ਪੰਜਾਬ
Mohali Encounter : ਮੋਹਾਲੀ ’ਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਮੁਠਭੇੜ, ਮੁਲਜ਼ਮਾਂ ਨੇ ਪੁਲਿਸ 'ਤੇ ਕੀਤੀ ਫ਼ਾਇਰਿੰਗ
Mohali Encounter : ਜਵਾਬੀ ਕਾਰਵਾਈ ’ਚ ਪੁਲਿਸ ਨੇ ਕੀਤੀ ਫ਼ਾਇਰਿੰਗ, ਮੁਲਜ਼ਮ ਦੇ ਲੱਤ ’ਚ ਵੱਜੀ ਗੋਲੀ
ਪੰਜਾਬ ਦੇ ਕਾਂਗਰਸ ਆਗੂ ਵਿਜੈ ਇੰਦਰ ਸਿੰਗਲਾ ਨੂੰ ਕਾਂਗਰਸ ’ਚ ਮਿਲੀ ਅਹਿਮ ਜ਼ਿੰਮੇਵਾਰੀ
ਨਵੇਂ ਬਣੇ ਪਾਰਟੀ ਦੇ ਕੌਮੀ ਅਸਾਸੇ ਅਤੇ ਜਾਇਦਾਦਾਂ ਵਿਭਾਗ ਦੇ ਹੋਣਗੇ ਇੰਚਾਰਜ
ਅਮਰਪਾਲ ਸਿੰਘ ਹੋਣਗੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਵੇਂ ਚੇਅਰਮੈਨ
ਸਰਕਾਰ ਨੇ ਪੱਤਰ ਕੀਤਾ ਜਾਰੀ
Tarn Taran News : ਤਰਨਤਾਰਨ ’ਚ ਦਿਨ ਦਿਹਾੜੇ ਨੌਜਵਾਨ ਦਾ ਗੋਲ਼ੀ ਮਾਰ ਕੇ ਕਤਲ
Tarn Taran News : ਪੁਰਾਣੀ ਰੰਜਿਸ਼ ਦੇ ਚਲਦਿਆਂ ਅਣਪਛਾਤਿਆਂ ਨੇ ਚਲਾਈਆਂ ਗੋਲੀਆਂ, 10 ਮਹੀਨੇ ਪਹਿਲਾਂ ਹੀ ਹੋਇਆ ਸੀ ਵਿਆਹ
Mandi Gobindgarh News : ਮੰਡੀ ਗੋਬਿੰਦਗੜ੍ਹ ’ਚ ਨਸ਼ਿਆਂ ਖਿਲਾਫ਼ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ, ਮਹਿਲਾ ਤਸਕਰ ਦੇ ਘਰ ‘ਤੇ ਚੱਲਿਆ ਪੀਲਾ ਪੰਜਾ
Mandi Gobindgarh News : ਸਲੋਚਨਾ ਦੇਵੀ ਤੇ ਉਸ ਦੇ ਪਰਿਵਾਰ ’ਤੇ ਨਸ਼ਾ ਤਸਕਰੀ ਦੇ ਕਈ ਮਾਮਲੇ ਦਰਜ
Punjab Vidhan Sabha: ਪੰਜਾਬ ਵਿਧਾਨ ਸਭਾ ਅਣਮਿਥੇ ਸਮੇਂ ਲਈ ਸਥਗਿਤ
ਪੰਜਾਬ ਵਿਧਾਨ ਸਭਾ ਅਣਮਿਥੇ ਸਮੇਂ ਲਈ ਸਥਗਿਤ
ਪੰਜਾਬ ਦੀ ਸਿਆਸਤ ਵਿੱਚ ਨੌਜਵਾਨ ਵੱਡੀ ਭੂਮਿਕਾ ਨਿਭਾਅ ਸਕਦੇ : ਗਿਆਨੀ ਹਰਪ੍ਰੀਤ ਸਿੰਘ
"ਬਾਦਲ ਧੜਾ ਮੇਰੇ ਉੱਤੇ ਵੱਟੇ ਮਾਰ ਰਿਹਾ ਹੈ ਪਤਾ ਨਹੀਂ ਮੇਰੇ ਉੱਤੇ ਕਿਹੜੇ ਫ਼ਲ ਦਿਖ ਰਹੇ ਹਨ।"
ਸਿੱਖ ਨੌਜਵਾਨ ਦੀ ਕਲਾ ਦੇ ਅਮਰੀਕਾ, ਕੈਨੇਡਾ ਤਕ ਹੋਏ ਚਰਚੇ
ਇਕਬਾਲ ਸਿੰਘ ਸਿਰਫ਼ 50 ਰੁਪਏ ਲੈ ਕੇ ਘਰੋਂ ਕਲਾ ਸਿੱਖਣ ਲਈ ਨਿਕਲਿਆ ਸੀ, ਹੁਣ ਕਮਾਉਂਦੈ ਲੱਖਾਂ ਰੁਪਏ
ਸੁਪਰੀਮ ਕੋਰਟ ਨੇ ਐਡੀਸ਼ਨਲ ਐਡਵੋਕੇਟ ਜਨਰਲ ਵੱਲੋਂ ਦਿੱਤੇ ਗਏ ਅੰਡਰਟੇਕਿੰਗ ਨੂੰ ਅਸਵੀਕਾਰ ਕਰਨ 'ਤੇ ਪੰਜਾਬ ਸਰਕਾਰ ਨੂੰ ਲਗਾਈ ਫਟਕਾਰ
ਯੋਜਨਾ 15 ਜੂਨ, 2002 ਤੱਕ ਪ੍ਰਕਾਸ਼ਿਤ ਅਤੇ ਲਾਗੂ ਕੀਤੀ ਜਾਣੀ ਸੀ
Punjab News : ਪੰਜਾਬ ਸਰਕਾਰ ਦਾ ਵੱਡਾ ਐਕਸ਼ਨ, 58 ਤਹਿਸੀਲਦਾਰਾਂ ਤੇ 177 ਨਾਇਬ ਤਹਿਸੀਲਦਾਰਾਂ ਦੇ ਕੀਤੇ ਤਬਾਦਲੇ
Punjab News : ਦੂਰ ਦੁਰਾਡੇ ਦੇ ਇਲਾਕਿਆਂ 'ਚ ਕੀਤੀਆਂ ਬਦਲੀਆਂ