ਪੰਜਾਬ
ਪਿਤਾ ਦੀ ਅੰਤਿਮ ਅਰਦਾਸ 'ਚ ਸ਼ਾਮਲ ਹੋਏ ਬਲਵੰਤ ਸਿੰਘ ਰਾਜੋਆਣਾ
ਹਾਈ ਕੋਰਟ ਨੇ ਦਿੱਤੀ ਸੀ 1 ਘੰਟੇ ਦੀ ਪੈਰੋਲ
ਦਿੱਲੀ ਦੀ ਤਰਜ਼ 'ਤੇ ਪੰਜਾਬ ਦੇ ਕਿਸਾਨਾਂ ਨੂੰ ਵੀ ਮਿਲੇਗਾ ਮੁਆਵਜ਼ਾ - ਭਗਵੰਤ ਮਾਨ
ਕਿਹਾ, ਕਾਂਗਰਸ ਦਾ ਜਿਹੜਾ ਵੀ ਮੁੱਖ ਮੰਤਰੀ ਚਿਹਰਾ ਹੋਵੇਗਾ, ਉਸ ਨੂੰ ਮੇਰੇ ਵਲੋਂ ਸ਼ੁੱਭਕਾਮਨਾਵਾਂ
'ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਮਗਰੋਂ ਸੂਬੇ 'ਚੋਂ 305 ਕਰੋੜ ਰੁਪਏ ਦੀਆਂ ਵਸਤਾਂ ਜ਼ਬਤ'
ਮੁੱਖ ਚੋਣ ਅਧਿਕਾਰੀ ਪੰਜਾਬ ਡਾ. ਐਸ. ਕਰੁਣਾ ਰਾਜੂ ਨੇ ਦਿਤੀ ਜਾਣਕਾਰੀ
ਨਵਜੋਤ ਸਿੱਧੂ ਨੇ ਪੇਸ਼ ਕੀਤਾ ‘ਰੁਜ਼ਗਾਰ ਮਾਡਲ', 5 ਸਾਲਾਂ ’ਚ ਦਿੱਤੀਆਂ ਜਾਣਗੀਆਂ 5 ਲੱਖ ਨੌਕਰੀਆਂ
ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਸੂਬੇ ਲਈ ਰੁਜ਼ਗਾਰ ਦਾ ਮਾਡਲ ਪੇਸ਼ ਕੀਤਾ ਹੈ।
ਪੁਲਿਸ ਨੂੰ ਮਿਲੀ ਸਫਲਤਾ, 48 ਕਿੱਲੋ ਹੈਰੋਇਨ ਬਰਾਮਦਗੀ ਮਾਮਲੇ ‘ਚ 4 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ
ਚੰਦੂ ਵਡਾਲਾ ਬਾਰਡਰ ਆਊਟ ਪੋਸਟ ਤੋਂ 48 ਕਿੱਲੋ ਹੈਰੋਇਨ ਬਰਾਮਦ ਹੋਣ ਦੇ ਮਾਮਲੇ ਵਿਚ ਪੁਲਿਸ ਨੇ 4 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ
ਬਹੁ ਕਰੋੜੀ ਡਰੱਗ ਮਾਮਲਾ : ਬਿਕਰਮ ਮਜੀਠੀਆ ਨੂੰ ਮਿਲੀ ਵੱਡੀ ਰਾਹਤ
ਸੁਪਰੀਮ ਕੋਰਟ ਵੱਲੋਂ 23 ਫਰਵਰੀ ਤਕ ਮਿਲੀ ਅਗਾਊਂ ਜ਼ਮਾਨਤ
ਸੁਖਬੀਰ ਬਾਦਲ ਸਮੇਤ ਅਕਾਲੀ ਦਲ ਦੇ ਇਹਨਾਂ ਉਮੀਦਵਾਰਾਂ ਨੇ ਭਰੇ ਨਾਮਜ਼ਦਗੀ ਪੱਤਰ
ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਵੀ ਦਾਖ਼ਲ ਕਰਵਾਏ ਨਾਮਜ਼ਦਗੀ ਪੱਤਰ
ਨਾਮਜ਼ਦਗੀ ਭਰਨ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਲਿਆ ਗੁਰੂਆਂ ਦਾ ਓਟ ਆਸਰਾ
ਨਾਮਜ਼ਦਗੀ ਭਰਨ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾਨ ਤੋਂ ਲਿਆ ਅਸ਼ੀਰਵਾਦ
ਪ੍ਰਤਾਪ ਬਾਜਵਾ ਨੇ ਵੀ ਠੋਕਿਆ ਦਾਅਵਾ
ਪ੍ਰਤਾਪ ਬਾਜਵਾ ਨੇ ਵੀ ਠੋਕਿਆ ਦਾਅਵਾ
ਮਿੱਤਲ ਨੇ ਕੋਠੀ ਤੋਂ ਭਾਜਪਾ ਦਾ ਝੰਡਾ ਲਾਹ ਕੇ ਅਕਾਲੀ ਦਲ ਦਾ ਝੰਡਾ ਲਗਾਇਆ
ਮਿੱਤਲ ਨੇ ਕੋਠੀ ਤੋਂ ਭਾਜਪਾ ਦਾ ਝੰਡਾ ਲਾਹ ਕੇ ਅਕਾਲੀ ਦਲ ਦਾ ਝੰਡਾ ਲਗਾਇਆ