ਪੰਜਾਬ
AAP MLA Vijay Singla ਦਾ ਦੁਬਾਰਾ ਖੁੱਲ੍ਹੇਗਾ ਭ੍ਰਿਸ਼ਟਾਚਾਰ ਕੇਸ
ਆਡੀਉ ਨਾਲ ਛੇੜਛਾੜ ਕਰਨ ਦੀ ਕਥਿਤ ਕੋਸ਼ਿਸ਼
Dera Baba Nanak ਦੇ ਕੰਢੀ ਖੇਤਰ 'ਚ ਬਣਿਆ ਹੜ੍ਹ ਦਾ ਖਤਰਾ
ਸੰਸਦ ਮੈਂਬਰ ਸੁਖਜਿੰਦਰ ਰੰਧਾਵਾ ਨੇ ਕੇਂਦਰ ਤੇ ਸੂਬਾ ਸਰਕਾਰ ਹੜ੍ਹ ਪੀੜਤਾਂ ਦੀ ਮਦਦ ਲਈ ਕੀਤੀ ਅਪੀਲ
Punjab ਵਿਚ ਦੋ BKI ਕਾਰਕੁਨਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ Hand Grenade ਬਰਾਮਦ
ਮੁਲਜ਼ਮ ਵਿਸ਼ਵਜੀਤ ਤੇ ਜੈਕਸਨ ਕੋਲੋਂ ਬਰਾਮਦ ਹੋਇਆ ਹੈਂਡ ਗ੍ਰਨੇਡ, ਕੀਤਾ ਗ੍ਰਿਫ਼ਤਾਰ
ਰਾਤ ਨੂੰ ਜ਼ਿਆਦਾ ਚਮਕਣ ਵਾਲੇ ਸ਼ਹਿਰਾਂ 'ਚ ਦਿਨੇ ਹੁੰਦੇ ਨੇ ਜ਼ਿਆਦਾ ਅਪਰਾਧ
ਚੰਡੀਗੜ੍ਹ 'ਚ ਅਪਰਾਧ ਦਰ 350 ਜਦਕਿ ਅੰਮ੍ਰਿਤਸਰ 'ਚ ਹੈ 180
GMADA ਨੇ 60 ਜਾਇਦਾਦਾਂ ਵੇਚ ਕੇ ਕਮਾਏ 961 ਕਰੋੜ, ਸਿਰਫ਼ 2 ਸਾਈਟਾਂ ਤੋਂ 646 ਕਰੋੜ
ਸਿਰਫ਼ ਸੈਕਟਰ-78 ਵਿਚ 60 ਵਿਚੋਂ 49 ਜਾਇਦਾਦਾਂ ਵੇਚੀਆਂ ਗਈਆਂ
ਚਿੱਟੀਸਿੰਘਪੁਰਾ 'ਚ ਸ਼ਹੀਦ ਹੋਏ 35 ਸਿੱਖਾਂ ਦੇ ਪਰਿਵਾਰ ਅੱਜ ਵੀ ਇਨਸਾਫ਼ ਦੀ ਉਡੀਕ ਵਿੱਚ: ਗਿਆਨੀ ਕੁਲਦੀਪ ਸਿੰਘ ਗੜਗੱਜ
20 ਮਾਰਚ 2000 ਨੂੰ ਕਤਲ ਕੀਤੇ ਗਏ 35 ਨਿਰਦੋਸ਼ ਸਿੱਖਾਂ ਦੀ ਸੰਗਤ ਵੱਲੋਂ ਬਣਾਈ ਗਈ ਯਾਦਗਾਰ ਤੇ ਤਸਵੀਰਾਂ ਵੀ ਦੇਖੀਆਂ
ਲੰਬੇ ਸਮੇਂ ਤੋਂ ਤਣਾਅ ਵਿੱਚ ਰਹਿਣ ਕਰਕੇ ਪੈਂਦਾ ਹੈ ਦਿਲ ਦਾ ਦੌਰਾ, ਮਾਨਸਿਕ-ਸਰੀਰਕ ਦਬਾਅ ਕਾਰਨ ਮੌਤ ਹੋਈ: ਹਾਈ ਕੋਰਟ
ਤਣਾਅ ਰਹਿਣ ਕਰਕੇ ਸਰੀਰ ਵਿੱਚ ਕਈ ਬਿਮਾਰੀਆਂ ਪੈਦਾ ਹੁੰਦੀਆ ਹਨ।
villages ਵਿਚ ਸੋਲਰ ਲਾਈਟਾਂ ਲਗਾਉਣ ਸਮੇਂ ਹੋਇਆ ਵੱਡਾ ਘਪਲਾ
ਸਾਬਕਾ ਕਾਂਗਰਸੀ ਮੰਤਰੀ ਖਿਲਾਫ਼ ਕਾਰਵਾਈ ਦੀ ਤਿਆਰੀ
ਦਾਦੀ ਨੇ ਆਪਣੀ 8 ਸਾਲ ਦੀ ਪੋਤੀ ਨੂੰ ਬਾਹਰ ਭੇਜਣ ਤੋਂ ਬਾਅਦ ਦੋਹਤੀ ਅਲੀਜਾ ਦਾ ਗਲਾ ਘੁੱਟ ਕੇ ਕੀਤਾ ਕਤਲ
ਅਲੀਜਾ ਨੂੰ ਮਾਰਨ ਤੋਂ ਬਾਅਦ, ਦਾਦਾ-ਦਾਦੀ ਸੀਸੀਟੀਵੀ ਕੈਮਰਿਆਂ ਵਿੱਚ ਉਸਦੀ ਲਾਸ਼ ਨੂੰ ਲਿਫਾਫੇ ਵਿੱਚ ਸੁੱਟਦੇ ਹੋਏ ਕੈਦ ਹੋ ਗਏ।
Nabha ਦੇ ਗੁਰੂ ਤੇਗ ਬਹਾਦਰ ਨਗਰ 'ਚ ਨਹਿਰੀ ਵਿਭਾਗ ਦੀ ਜ਼ਮੀਨ 'ਤੇ ਬਣੇ ਹੋਏ ਹਨ 42 ਘਰ
ਘਰ ਢਾਹੁਣ ਪਹੁੰਚੇ ਨਹਿਰੀ ਵਿਭਾਗ ਦੇ ਮੁਲਾਜ਼ਮਾਂ ਦਾ ਘਰ ਮਾਲਕਾਂ ਨੇ ਕੀਤਾ ਵਿਰੋਧ