ਪੰਜਾਬ
YouTuber Jasbir Singh : ਯੂਟਿਊਬਰ ਜਸਬੀਰ ਸਿੰਘ ਨੂੰ ਮੁੜ 2 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜਿਆ
YouTuber Jasbir Singh : 3 ਦਿਨਾਂ ਦਾ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਮੁਹਾਲੀ ਅਦਾਲਤ ਵਿਚ ਕੀਤਾ ਸੀ ਪੇਸ਼
Covid-19 in India News : ਭਾਰਤ ’ਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ 5,000 ਨੂੰ ਦੇ ਕੀਤੀ ਪਾਰ, ਜਾਣੋ ਪੰਜਾਬ ’ਚ ਕਿੰਨੇ ਨਵੇਂ ਮਾਮਲੇ ਆਏ ?
Covid-19 in India News : ਪੰਜਾਬ ’ਚ ਕੋਰੋਨਾ ਦੇ 7 ਨਵੇਂ ਮਾਮਲੇ ਆਏ ਸਾਹਮਣੇ
Punjab News : Cricketer Abhishek Sharma ਦੇ ਜੀਜੇ Lavish Oberoi ’ਤੇ ਲੱਗੇ ਕੁੱਟਮਾਰ ਦੇ ਇਲਜ਼ਾਮ
Punjab News :ਇੱਕ ਵੀਡੀਓ ਸ਼ੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜੋ ਲੁਧਿਆਣਾ ਦੀ ਦੱਸੀ ਜਾ ਰਹੀ ਹੈ।
Ravneet Bittu News: ਪੰਜਾਬ ਨੂੰ ਮਿਲਣਗੇ ਤਿੰਨ ਨਵੇਂ 800 ਮੈਗਾਵਾਟ ਬਿਜਲੀ ਉਤਪਾਦਨ ਯੂਨਿਟ, ਕੇਂਦਰ ਨੇ ਦਿੱਤੀ ਹਰੀ ਝੰਡੀ
Ravneet Bittu News: ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਟਵੀਟ ਕਰ ਕੇ ਦਿੱਤੀ ਜਾਣਕਾਰੀ
Malerkotla News: ਮਲੇਰਕੋਟਲਾ ਦੇ ਮੁਸਲਮਾਨਾਂ ਨਾਲ ਸਿੱਖਾਂ ਦਾ ਡੂੰਘਾ ਪਿਆਰ, ਮਿਲ ਕੇ ਮਨਾਉਂਦੇ ਹਨ ਈਦ ਦਾ ਤਿਉਹਾਰ
Malerkotla News: ਅੱਜ ਦੇਸ਼ ਭਰ ਵਿਚ ਈਦ-ਉਲ-ਜ਼ੁਹਾ ਜਾਂ ਬਕਰੀਦ ਦਾ ਤਿਉਹਾਰ ਬਹੁਤ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ
Punjab Corona Death News: ਪੰਜਾਬ ਵਿਚ ਕੋਰੋਨਾ ਨਾਲ ਹੋਈ ਦੂਜੀ ਮੌਤ, ਲੁਧਿਆਣਾ ਦੀ 69 ਸਾਲਾ ਬਜ਼ੁਰਗ ਦੀ ਗਈ ਜਾਨ
Punjab Corona Death News: ਸੂਬੇ ਵਿਚ ਹੁਣ ਤੱਕ 21 ਮਾਮਲੇ ਆਏ ਸਾਹਮਣੇ
Firozpur Encounter News: ਫਿਰੋਜ਼ਪੁਰ ਗੋਲੀਕਾਂਡ ਮਾਮਲੇ 'ਚ ਪੁਲਿਸ ਨੇ ਤਿੰਨ ਮੁਲਜ਼ਮਾਂ ਦਾ ਕੀਤਾ ਐਨਕਾਊਂਟਰ
Firozpur Encounter News: ਬੀਤੇ ਦਿਨੀਂ ਟੈਟੂ ਵਾਲੀ ਦੁਕਾਨ 'ਤੇ ਮੁਲਜ਼ਮਾਂ ਨੇ ਚਲਾਈਆਂ ਸਨ ਗੋਲੀਆਂ
Baba Siddiqui Murder Case : ਬਾਬਾ ਸਿੱਦੀਕੀ ਕਤਲ ਕਾਂਡ ਦਾ ਮਾਸਟਰਮਾਈਂਡ ਕੈਨੇਡਾ ਵਿਚ ਗ੍ਰਿਫ਼ਤਾਰ, ਜਲੰਧਰ ਦਾ ਰਹਿਣ ਵਾਲਾ ਮੁਲਜ਼ਮ
Baba Siddiqui Murder Case : ਪਾਕਿਸਤਾਨੀ ਡੌਨ ਦੀ ਮਦਦ ਨਾਲ ਭੱਜ ਗਿਆ ਸੀ ਵਿਦੇਸ਼
Punjab Weather Update: ਪੰਜਾਬ ਵਿਚ ਗਰਮੀ ਨੇ ਕੱਢੇ ਲੋਕਾਂ ਦੇ ਵੱਟ, 1.8 ਡਿਗਰੀ ਵਧਿਆ ਤਾਪਮਾਨ
Punjab Weather Update: 9 ਜੂਨ ਤੋਂ ਲੂ ਚੱਲਣ ਦਾ ਅਲਰਟ ਜਾਰੀ
ਹਾਈ ਕੋਰਟ ਨੇ ਬਿਸ਼ਨੋਈ ਨੂੰ ਹਿਰਾਸਤ ਵਿੱਚ ਲੈਣ ਦੌਰਾਨ ਕੀਤੇ ਗਏ ਸੁਰੱਖਿਆ ਪ੍ਰਬੰਧਾਂ ਦਾ ਵੇਰਵਾ ਮੰਗਿਆ
ਗੁਰਸ਼ੇਰ ਸਿੰਘ ਸੰਧੂ ਨੇ ਐਫ.ਆਈ.ਆਰ. ਵਿੱਚ ਉਸ ਵਿਰੁੱਧ ਕੀਤੀ ਜਾ ਰਹੀ ਕਾਰਵਾਈ ਨੂੰ ਤੁਰੰਤ ਰੋਕਣ ਦੀ ਅਪੀਲ ਪਾਈ