ਪੰਜਾਬ
Jagraon accident news: ਜਗਰਾਉਂ ’ਚ ਵਾਹਨ ਨੇ ਵਿਅਕਤੀ ਨੂੰ ਕੁਚਲਿਆ, ਮੌਤ
Jagraon accident news: ਵਾਹਨ ਵਿਅਕਤੀ ਨੂੰ ਕਾਫ਼ੀ ਦੂਰ ਤਕ ਘਸੀਟਦਾ ਹੋਇਆ ਲੈ ਗਿਆ,ਨਹੀਂ ਹੋ ਸਕੀ ਪਹਿਚਾਣ
Punjab Vidhan Sabha News: ਸਪੀਕਰ ਨੇ ਸੁਖਪਾਲ ਖਹਿਰਾ ਨੂੰ ਪਾਈ ਝਾੜ, ਕਿਹਾ-ਇਕੱਲੇ ਤੁਹਾਨੂੰ ਹੀ ਰੱਖਣੀ ਆਉਂਦੀ ਗੱਲ...
Punjab Vidhan Sabha News: ਹੰਗਾਮੇ ਵਿਚਾਲੇ ਕਾਂਗਰਸ ਪਾਰਟੀ ਦੇ ਵਿਧਾਇਕ ਸਦਨ ਵਿਚੋਂ ਵਾਕਆਊਟ ਕਰ ਗਏ
ਹਲਕਾ ਘਨੌਰ ’ਚ ਕਿਸਾਨੀ ਮੁੱਦਿਆਂ ਨੂੰ ਲੈ ਕੇ ਹੋਈ ਕਾਨਫ਼ਰੰਸ
ਕਿਸਾਨੀ ਮੁੱਦਿਆਂ ’ਤੇ ਬੋਲੇ ਵਿਧਾਇਕ ਗੁਰਲਾਲ ਸਿੰਘ
ਦੇਸ਼ ਦਾ ਪਹਿਲਾ ਜਨ ਔਸ਼ਧੀ ਕੇਂਦਰ ਹੋਇਆ ਬੰਦ
ਸਿਹਤ ਵਿਭਾਗ ਵਲੋਂ ਡਿਸਪੈਂਸਰੀ ਵਿਚ ਦਵਾਈਆਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ : ਐਸਐਮਓ ਡਾ. ਸਵਰਨਜੀਤ ਧਵਨ
Jalandhar Pitbull Dog News: ਜਲੰਧਰ 'ਚ ਪਿਟਬੁੱਲ ਨੇ ਆਪਣੇ ਮਾਲਕਣ 'ਤੇ ਕੀਤਾ ਹਮਲਾ, 20 ਮਿੰਟ ਤੱਕ ਕੱਟਦਾ ਰਿਹਾ
Jalandhar Pitbull Dog News: ਕੁੱਤੇ ਨੇ ਸਰੀਰ 'ਤੇ ਕਈ ਥਾਵਾਂ 'ਤੇ ਕੱਟਿਆ, 8-9 ਸਾਲ ਦੇ ਬੇਟੇ ਨੇ ਹਿੰਮਤ ਦਿਖਾਉਂਦੇ ਹੋਏ ਮਾਂ ਨੂੰ ਬਚਾਇਆ
Punjab News: ਅਜਨਾਲਾ ’ਚ ਸਿੱਖ ਵਿਅਕਤੀ ਨੇ ਖ਼ੁਦ ਨੂੰ ਗੋਲੀ ਮਾਰ ਕੇ ਜੀਵਨ ਲੀਲ੍ਹਾ ਕੀਤੀ ਸਮਾਪਤ
ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਜਾਂਚ ਕੀਤੀ ਸ਼ੁਰੂ
Punjab Driving License News: ਪੰਜਾਬ ਵਿੱਚ 6 ਲੱਖ ਵਾਹਨ ਚਾਲਕ ਡਰਾਈਵਿੰਗ ਲਾਇਸੈਂਸ, ਰਜਿਸਟ੍ਰੇਸ਼ਨ ਸਰਟੀਫਿਕੇਟ ਦੀ ਕਰ ਰਹੇ ਉਡੀਕ
Punjab Driving License News: ਮੰਤਰੀ ਭੁੱਲਰ ਨੇ ਸਦਨ ਵਿਚ ਭਰੋਸਾ ਦਿਵਾਇਆ ਕਿ ਸੂਬੇ ਵਿੱਚ ਇੱਕ ਮਹੀਨੇ ਵਿਚ ਦਸਤਾਵੇਜ਼ਾਂ ਦੀ ਪੈਂਡਿੰਗ ਨੂੰ ਕਲੀਅਰ ਕਰ ਦਿੱਤਾ ਜਾਵੇਗਾ।
Punjab News: ਲੜਕੀ ਨੂੰ ਪ੍ਰੇਸ਼ਾਨ ਕਰਨ ’ਤੇ ਉਲਾਂਭਾ ਦੇਣ ਗਿਆਂ ਉਤੇ ਚਲਾਈ ਗੋਲੀ, ਇਕ ਦੀ ਮੌਤ
ਮ੍ਰਿਤਕ ਆਪਣੇ ਪਿਛੇ ਪਤਨੀ, 5 ਧੀਆਂ ਅਤੇ ਇਕ ਪੁੱਤਰ ਛੱਡ ਗਿਆ ਹੈ।
Punjab Weather Update: ਪੰਜਾਬ ਵਿਚ ਮੌਸਮ ਨੇ ਲਈ ਕਰਵਟ, ਪੰਜਾਬ ਦੇ 11 ਸ਼ਹਿਰਾਂ ਦਾ ਤਾਪਮਾਨ 30 ਡਿਗਰੀ ਸੈਲਸੀਅਸ ਤੋਂ ਪਾਰ
Punjab Weather Update: ਮੀਂਹ ਦੀ ਕੋਈ ਸੰਭਾਵਨਾ ਨਹੀਂ, ਬਠਿੰਡਾ ਰਿਹਾ ਸਭ ਤੋਂ ਗਰਮ
Goraya Murder News: ਚਾਚੇ ਦੇ ਪੁੱਤ ਨੇ ਕੀਤਾ ਤਾਏ ਦੇ ਪੁੱਤ ਦਾ ਕਤਲ, ਇਕੱਠਿਆਂ ਬੈਠ ਕੇ ਪੀਤੀ ਸ਼ਰਾਬ, ਤਕਰਾਰਬਾਜ਼ੀ ਨੇ ਧਾਰਿਆ ਖ਼ੂਨੀ ਰੂਪ
Goraya Murder News:ਵਾਰਦਾਤ ਦੀ ਜਾਣਕਾਰੀ ਮਿਲਣ ਮਗਰੋਂ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ।