ਪੰਜਾਬ
ਦਾਜ ਦੀ ਮੰਗ ਨਾ ਪੂਰੀ ਹੋਣ ’ਤੇ ਵਿਆਹੁਤਾ ਨੂੰ ਪਿਲਾਇਆ ਤੇਜ਼ਾਬ, ਮੌਤ
ਦਾਜ ਦੀ ਮੰਗ ਨਾ ਪੂਰੀ ਹੋਣ ’ਤੇ ਵਿਆਹੁਤਾ ਨੂੰ ਪਿਲਾਇਆ ਤੇਜ਼ਾਬ, ਮੌਤ
ਸਿੱਖ ਕੈਦੀਆਂ ਦੀ ਰਿਹਾਈ ’ਤੇ ਸਿਆਸਤ ਬੰਦ ਕਰਨ ਰਾਜਨੀਤਕ ਪਾਰਟੀਆਂ : ਧਰਮੀ ਫ਼ੌਜੀ
ਸਿੱਖ ਕੈਦੀਆਂ ਦੀ ਰਿਹਾਈ ’ਤੇ ਸਿਆਸਤ ਬੰਦ ਕਰਨ ਰਾਜਨੀਤਕ ਪਾਰਟੀਆਂ : ਧਰਮੀ ਫ਼ੌਜੀ
ਦਲਿਤ ਨੂੰ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨਣਾ ਸ਼ੁਭ ਕਦਮ : ਕੇਂਦਰੀ ਸਿੰਘ ਸਭਾ
ਦਲਿਤ ਨੂੰ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨਣਾ ਸ਼ੁਭ ਕਦਮ : ਕੇਂਦਰੀ ਸਿੰਘ ਸਭਾ
ਲੋਕ ਸਭਾ 'ਚ ਪੀਐਮ ਮੋਦੀ ਦੇ ਭਾਸ਼ਣ 'ਤੇ ਕਾਂਗਰਸ ਦਾ ਜਵਾਬ, ‘ਇਸ ਰਵੱਈਏ ਨੂੰ ਯਾਦ ਰੱਖਿਆ ਜਾਵੇਗਾ’
ਸੰਸਦ ਦੇ ਬਜਟ ਸੈਸ਼ਨ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ਵਿਚ ਰਾਸ਼ਟਰਪਤੀ ਦੇ ਭਾਸ਼ਣ ’ਤੇ ਚਰਚਾ ਦੌਰਾਨ ਕਾਂਗਰਸ 'ਤੇ ਤਿੱਖੇ ਸ਼ਬਦੀ ਹਮਲੇ ਬੋਲੇ।
ਆਤਮ ਨਗਰ 'ਚ ਕਾਂਗਰਸ ਦੇ ਉਮੀਦਵਾਰ 'ਤੇ ਜਾਨਲੇਵਾ ਹਮਲਾ, ਸਿਮਰਜੀਤ ਬੈਂਸ 'ਤੇ ਲਾਏ ਇਲਜ਼ਾਮ
ਜਾਣਕਾਰੀ ਮੁਤਾਬਕ ਸਿਰਮਜੀਤ ਸਿੰਘ ਬੈਂਸ ਦੇ ਪੁੱਤਰ ਤੇ ਸਮਰਥਕਾਂ ਵੱਲੋਂ ਕਾਂਗਰਸੀ ਉਮੀਦਵਾਰ ਕੜਵਲ ‘ਤੇ ਜਾਨਲੇਵਾ ਹਮਲਾ ਕੀਤਾ ਗਿਆ ਤੇ ਗੱਡੀਆਂ ਦੀ ਭੰਨ-ਤੋੜ ਕੀਤੀ ਗਈ ਹੈ।
ਅਕਾਲੀ ਦਲ ਦੇ ਸਾਬਕਾ ਜ਼ਿਲ੍ਹਾ ਮੀਤ ਪ੍ਰਧਾਨ ਸੋਹਣ ਸਿੰਘ ਖੋਖਰ ‘ਆਪ’ ਵਿੱਚ ਸ਼ਾਮਲ
'ਆਪ' ਨੇਤਾ ਜਰਨੈਲ ਸਿੰਘ ਨੇ ਪਾਰਟੀ 'ਚ ਕਰਾਇਆ ਸ਼ਾਮਲ,ਕੀਤਾ ਸਵਾਗਤ
ਸੌਦਾ ਸਾਧ ਨੂੰ ਪੈਰੋਲ ਦੇਣ ’ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਜਤਾਇਆ ਸਖ਼ਤ ਇਤਰਾਜ਼
ਇਹ ਵਿਅਕਤੀ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਕਾਤਲ ਹੈ ਅਤੇ ਦੁੱਖ ਦੀ ਗੱਲ ਹੈ ਕਿ ਹਰਿਆਣਾ ਅਤੇ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਰਲ ਕੇ ਰਾਜਸੀ ਖੇਡ ਖੇਡੀ ਜਾ ਰਹੀ ਹੈ।
ਸੌਦਾ ਸਾਧ ਨੂੰ ਮਿਲੀ ਪੈਰੋਲ ਤੋਂ ਬਾਅਦ ਸੁਖਜਿੰਦਰ ਸਿੰਘ ਰੰਧਾਵਾ ਦਾ ਬਿਆਨ
ਕਿਹਾ, ਭਾਜਪਾ 'ਤੇ ਅਕਾਲੀ ਆਪਣਾ ਸਟੈਂਡ ਸਪੱਸ਼ਟ ਕਰਨ
ਕੈਪਟਨ ਸੰਧੂ ਦੇ ਹੱਕ ਵਿਚ ਪਿੰਡ ਰਕਬਾ ਵਾਸੀਆ ਨੇ ਮੀਟਿੰਗ ਕਰਕੇ ਖੜ੍ਹੀ ਕੀਤੀ ਲੋਕ ਲਹਿਰ
ਮੇਰੀ ਤਕਦੀਰ ਦਾ ਫੈਸਲਾ ਤੁਸੀਂ ਕਰਨਾ ਹੈ - ਕੈਪਟਨ ਸੰਧੂ
ਪੰਜਾਬ ਵਿਚ ਮੁਕਾਬਲਾ 'ਆਪ' ਅਤੇ ਕਾਂਗਰਸ ਵਿਚਾਲੇ ਹੈ - ਨਵਜੋਤ ਸਿੱਧੂ
ਚਿੱਟਾ ਵੇਚਣ ਵਾਲੇ ਚਿੱਚੜਾਂ ਨਾਲ ਲੜਾਈ ਨਹੀਂ ਸਾਡੀ