ਪੰਜਾਬ
ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਦਿਸ਼ਾ ਅਤੇ ਦਸ਼ਾ ਸੁਧਾਰੇਗੀ: ਭਗਵੰਤ ਮਾਨ
ਸੁਖਬੀਰ ਬਾਦਲ ਵਲੋਂ ਨੌਕਰੀਆਂ ’ਚ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਰਾਖਵਾਂਕਰਨ ਦਾ ਐਲਾਨ ਕੋਰਾ ਝੂਠ: ਭਗਵੰਤ ਮਾਨ
'ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਮਗਰੋਂ ਸੂਬੇ 'ਚੋਂ 365.52 ਕਰੋੜ ਰੁਪਏ ਦੀਆਂ ਵਸਤਾਂ ਜ਼ਬਤ'
ਮੁੱਖ ਚੋਣ ਅਧਿਕਾਰੀ ਪੰਜਾਬ ਡਾ. ਐਸ. ਕਰੁਣਾ ਰਾਜੂ ਨੇ ਦਿਤੀ ਜਾਣਕਾਰੀ
ਦਲਿਤ ਨੂੰ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨਣਾ ਸ਼ੁਭ ਕਦਮ : ਕੇਂਦਰੀ ਸਿੰਘ ਸਭਾ
ਕਿਹਾ, ਕੇਂਦਰੀ ਸਿੰਘ ਸਭਾ ਕਿਸੇ ਸਿਆਸੀ ਪਾਰਟੀ ਨਾਲ ਸਬੰਧਤ ਨਹੀਂ ਅਤੇ ਨਾ ਹੀ ਚੋਣਾਂ ਵਿੱਚ ਕਿਸੇ ਰਾਜਨੀਤਿਕ ਧਿਰ ਦੀ ਮਦਦ ਕਰਦੀ ਹੈ
21 ਦਿਨਾਂ ਲਈ ਜੇਲ੍ਹ ‘ਚੋਂ ਬਾਹਰ ਆਇਆ ਸੌਦਾ ਸਾਧ
ਗੱਡੀਆਂ ਦਾ ਕਾਫ਼ਲਾ ਗੁਰੂਗ੍ਰਾਮ ਵੱਲ ਰਵਾਨਾ ਹੋ ਗਿਆ ਹੈ।
ਲੁਧਿਆਣਾ ਰੈਲੀ ਤੋਂ ਬਾਅਦ ਢਾਬੇ 'ਤੇ ਰੁਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ
ਕਿਹਾ, ਮੈਨੂੰ ਬਹੁਤ ਭੁੱਖ ਲੱਗੀ ਹੈ, ਪਹਿਲਾਂ ਮੈਨੂੰ ਖਾਣਾ ਖਵਾਓ
ਪੰਜਾਬ ਕ੍ਰਿਸ਼ਚਿਅਨ ਮੂਵਮੈਂਟ ਵਲੋਂ ਕਾਂਗਰਸ ਪਾਰਟੀ ਨੂੰ ਡਟਵੀਂ ਹਿਮਾਇਤ ਦਾ ਐਲਾਨ
ਕਿਹਾ, ਲੋਕ ਮਸੀਹ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਵੋਟ ਨਾ ਪਾਉਣ
ਅੰਮ੍ਰਿਤਸਰ ਚੈਰੀਟੇਬਲ ਸੁਸਾਇਟੀ ਨੇ ਕਰਵਾਇਆ ਇਕ ਹੋਰ ਧੀ ਦਾ ਵਿਆਹ, ਧੂਮਧਾਮ ਨਾਲ ਕੀਤੀ ਵਿਦਾਇਗੀ
ਲੜਕੀਆਂ ਦੇ ਵਿਆਹ ਤੋਂ ਪਹਿਲਾਂ ਲੜਕੇ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਜਾਂਦੀ ਹੈ
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨਤਮਸਤਕ ਹੋਏ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ
ਕਿਹਾ, ਗੁਰੂ ਸਾਹਿਬ ਦਾ ਅਸ਼ੀਰਵਾਦ ਲੈਣ ਮਗਰੋਂ ਪੰਜਾਬ ਦੀ ਜਨਤਾ ਦਾ ਅਸ਼ੀਰਵਾਦ ਲੈਣ ਲਈ ਉਨ੍ਹਾਂ ਦੀ ਕਚਹਿਰੀ ਵਿਚ ਜਾਵਾਂਗਾ
CM ਚਿਹਰਾ ਐਲਾਨੇ ਜਾਣ ਮਗਰੋਂ ਚਰਨਜੀਤ ਚੰਨੀ ਮਾਤਾ ਨੈਣਾ ਦੇਵੀ ਮੰਦਿਰ ਹੋਏ ਨਤਮਸਤਕ
ਮਾਂ ਦੁਰਗਾ ਤੋਂ ਹੋਰ ਉਤਸ਼ਾਹ ਅਤੇ ਸਮਰਪਣ ਨਾਲ ਸੂਬੇ ਦੀ ਸੇਵਾ ਕਰ ਸਕਣ ਦਾ ਆਸ਼ੀਰਵਾਦ ਮੰਗਿਆ।
ਕੋਵਿਡ ਨਿਯਮਾਂ ਦੀ ਉਲੰਘਣਾ ਦੇ ਮਾਮਲੇ 'ਚ ਸੁਖਬੀਰ ਬਾਦਲ ਖਿਲਾਫ਼ FIR ਦਰਜ
ਰੈਲੀ 'ਚ ਕਰੀਬ 6000 ਲੋਕ ਸਨ ਮੌਜੂਦ