ਪੰਜਾਬ
ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਸੀਨੀਅਰ ਵਕੀਲ ਹੋਏ 'ਆਪ' ਵਿਚ ਸ਼ਾਮਲ
- ਹਰ ਦਿਨ ਪ੍ਰਬੁੱਧ ਵਿਅਕਤੀ ਆਮ ਆਦਮੀ ਪਾਰਟੀ ਨਾਲ ਜੁੜ ਰਹੇ ਹਨ: ਹਰਪਾਲ ਸਿੰਘ ਚੀਮਾ
ਅਰਵਿੰਦ ਕੇਜਰੀਵਾਲ ਦੀ ਹਾਜ਼ਰੀ 'ਚ 'ਆਪ' ਦੇ ਹੋਏ ਕਾਂਗਰਸ-ਭਾਜਪਾ ਆਗੂ ਅਤੇ ਸਮਾਜ ਸੇਵੀ
ਸੁਜਾਨਪੁਰ ਤੋ ਸਾਬਕਾ ਕਾਂਗਰਸੀ ਉਮੀਦਵਾਰ ਅਮਿਤ ਸਿੰਘ ਮੰਟਾ, ਉਘੇ ਸਮਾਜ ਸੇਵੀ ਅਮਨਦੀਪ ਸਿੰਘ ਸੰਧੂ ਅਤੇ ਰੋਪੜ ਤੋਂ ਗਰਗ ਪਰਿਵਾਰ ਹੋਇਆ ਆਮ ਆਦਮੀ ਪਾਰਟੀ 'ਚ ਸ਼ਾਮਲ
ਪੰਜਾਬ ਅਤੇ ਪੰਜਾਬੀਆਂ ਨੂੰ ਖ਼ੁਸ਼ਹਾਲ ਬਣਾਉਣਾ ਹੀ ਸਾਡਾ ਇੱਕੋ ਇੱਕ ਟੀਚਾ - ਭਗਵੰਤ ਮਾਨ
ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਚਿਹਰਾ ਹੋਣਗੇ ਭਗਵੰਤ ਮਾਨ
ਚਰਨਜੀਤ ਚੰਨੀ ਹੀ ਹੋਣਗੇ ਕਾਂਗਰਸ ਦਾ CM ਚਿਹਰਾ! ਵਾਇਰਲ ਵੀਡੀਓ ਤੋਂ ਮਿਲਿਆ ਸੰਕੇਤ
ਅਸਲੀ ਮੁੱਖ ਮੰਤਰੀ ਉਹ ਹੈ ਜਿਸ ਨੂੰ ਜ਼ਬਰਦਸਤੀ ਕੁਰਸੀ 'ਤੇ ਬਿਠਾਇਆ ਜਾਵੇ। ਉਸ ਨੂੰ ਇਹ ਦੱਸਣ ਦੀ ਲੋੜ ਨਹੀਂ ਕਿ ਮੈਂ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਹਾਂ।- Sonu Sood
ਚੋਣਾਂ ਤੋਂ ਪਹਿਲਾ ਪੰਜਾਬ 'ਚ ED ਸਰਗਰਮ, CM ਚੰਨੀ ਬੋਲੇ- ਪੰਜਾਬੀ ਕਦੇ ਦੱਬਦੇ ਨਹੀਂ
ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਪੰਜਾਬ ਵਿਚ ਵੱਡੀ ਕਾਰਵਾਈ ਕੀਤੀ ਹੈ।
ਮੁਫ਼ਤ ਐਲਾਨਾਂ 'ਤੇ ਸਾਬਕਾ MP ਦਾ ਫੁੱਟਿਆ ਗੁੱਸਾ, ‘ਮਾਈ ਭਾਗੋ ਦੀਆਂ ਵਾਰਸਾਂ ਨੂੰ ਮੰਗਤੀਆਂ ਨਾ ਸਮਝੋ’
ਹਰ ਕੋਈ ਦੇਸ਼ ਦੇ ਅੰਨਦਾਤੇ ਨੂੰ ਮੰਗਤਾ ਬਣਾਉਣ ਲਈ ਜ਼ੋਰ ਲਗਾ ਰਿਹੈ- ਤਰਲੋਚਨ ਸਿੰਘ
ਬਹੁ ਕਰੋੜੀ ਡਰੱਗ ਮਾਮਲਾ : ਅਕਾਲੀ ਆਗੂ ਬਿਕਰਮ ਮਜੀਠੀਆ ਦੀ ਅਗਾਊਂ ਜ਼ਮਾਨਤ 'ਚ ਹੋਇਆ ਵਾਧਾ
ਹਾਈ ਕੋਰਟ ਨੇ ਸੁਣਵਾਈ 24 ਜਨਵਰੀ ਤੱਕ ਕੀਤੀ ਮੁਲਤਵੀ
LIP ਦੇ ਵਿਧਾਇਕ ਬੈਂਸ ਖਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ, ਜਾਣੋ ਪੂਰਾ ਮਾਮਲਾ
2020 ਵਿਚ ਕੋਵਿਡ-19 ਨਿਯਮਾਂ ਦੀ ਉਲੰਘਣਾ ਕਰਨ ਦੇ ਮਾਮਲੇ ਵਿਚ ਨਹੀਂ ਹੋਏ ਸੀ ਪੇਸ਼
ਭਗਵੰਤ ਮਾਨ ਹੋਣਗੇ 'ਆਪ' ਦਾ CM ਚਿਹਰਾ
ਐਲਾਨ ਮੌਕੇ ਭਾਵੁਕ ਹੋਏ ਮਾਨ
ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ 'ਚ ED ਵਲੋਂ 12 ਥਾਵਾਂ 'ਤੇ ਛਾਪੇਮਾਰੀ
ਕਿਹਾ ਜਾ ਰਿਹਾ ਹੈ ਕਿ ਸਿਆਸੀ ਸਬੰਧ ਰੱਖਣ ਵਾਲੇ ਕੁਝ ਲੋਕਾਂ ਦੇ ਟਿਕਾਣਿਆਂ 'ਤੇ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ।