ਪੰਜਾਬ
Amritsar News : ਘਰਿੰਡਾ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਪੁਲਿਸ ਨੇ 3 ਨਸ਼ਾ ਤਸਕਰਾਂ ਨੂੰ ਕੀਤਾ ਕਾਬੂ
Amritsar News : ਮੁਲਜ਼ਮਾਂ ਕੋਲੋਂ 3 ਕਿਲੋ ਹੈਰੋਇਨ, 2 ਪਿਸਟਲ 9 M.M. ਤੇ ਇਕ ਮੋਪਡ ਹੋਏ ਬਰਾਮਦ
Punjab School Holiday : ਗਰਮੀ ਨੂੰ ਮੱਦੇਨਜ਼ਰ ਰੱਖਦੇ ਹੋਏ ਕੀ ਭਲਕੇ ਤੋਂ ਪੰਜਾਬ ਦੇ ਸਕੂਲਾਂ ਵਿੱਚ ਹੋਣਗੀਆਂ ਛੁੱਟੀਆਂ?
ਹਰਿਆਣਾ ਵਿੱਚ ਛੁੱਟੀਆਂ ਦਾ ਐਲਾਨ
Punjab News: 2013 ਵਿੱਚ ਇੱਕ ਕਥਿਤ ਫ਼ਰਜ਼ੀ ਪੁਲਿਸ ਮੁਕਾਬਲੇ ਮਾਮਲੇ ’ਚ ਹਾਈ ਕੋਰਟ ਵੱਲੋਂ 15 ਲੱਖ ਰੁਪਏ ਮੁਆਵਜ਼ੇ ਦੇ ਹੁਕਮ
ਇਹ ਮਾਮਲਾ ਅੰਮ੍ਰਿਤਸਰ ਦੇ ਛਾਉਣੀ ਥਾਣਾ ਖੇਤਰ ਨਾਲ ਸਬੰਧਤ ਹੈ
Padma Shri Dr Rattan Singh Jaggi: ਉੱਘੇ ਸਿੱਖ ਵਿਦਵਾਨ ਪਦਮ ਸ਼੍ਰੀ ਡਾ. ਰਤਨ ਸਿੰਘ ਜੱਗੀ ਨਹੀਂ ਰਹੇ
ਸਾਲ 2023 ਵਿੱਚ ਭਾਰਤ ਸਰਕਾਰ ਵੱਲੋਂ ਦੇਸ਼ ਦਾ ਚੌਥਾ ਸਰਵਉੱਚ ਨਾਗਰਿਕ ਸਨਮਾਨ “ਪਦਮ ਸ਼੍ਰੀ” ਸਨਮਾਨ ਨਾਲ ਨਿਵਾਜਿਆ ਗਿਆ।
Bathinda News: ਵਿਜੀਲੈਂਸ ਨੇ ANTF ਦਾ ਸਹਾਇਕ ਥਾਣੇਦਾਰ ਰਿਸ਼ਵਤ ਲੈਂਦਿਆਂ ਕੀਤਾ ਕਾਬੂ
ਦੋਵਾਂ ਖਿਲਾਫ਼ ਰਿਸ਼ਵਤ ਦਾ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।
CM Bhagwant Mann: ਭਾਖੜਾ ਡੈਮ ‘ਤੇ CISF ਸਟਾਫ ਲਗਾਉਣ ਨੂੰ ਲੈ ਕੇ ਭਾਜਪਾ ‘ਤੇ ਵਰ੍ਹੇ ਮੁੱਖ ਮੰਤਰੀ ਮਾਨ
ਪੰਜਾਬ ਭਾਜਪਾ ਦੇ ਸੀਨੀਅਰ ਆਗੂਆਂ ’ਤੇ ਵੀ ਕੀਤਾ ਤਿੱਖਾ ਸ਼ਬਦੀ ਹਮਲਾ
Punjab News: ਪਟਿਆਲਾ ਜ਼ਿਲ੍ਹੇ ਦੇ 8 ਪਿੰਡ ਮੋਹਾਲੀ ਵਿੱਚ ਸ਼ਾਮਲ, ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਕੀਤਾ ਜਾਰੀ
ਪਿੰਡਾਂ ਵਿੱਚ ਜ਼ਮੀਨ ਦੇ ਸਰਕਲ ਰੇਟ ਵੀ ਵਧਣਗੇ
TarnTaran News : ਪਿੰਡ ਝਬਾਲ ਖੁਰਦ ’ਚ ਗੁਟਕਾ ਸਾਹਿਬ ਦੀ ਬੇਅਦਬੀ, ਪਿੰਡ ਅਤੇ ਸਿੱਖ ਸੰਗਤਾਂ ’ਚ ਰੋਸ
TarnTaran News : ਪਿੰਡ ਦੀਆਂ ਨਿਕਲੀਆਂ ਦੋ ਔਰਤਾਂ, ਪੁਲਿਸ ਨੇ ਕੀਤਾ ਮਾਮਲਾ ਦਰਜ਼
Moga News : ਮੋਗਾ ’ਚ ਪੰਜ ਤੋਲੇ ਸੋਨਾ, 5.19 ਲੱਖ ਡਰੱਗ ਮਨੀ ਨਾਲ ਦੋ ਗ੍ਰਿਫ਼ਤਾਰ
Moga News : ਇਕ ਬੰਦੂਕ, ਇਕ ਪਿਸਟਲ ਤੇ 324 ਜ਼ਿੰਦਾ ਕਾਰਤੂਸ ਵੀ ਬਰਾਮਦ
Gurdaspur News : ਗੁਰਦਾਸਪੁਰ ਪਿੰਡ ਦੋਸਤਪੁਰ ’ਚ ਇੱਕ ਬਦਮਾਸ਼ ਤੇ ਪੁਲਿਸ ਵਿਚਾਲੇ ਹੋਈ ਮੁੱਠਭੇੜ
Gurdaspur News : ਗੋਲੀ ਲੱਗਣ ਕਾਰਨ ਬਦਮਾਸ਼ ਹੋਇਆ ਜ਼ਖ਼ਮੀ, ਜ਼ਖ਼ਮੀ ਨੂੰ ਹਸਪਤਾਲ ਕਰਵਾਇਆ ਭਰਤੀ