ਪੰਜਾਬ
Amritsar News: USA ਅਧਾਰਤ ਤਸਕਰ ਜਸਮੀਤ ਲੱਕੀ ਵੱਲੋਂ ਚਲਾਏ ਜਾ ਰਹੇ ਨਸ਼ਾ ਤਸਕਰੀ ਨੈੱਟਵਰਕ ਦਾ ਪਰਦਾਫਾਸ਼; 23 ਕਿਲੋ ਹੈਰੋਇਨ ਬਰਾਮਦ
ਖੇਪ ਹਾਸਲ ਕਰਨ ਵਾਲਾ ਦੋਸ਼ੀ ਕੇਸ ਵਿੱਚ ਨਾਮਜ਼ਦ, ਪੁਲਿਸ ਟੀਮਾਂ ਵੱਲੋਂ ਦੋਸ਼ੀ ਨੂੰ ਫੜਨ ਲਈ ਸਰਗਰਮੀ ਨਾਲ ਕੀਤੀ ਜਾ ਰਹੀ ਕੋਸ਼ਿਸ਼ :ਡੀਜੀਪੀ ਗੌਰਵ ਯਾਦਵ
Tarn Taran News : ਤਹਿਸੀਲਦਾਰ ਯੂਨੀਅਨ ਦੇ ਕਾਰਜਕਾਰੀ ਪ੍ਰਧਾਨ ਲਛਮਣ ਸਿੰਘ ਨੂੰ ਕੀਤਾ ਗਿਆ ਮੁਅੱਤਲ
Tarn Taran News : ਜੋ ਤਰਨਤਾਰਨ ਦੀ ਤਹਿਸੀਲ ਪੱਟੀ ਵਿਖੇ ਸੇਵਾਂਵਾਾਂ ਨਿਭਾ ਰਹੇ ਸਨ
ਗ਼ਰੀਬ ਕਿਸਾਨ ਨੂੰ ਨਿਕਲੀ 1.5 ਕਰੋੜ ਦੀ ਲਾਟਰੀ
ਰੱਬ ਨੇ ਅਰਦਾਸ ਸੁਣੀ ਤਾਂ ਹਰਜੀਤ ਸਿੰਘ ਰਾਤੋ ਰਾਤ ਬਣ ਗਿਆ ਕਰੋੜਪਤੀ
ਸੜਕ ਸੁਰੱਖਿਆ ਫੋਰਸ ਕਰ ਕੇ ਸੜਕ ਹਾਦਸਿਆਂ 'ਚ ਮੌਤਾਂ ਦਾ ਅੰਕੜਾ ਘਟਿਆ- CM ਭਗਵੰਤ ਮਾਨ
ਇੱਕ ਸਾਲ ਵਿੱਚ 48.10 ਫ਼ੀ ਸਦ ਮੌਤਾਂ ਘਟੀਆਂ, SSF ਨੇ ਬਚਾਈਆਂ ਸੈਂਕੜੇ ਜਾਨਾਂ
Mandi Gobindgarh News : ਮੰਡੀ ਗੋਬਿੰਦਗੜ੍ਹ ਕਾਰਜ ਸਾਧਕ ਅਫ਼ਸਰ ਨੇ ਇੱਕ ਨਿੱਜੀ ਇਮਾਰਤ ਢਾਹੁਣ ਦੇ ਦਿੱਤੇ ਨਿਰਦੇਸ਼
Mandi Gobindgarh News : ਪੰਜਾਬ ਮਿਉਂਸਪਲ ਐਕਟ 1911 ਦੀ ਧਾਰਾ ਅਧੀਨ 220 ਦਾ ਨੋਟਿਸ ਕੀਤਾ ਜਾਰੀ
ਸਰਕਾਰੀ ਹਸਪਤਾਲ ’ਚ ਰੋਜ਼ਾਨਾ ਧਨ ਸ੍ਰੀ ਗੁਰੂ ਰਾਮਦਾਸ ਸੰਸਥਾ ਵਲੋਂ ਨਿਭਾਈ ਜਾਂਦੀ ਹੈ ਲੰਗਰ ਦੀ ਸੇਵਾ
ਸਾਨੂੰ ਗੁਰੂ ਸਾਹਿਬ ਨੇ ਸੇਵਾ ਬਖ਼ਸ਼ੀ ਹੈ ਤੇ ਅਸੀਂ ਆਪਣੀ ਸੇਵਾ ਨਿਭਾਅ ਰਹੇ ਹਾਂ : ਸੇਵਾਦਾਰ
Jalandhar News: ਜਲੰਧਰ ’ਚ ਨਸ਼ਾ ਤਸਕਰ ਦੇ ਘਰ ’ਤੇ ਚੱਲਿਆ ਪੀਲਾ ਪੰਜਾ
ਉਸ ਦੇ ਸਾਥੀਆਂ ਵਿਰੁੱਧ ਜਲਦ ਹੀ ਕਾਰਵਾਈ ਕੀਤੀ ਜਾਵੇਗੀ
ਸਾਫ਼ ਹਵਾ ਦੀ ਲੜਾਈ ਲੜ ਰਹੀ ਗੁਰਪ੍ਰੀਤ ਕੌਰ ਖ਼ੁਦ ਹੋਈ ਪ੍ਰਦੂਸ਼ਣ ਦਾ ਸ਼ਿਕਾਰ, ਸਾਂਝੀ ਕੀਤੀ ਆਪਣੀ ਕਹਾਣੀ
ਕਲੀਨ ਏਅਰ ਪੰਜਾਬ ਦੀ ਆਗੂ ਅਤੇ ਸੰਸਥਾਪਕ ਮੈਂਬਰ ਹੈ ਗੁਰਪ੍ਰੀਤ ਕੌਰ
Punjab Weather Update: ਪੰਜਾਬ-ਚੰਡੀਗੜ੍ਹ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ, 10 ਮਾਰਚ ਤੱਕ ਮੌਸਮ ਰਹੇਗਾ ਸਾਫ਼
Punjab Weather Update: ਪਹਾੜਾਂ 'ਤੇ ਬਰਫ਼ਬਾਰੀ ਨੇ ਵਧੀ ਠੰਢ
ਪੰਜਾਬ ਸਰਕਾਰ ਦੀ ਵੱਡੀ ਕਾਰਵਾਈ, 5 ਤਹਿਸੀਲਦਾਰ ਤੇ 9 ਨਾਇਬ ਤਹਿਸੀਲਦਾਰ ਮੁਅੱਤਲ
ਸੇਲਸ ਡੀਡ ਨੂੰ ਰਜਿਸਟਰ ਕਰਨ ਤੋਂ ਕੀਤਾ ਸੀ ਇਨਕਾਰ