ਪੰਜਾਬ
Punjab News : ਮਾਈਨਿੰਗ ਵਿਭਾਗ ਵਲੋਂ ਨਾਭਾ ’ਚ ਵੱਡੀ ਕਾਰਵਾਈ, ਵੱਡੇ ਪੱਧਰ ਮਿੱਟੀ ਤੇ ਰੇਤਾ ਕੀਤਾ ਜਮ੍ਹਾਂ
Punjab News : ਪੁਲਿਸ ਨੇ ਦੋ ਟਿੱਪਰ ਅਤੇ ਇਕ ਜੇ.ਸੀ.ਬੀ ਮਸ਼ੀਨ ਕੀਤੀ ਜ਼ਬਤ
Moga News : ਕਾਰ ਅਤੇ ਟਿੱਪਰ ਵਿਚਕਾਰ ਭਿਆਨਕ ਟੱਕਰ, ਕਾਰ ਚਾਲਕ ਦੀ ਮੌਤ
Moga News : ਮੋਗਾ ਫਿਰੋਜ਼ਪੁਰ ਰੋਡ 'ਤੇ ਵਾਪਰਿਆ ਹਾਦਸਾ
CM ਮਾਨ ਨੇ ਸੁਣਾਇਆ ਆਪਣੇ ਕਾਲਜ ਸਮੇਂ ਦਾ ਰੋਚਕ ਕਿੱਸਾ
ਕਿਹਾ, ਮੇਰੇ ਜਨਮ ਤੇ ਕਰਮ ਭੂਮੀ ਹੈ ਸੁਨਾਮ
Punjab News : ਮਜੀਠੀਆ ਦੀ ਬਗ਼ਾਵਤ ’ਤੇ ਬੋਲੇ ਰਾਜਾ ਵੜਿੰਗ, ਕਿਹਾ, ਇਹ ਇੱਕ ਫ਼ਿਕਸ ਮੈਚ’ ਹੈ
Punjab News : ਮਜੀਠੀਆ ਦੀ ਬਗ਼ਾਵਤ ’ਤੇ ਬੋਲੇ ਰਾਜਾ ਵੜਿੰਗ, ਕਿਹਾ, ਇਹ ਇੱਕ ਫ਼ਿਕਸ ਮੈਚ’ ਹੈ
ਅਮਰੀਕਾ ਦੇ ਰਾਸ਼ਟਰਪਤੀ ਕੈਨੇਡਾ ਨੂੰ ਇਕ ਹੋਰ ਦੇਣਗੇ ਝਟਕਾ
ਟਰੰਪ ਅਮਰੀਕਾ ਤੇ ਕੈਨੇਡਾ ਵਿਚਕਾਰ ਫਿਰ ਤੋਂ ਸਰਹੱਦੀ ਹੱਦਬੰਦੀ ਤੈਅ ਕਰਨਗੇ
Ludhiana News: ਫੁੱਟਬਾਲ ਟੂਰਨਾਂਮੈਂਟ ਦੇ ਇਨਾਮ ਵੰਡ ਸਮਾਰੋਹ ਦੌਰਾਨ ਚੱਲੀਆਂ ਗੋਲੀਆਂ, ਨਾਬਾਲਗ ਦੀ ਮੌਤ
ਗੋਲੀ ਲੱਗਣ ਨਾਲ ਇੱਕ ਕ ਨਾਬਾਲਗ ਬੱਚੇ ਦੀ ਵੀ ਹੋਈ ਮੌਤ
SAD ਦੇ ਸੀਨੀਅਰ ਆਗੂ ਮਜੀਠੀਆ ਵੱਲੋਂ ਜਥੇਦਾਰ ਸਾਹਿਬਾਨ ਬਾਰੇ ਲਏ ਗਏ ਫ਼ੈਸਲੇ ਨਾਲ ਅਸੀਂ ਪੂਰਨ ਤੌਰ ‘ਤੇ ਸਹਿਮਤ ਹਾਂ: ਤਜਿੰਦਰ ਸਿੰਘ ਨਿੱਝਰ
ਪਿਛਲੇ ਕੁੱਝ ਕੁ ਸਮੇਂ ਤੋਂ ਜੋ ਕੁਝ ਹੋ ਵਾਪਰ ਰਿਹਾ ਹੈ, ਉਸ ਦੀ ਪੰਥ ਦਰਦੀਆਂ ਦੇ ਮਨਾਂ ਵਿੱਚ ਵੱਡੀ ਪੀੜਾ ਵਿਖਾਈ ਦੇ ਰਹੀ ਹੈ।
300 ਤੋਂ ਵੱਧ ਅਧਿਆਪਕਾਂ/ਪ੍ਰਿੰਸੀਪਲਾਂ ਨੂੰ ਸਿਖਲਾਈ ਵਾਸਤੇ ਵਿਦੇਸ਼ ਭੇਜਣ ਵਾਲਾ ਪਹਿਲਾ ਸੂਬਾ ਬਣਿਆ ਪੰਜਾਬ
500 ਤੋਂ ਵੱਧ ਅਧਿਆਪਕਾਂ ਨੇ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪੱਧਰ 'ਤੇ ਲਈ ਸਿਖਲਾਈ
War On Drug: ਪੰਜਾਬ ਪੁਲਿਸ ਵਲੋਂ 8ਵੇਂ ਦਿਨ 516 ਥਾਵਾਂ ’ਤੇ ਛਾਪੇ, 130 ਤਸਕਰ ਕਾਬੂ
85 ਐਫ਼ਆਈਆਰ ਦਰਜ, 3 ਕਿਲੋ ਹੈਰੋਇਨ, 9 ਕਿਲੋ ਅਫ਼ੀਮ, 5.39 ਲੱਖ ਰੁਪਏ ਡਰੱਗ ਮਨੀ ਬਰਾਮਦ
Weather News: ਪੰਜਾਬ ਦੇ 6 ਜ਼ਿਲ੍ਹਿਆਂ ਵਿੱਚ ਤਾਪਮਾਨ 28 ਡਿਗਰੀ ਪਾਰ; 12 ਮਾਰਚ ਤੋਂ ਮੀਂਹ ਪੈਣ ਦੀ ਸੰਭਾਵਨਾ
ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ, ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ 1.2 ਡਿਗਰੀ ਸੈਲਸੀਅਸ ਦਾ ਵਾਧਾ ਹੋਇਆ ਹੈ।