ਪੰਜਾਬ
Punjab News : ਖਡੂਰ ਸਾਹਿਬ ਤੋਂ MP ਅੰਮ੍ਰਿਤਪਾਲ ਸਿੰਘ ਦੀ ਪਟੀਸ਼ਨ ਦਾ ਮਾਮਲਾ, 12 ਮਾਰਚ ਨੂੰ ਮਾਮਲੇ ’ਤੇ ਮੁੜ ਹੋਵੇਗੀ ਸੁਣਵਾਈ
Punjab News :ਕਮੇਟੀ ਨੇ ਦੱਸਿਆ 10 ਮਾਰਚ ਨੂੰ ਸਦਨ ਚ ਪੇਸ਼ ਕੀਤੀ ਜਾਵੇਗੀ ਰਿਪੋਰਟ, ਹਾਈ ਕੋਰਟ ਨੇ SIT ਦਾ ਕੀਤਾ ਸੀ ਗਠਨ
ਨਸ਼ਾ ਰੋਕੋ ਮੁਹਿੰਮ ਨੂੰ ਰੋਕਣ ਲਈ ਕਾਂਗਰਸ ਰਚੀ ਸਾਜ਼ਿਸ਼: ਮਾਲਵਿੰਦਰ ਕੰਗ
ਕਾਂਗਰਸ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ
ਅਮਰੀਕਾ NRI ਤੇ ਸਰਪੰਚ ਦੀ ਜੋੜੀ ਦੇ ਚਰਚੇ, ਦੋਵਾਂ ਨੇ ਬਦਲੀ ਪਿੰਡ ਦੀ ਨੁਹਾਰ
ਸਰਪੰਚ ਸਤਨਾਮ ਸਿੰਘ ਤੇ NRI ਗੁਰਨਾਮ ਸਿੰਘ ਨੇ ਪਿੰਡ ’ਚ ਲਗਵਾਏ ਦਰਖ਼ਤ ਤੇ CCTV ਕੈਮਰੇ
Bikram Majithia: ਸੁਪਰੀਮ ਕੋਰਟ ਨੇ ਬਿਕਰਮ ਮਜੀਠੀਆ ਨੂੰ ਡਰੱਗਜ਼ ਮਾਮਲੇ ਵਿੱਚ SIT ਅੱਗੇ ਪੇਸ਼ ਹੋਣ ਦਾ ਦਿੱਤਾ ਹੁਕਮ
ਅਦਾਲਤ ਨੇ ਉਨ੍ਹਾਂ ਨੂੰ 17 ਮਾਰਚ, 2025 ਨੂੰ ਸਵੇਰੇ 11 ਵਜੇ ਪੇਸ਼ ਹੋਣ ਦਾ ਹੁਕਮ ਦਿੱਤਾ ਹੈ
Amritsar News : ਹੁਣ ਪੰਜ ਮੈਂਬਰੀ ਕਮੇਟੀ ਹੀ ਕਰੇਗੀ ਅਕਾਲੀ ਦਲ ਦੀ ਭਰਤੀ
Amritsar News : 18 ਮਾਰਚ ਤੋਂ ਅਕਾਲੀ ਦਲ ਦੀ ਭਰਤੀ ਕੀਤੀ ਜਾਵੇਗੀ ਸ਼ੁਰੂ
Jagraon Accident News: ਜਗਰਾਉਂ 'ਚ ਐਕਵਿਟਾ ਸਵਾਰ ਲੜਕੀ ਨੂੰ ਟਰਾਲੀ ਨੇ ਕੁਚਲਿਆ, ਮੌਤ
Jagraon Accident News: ਸਾਈਕਲ ਨਾਲ ਟਕਰਾਉਣ ਕਾਰਨ ਵਿਗੜਿਆ ਸੰਤੁਲਨ
Mohali News : ਪਾਦਰੀ ਬਜਿੰਦਰ ਸਿੰਘ ਵਿਰੁਧ ਮੋਹਾਲੀ ਅਦਾਲਤ ਨੇ ਜਾਰੀ ਕੀਤਾ ਗ਼ੈਰ-ਜ਼ਮਾਨਤੀ ਵਾਰੰਟ
Mohali News : ਜ਼ੀਰਕਪੁਰ ’ਚ 2018 ਦਾ ਜਿਨਸੀ ਸ਼ੋਸ਼ਣ ਮਾਮਲਾ, ਕਪੂਰਥਲਾ ’ਚ ਵੀ ਦਰਜ ਹੈ ਮਾਮਲਾ
ਹੜਤਾਲੀ ਤਹਿਸੀਲਾਦਾਰਾਂ ਬਾਰੇ ਬੋਲੇ CM ਮਾਨ, ''ਇਹ ਰੱਬ ਬਣ ਕੇ ਬੈਠ ਗਏ, ਰੋਜ਼ ਹੀ ਹੜਤਾਲ ਕਰਨ ਬੈਠ ਜਾਂਦੇ''
''ਇਨ੍ਹਾਂ ਨੂੰ ਜਾਣ ਦਿਓ ਸਮੂਹਿਕ ਛੁੱਟੀ ਤੇ ਅਸੀਂ ਬੰਦੇ ਹੋਰ ਰੱਖ ਲਵਾਂਗੇ''-CM
PAU scientist Dr. Salwinder Singh ਨੇ ਵਿਸ਼ਵ ਪੱਧਰ ’ਤੇ ਦੂਜਾ ਤੇ ਰਾਸ਼ਟਰੀ ਪੱਧਰ ’ਤੇ ਪਹਿਲਾ ਰੈਂਕ ਹਾਸਲ ਕੀਤਾ
PAU scientist Dr. Salwinder Singh: ਸਕਾਲਰ ਜੀਪੀਐਸ ਗਲੋਬਲ ਰੈਕਿੰਗ ’ਚ ਪੌਦਿਆਂ ਦੇ ਪੋਸ਼ਣ ਖੋਜ ਲਈ ਮਿਲਿਆ ਸਨਮਾਨ
Punjab News : ਵੱਡੀ ਖ਼ਬਰ: ਹੜਤਾਲੀ ਮਾਲ ਅਧਿਕਾਰੀਆਂ ਨੂੰ ਪੰਜਾਬ ਸਰਕਾਰ ਦੀ ਚਿਤਾਵਨੀ, ਅੱਜ ਸ਼ਾਮ 5 ਵਜੇ ਤੱਕ ਡਿਊਟੀਆਂ 'ਤੇ ਪਰਤੋ
Punjab News : ਡਿਊਟੀ ’ਤੇ ਨਾ ਪੁੱਜਣ ਵਾਲਿਆਂ ਨੂੰ ਕਰ ਦਿੱਤਾ ਜਾਵੇਗਾ ਮੁਅੱਤਲ