ਪੰਜਾਬ
ਰਵਨੀਤ ਬਿੱਟੂ ਨੇ ਟਵੀਟ ਕਰ ਕੱਸਿਆ ਪੀਐੱਮ ਮੋਦੀ 'ਤੇ ਤੰਜ਼
ਕਾਂਗਰਸ ਨੇ ਪੀਐਮ ਮੋਦੀ ਵਰਗੇ ਗਰੀਬ ਲੋਕਾਂ ਨੂੰ ਉੱਠਣ ਦਾ ਮੌਕਾ ਦਿੱਤਾ ਅਤੇ 27 ਕਰੋੜ ਲੋਕਾਂ ਨੂੰ ਗਰੀਬੀ ਤੋਂ ਬਾਹਰ ਕੱਢਿਆ।
ਪੰਜਾਬ ਵਰੁਚਅਲ ਰੈਲੀ ’ਚ PM ਮੋਦੀ ਬੋਲੇ, ''ਪੰਜਾਬ ਨੂੰ NDA ਦੀਆਂ ਇਮਾਨਦਾਰ ਕੋਸ਼ਿਸ਼ਾਂ ਚਾਹੀਦੀਆਂ ਹਨ''
ਪ੍ਰਧਾਨ ਮੰਤਰੀ ਨੇ ਕਿਹਾ ਕਿ ਪੰਜਾਬ ਲਈ ਕੰਮ ਕਰਨਾ ਮੇਰਾ ਫਰਜ਼ ਹੈ।
ਈਡੀ ਨੂੰ ਮਿਲਿਆ ਭੁਪਿੰਦਰ ਹਨੀ ਦਾ ਹੋਰ 3 ਦਿਨਾਂ ਦਾ ਰਿਮਾਂਡ
4 ਦਿਨਾਂ ਬਾਅਦ ਅੱਜ ਹੋਈ ਸੀ ਪੇਸ਼ੀ
ਕਾਂਗਰਸ ਸਰਕਾਰ ਬਣਨ ’ਤੇ ਮੁੱਲਾਂਪੁਰ ਦਾਖਾ ਨੂੰ ਬਣਾਇਆ ਜਾਵੇਗਾ ਸਬ-ਡਵੀਜ਼ਨ- ਕੈਪਟਨ ਸੰਧੂ
ਕੈਪਟਨ ਸੰਧੂ ’ਤੇ ਬਾਸੀਆਂ ਬੇਟ ਵਾਸੀਆਂ ਨੇ ਕੀਤੀ ਫੁੱਲਾਂ ਦੀ ਵਰਖਾ
ਗਲਤ ਨੀਤੀਆਂ ਕਾਰਨ ਕੇਂਦਰ ਅਤੇ ਕਈ ਸੂਬਿਆਂ ਦੀ ਸੱਤਾ ’ਚੋਂ ਬਾਹਰ ਹੋਈ ਕਾਂਗਰਸ- ਮਾਇਆਵਤੀ
ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਬਸਪਾ ਸੁਪਰੀਮੋ ਮਾਇਆਵਤੀ ਨੇ ਅੱਜ ਨਵਾਂਸ਼ਹਿਰ ਵਿਖੇ ਅਹਿਮ ਰੈਲੀ ਕੀਤੀ
Big Breaking- ਲੁਧਿਆਣਾ ਪੁਲਿਸ ਨੇ ਸਿਮਰਜੀਤ ਬੈਂਸ ਨੂੰ ਕੀਤਾ ਗ੍ਰਿਫਤਾਰ
ਇਸ ਤੋਂ ਪਹਿਲਾਂ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ’ਤੇ ਮਾਮਲਾ ਦਰਜ ਕੀਤਾ ਸੀ।
ਤਰਨਤਾਰਨ 'ਚ ਗੁਟਕਾ ਸਾਹਿਬ ਦੀ ਬੇਅਦਬੀ, ਘਰੇਲੂ ਕਲੇਸ਼ ਤੋਂ ਬਾਅਦ ਗੁਟਕਾ ਸਾਹਿਬ ਦੇ ਅੰਗ ਖਿਲਾਰੇ
6 ਮਹੀਨੇ ਪਹਿਲਾਂ ਕੀਤੀ ਸੀ ਗੁਟਕਾ ਸਾਹਿਬ ਦੀ ਬੇਅਦਬੀ
ਨਵਜੋਤ ਸਿੱਧੂ ਨੂੰ ਕਾਂਗਰਸ ਦਾ CM ਚਿਹਰਾ ਨਾ ਐਲਾਨੇ ਜਾਣ ’ਤੇ ਨਵਜੋਤ ਕੌਰ ਸਿੱਧੂ ਦਾ ਬਿਆਨ
ਕਾਂਗਰਸ ਹਾਈਕਮਾਨ ਦੇ ਫੈਸਲੇ ’ਤੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਦੀ ਪ੍ਰਤੀਕਿਰੀਆ ਸਾਹਮਣੇ ਆਈ ਹੈ।
ਭਾਜਪਾ ਗਠਜੋੜ ਨੇ ਜਾਰੀ ਕੀਤਾ ਪੇਂਡੂ ਖੇਤਰਾਂ ਲਈ 11 ਸੂਤਰੀ ਸੰਕਲਪ ਪੱਤਰ
ਕਿਹਾ- ਗਲੀਚਾ ਬੁਣਾਈ ਦੇ ਹੁਨਰ ਨੂੰ ਕਾਇਮ ਕਰਨ ਲਈ ਪੇਂਡੂ ਖੇਤਰਾਂ ਵਿਚ ਲਗਾਏ ਜਾਣਗੇ ਮੁਫ਼ਤ ਸਿਖਲਾਈ ਕੇਂਦਰ
ਫਿਰ ਬਦਲੇਗਾ ਮੌਸਮ ਦਾ ਮਿਜਾਜ਼, ਮੌਸਮ ਵਿਭਾਗ ਵਲੋਂ ਬਾਰਿਸ਼ ਦੀ ਚਿਤਾਵਨੀ
ਪੰਜਾਬ, ਹਰਿਆਣਾ ਅਤੇ ਨਾਲ ਲਗਦੇ ਇਲਾਕਿਆਂ ਵਿਚ ਕੱਲ ਨੂੰ ਮੀਹ ਪੈਣ ਦੀ ਸੰਭਾਵਨਾ