ਪੰਜਾਬ
Harpal Cheema News : ਆਬਕਾਰੀ ਨੀਤੀ ’ਤੇ ਬੋਲੇ ਵਿੱਤ ਮੰਤਰੀ ਹਰਪਾਲ ਚੀਮਾ
Harpal Cheema News : ਸਾਲ 2024-25 ’ਚ 9,565 ਕਰੋੜ ਦਾ ਮਾਲੀਆ ਇਕੱਠਾ ਹੋਇਆ
Ferozpur News: ਪੰਜਾਬ ਯੂਥ ਕਾਂਗਰਸ ਨੇ ਫਿਰੋਜ਼ਪੁਰ ਦੇ ਗੁਰਦੁਆਰਾ ਸਾਰਾਗੜ੍ਹੀ ਤੋਂ ਹੁਸੈਨੀਵਾਲਾ ਤੱਕ ਨਸ਼ਿਆਂ ਵਿਰੁਧ ਕੱਢਿਆ ਟਰੈਕਟਰ ਮਾਰਚ
ਪੀਵਾਈਵੀ ਪ੍ਰਧਾਨ ਮੋਹਿਤ ਮਹਿੰਦਰਾ ਨੇ ਪਰਮਿੰਦਰ ਸਿੰਘ ਪਿੰਕੀ ਅਤੇ ਕੁਲਬੀਰ ਸਿੰਘ ਜ਼ੀਰਾ ਨਾਲ ਮਿਲ ਕੇ ਮਾਰਚ ਦੀ ਅਗਵਾਈ ਕੀਤੀ
Ashu meets Rahul Gandhi: ਸਾਬਕਾ ਕੈਬਨਿਟ ਮੰਤਰੀ ਆਸ਼ੂ ਨੇ ਰਾਹੁਲ ਗਾਂਧੀ ਨਾਲ ਕੀਤੀ ਮੁਲਾਕਾਤ
Ashu meets Rahul Gandhi: ਸੋਸ਼ਲ ਮੀਡੀਆ ’ਤੇ ਲਿਖਿਆ, ਬਦਲਾਅ ਦੀ ਹਵਾ ਪੱਛਮ ਤੋਂ ਸ਼ੁਰੂ ਹੁੰਦੀ ਹੈ...
ਕਰਨਲ ਕੁੱਟਮਾਰ ਮਾਮਲਾ ਕੋਈ ਰਾਜਨੀਤਕ ਮੁੱਦਾ ਨਹੀਂ ਹੈ : ਜਸਵਿੰਦਰ ਕੌਰ ਬਾਠ
ਕਿਹਾ, ਮੈਂ ਪੰਜਾਬ ਲਈ ਲੜਾਂਗੀ ਤੇ ਸਾਰਿਆਂ ਲਈ ਇਨਸਾਫ਼ ਲਵਾਂਗੀ
ਨਸ਼ਿਆਂ ਵਿਰੁਧ ਪਿੰਡ ਸ਼ੇਰਪੁਰ ’ਚ ਲਗਦੈ 24 ਘੰਟੇ ਠੀਕਰੀ ਪਹਿਰਾ
ਨਸ਼ਾ ਵੇਚਣ ਵਾਲਿਆਂ ’ਤੇ ਪਿੰਡ ਵਾਸੀਆਂ ਦੀ ਤਿੱਖੀ ਨਜ਼ਰ
Jalandhar News : ਸ਼ਹੀਦੀ ਦਿਵਸ 'ਤੇ ਮਿੱਟੀ ਦੀ ਵਰਤੋਂ ਕਰ ਕੇ ਚਿੱਤਰਕਾਰ ਵਰੁਣ ਨੇ ਬਣਾਇਆ ਵਿਲੱਖਣ ਚਿੱਤਰ
Jalandhar News : ਵਿਲੱਖਣ ਚਿੱਤਰ ਨਾਲ ਸ਼ਹੀਦ ਭਗਤ ਸਿੰਘ, ਸ਼ਹੀਦ ਸੁਖਦੇਵ ਅਤੇ ਸ਼ਹੀਦ ਰਾਜਗੁਰੂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ
Ludhiana News: ਲੁਧਿਆਣਾ ਦੇ ਕਲੱਬ 'ਚ ਪੁਲਿਸ ਦਾ ਛਾਪਾ, ਹੁੱਕਾ ਪੀਂਦੇ ਹੋਏ 9 ਵਿਅਕਤੀ ਫੜੇ
Ludhiana News: SHO ਨੇ ਕਿਹਾ- 1 ਹੁੱਕਾ ਬਰਾਮਦ, ਛਾਪੇਮਾਰੀ ਜਾਰੀ ਰਹੇਗੀ
Jalalabad News : ਸ਼ੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ ਤੋਂ ਬਾਅਦ ਪੁਲਿਸ ਨੇ ਨਸ਼ਾ ਵੇਚਣ ਵਾਲੇ ਨੂੰ ਕੀਤਾ ਕਾਬੂ
Jalalabad News : 10 ਗ੍ਰਾਮ ਹੈਰੋਇਨ ਬਰਾਮਦ , ਮਾਮਲਾ ਦਰਜ
Fazilka News : ਫ਼ਾਜ਼ਿਲਕਾ ਦੇ ਪਿੰਡ ਮਲਕਪੁਰਾ ’ਚ ਨੌਜਵਾਨ ਦਾ ਕਤਲ
Fazilka News : ਕਣਕ ਦੀ ਫ਼ਸਲ ’ਚ ਮਿਲੀ ਲਾਸ਼, ਫ਼ੋਰੈਂਸਿਕ ਟੀਮ ਜਾਂਚ ’ਚ ਜੁਟੀ
Patiala News: ਪਟਿਆਲਾ 'ਚ ਕਰਨਲ ਬਾਠ ਦੇ ਪ੍ਰਵਾਰ ਵਲੋਂ ਪ੍ਰਦਰਸ਼ਨ, ਭਾਜਪਾ ਆਗੂ ਪਰਨੀਤ ਕੌਰ ਪ੍ਰਦਰਸ਼ਨ ਵਿਚ ਹੋਏ ਸ਼ਾਮਲ
Patiala News: ਕਈ ਸਾਬਕਾ ਫ਼ੌਜੀ ਵੀ ਪ੍ਰਦਰਸ਼ਨ ਵਿਚ ਸ਼ਾਮਲ