠਨਾਂ ਨੇ ਮੋਹਿਤ ਮੋਹਿੰਦਰਾ ਦੇ ਹੱਕ ’ਚ ਸਮਰਥਨ ਦੇਣ ਦਾ ਕੀਤਾ
ਪੰਚਾਇਤ ਮੁਖੀਆਂ ਤੇ ਬਹਾਵਲਪੁਰ ਸੰਗਠਨਾਂ ਨੇ ਮੋਹਿਤ ਮੋਹਿੰਦਰਾ ਦੇ ਹੱਕ ’ਚ ਸਮਰਥਨ ਦੇਣ ਦਾ ਕੀਤਾ ਫ਼ੈਸਲਾ
ਕਾਂਗਰਸ ਦੇ ਸਾਬਕਾ ਕੌਂਸਲਰ ਅਤੇ ਜ਼ਿਲ੍ਹਾ ਮੀਤ ਪ੍ਰਧਾਨ ਸਤਪਾਲ ਡੋਡ ‘ਆਪ’ ਵਿਚ ਹੋਏ ਸ਼ਾਮਲ
ਕਾਂਗਰਸ ਦੇ ਸਾਬਕਾ ਕੌਂਸਲਰ ਅਤੇ ਜ਼ਿਲ੍ਹਾ ਮੀਤ ਪ੍ਰਧਾਨ ਸਤਪਾਲ ਡੋਡ ‘ਆਪ’ ਵਿਚ ਹੋਏ ਸ਼ਾਮਲ
ਰਾਜਨੀਤੀਵਾਨਾਂ ਨੂੰ ਅਪਣੀਆਂ ਉਂਗਲਾਂ ਤੇ ਨਚਾਉਣ ਦੇ ਰੌਂਅ ’ਚ ਹੈ ਸੌਦਾ ਸਾਧ
ਰਾਜਨੀਤੀਵਾਨਾਂ ਨੂੰ ਅਪਣੀਆਂ ਉਂਗਲਾਂ ਤੇ ਨਚਾਉਣ ਦੇ ਰੌਂਅ ’ਚ ਹੈ ਸੌਦਾ ਸਾਧ