ਪੰਜਾਬ
Sultanpur Lodhi News : ਸੁਲਤਾਨਪੁਰ ਲੋਧੀ ’ਚ ਦਰਿਆ ਬਿਆਸ ’ਚ ਡੁੱਬੇ ਭੈਣ-ਭਰਾ, ਭਰਾ ਦੀ ਲਾਸ਼ ਬਰਾਮਦ, ਭੈਣ ਦੀ ਭਾਲ ਜਾਰੀ
Sultanpur Lodhi News : ਵਾਢੀ ਕਰਨ ਖੇਤ ਗਏ ਸੀ ਭੈਣ-ਭਰਾ, ਪੈਰ ਤਿਲਕਣ ਮਗਰੋਂ ਇਕ ਦੂਜੇ ਨੂੰ ਬਚਾਉਂਦਿਆਂ ਵਾਪਰੀ ਘਟਨਾ
Punjab News: ਭਗਵੰਤ ਮਾਨ ਸਰਕਾਰ ਨੇ ਚੱਪੜਚਿੜੀ ਖੁਰਦ ਤੋਂ ਚੱਪੜਚਿੜੀ ਕਲਾਂ ਸੜਕ ਦੇ ਨਵੀਨੀਕਰਨ ਨੂੰ ਦਿੱਤੀ ਪ੍ਰਵਾਨਗੀ
ਪ੍ਰੋਜੈਕਟ ਲਈ 3.77 ਕਰੋੜ ਰੁਪਏ ਮਨਜ਼ੂਰ ਕੀਤੇ
Talwandi Sabo News: ਜ਼ਮੀਨੀ ਵਿਵਾਦ ਦੇ ਚੱਲਦਿਆਂ ਪੁੱਤ ਨੇ ਪਿਓ ਦਾ ਕੀਤਾ ਕਤਲ
Talwandi Sabo News: ਮ੍ਰਿਤਕ 2022 ’ਚ ਲੜਿਆ ਸੀ ਵਿਧਾਨ ਸਭਾ ਚੋਣ
Sri Muktsar Sahib: ਸੀਵਰੇਜ ਦੀ ਸਫ਼ਾਈ ਕਰਨ ਮੌਕੇ ਗੈਸ ਚੜਨ ਨਾਲ ਨੌਜਵਾਨ ਦੀ ਮੌਤ
ਦੋ ਦੀ ਹਾਲਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ।
Punjab News: ਸੰਗਰੂਰ ਵਿੱਚ 12 ਮਈ ਨੂੰ ਸਾਰੇ ਸਕੂਲ ਅਤੇ ਵਿਦਿਅਕ ਅਦਾਰੇ ਰਹਿਣਗੇ ਬੰਦ
ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਅਪੀਲ
Punjab Government: ਭਗਵੰਤ ਮਾਨ ਸਰਕਾਰ ਨੇ ਚੱਪੜਚਿੜੀ ਖੁਰਦ ਤੋਂ ਚੱਪੜਚਿੜੀ ਕਲਾਂ ਸੜਕ ਦੇ ਨਵੀਨੀਕਰਨ ਨੂੰ ਦਿੱਤੀ ਪ੍ਰਵਾਨਗੀ
ਪ੍ਰੋਜੈਕਟ ਲਈ 3.77 ਕਰੋੜ ਰੁਪਏ ਕੀਤੇ ਮਨਜ਼ੂਰ
Amritsar News : ਅੰਮ੍ਰਿਤਸਰ ’ਚ ਬੀਐਸਐਫ ਨੇ ਪੰਜਾਬ ਸਰਹੱਦ 'ਤੇ ਡਰੋਨ ਅਤੇ ਹੈਰੋਇਨ ਬਰਾਮਦ ਕੀਤਾ
Amritsar News : ਦੋ ਵੱਖ-ਵੱਖ ਘਟਨਾਵਾਂ ’ਚ 5 ਡਰੋਨ ਤੇ 1 ਹੈਰੋਇਨ ਪੈਕੇਟ ਜ਼ਬਤ
Punjab News : ਬੀਬੀਐਮਬੀ ਮੁੱਦੇ 'ਤੇ ਰਵਨੀਤ ਬਿੱਟੂ ਨੂੰ ਸੰਸਦ ਮੈਂਬਰ ਮਾਲਵਿੰਦਰ ਸਿੰਘ ਦਾ ਢੁਕਵਾਂ ਜਵਾਬ
Punjab News : ਕਿਹਾ ਕਿ ਦਿੱਲੀ ਦੇ AC ਕਮਰਿਆਂ ’ਚ ਬੈਠ ਕੇ ਫੋਕੀ ਪੰਜਾਬ ਨਾਲ ਹਮਦਰਦੀ ਦਿਖਾ ਰਹੇ ਹਨ
Punjab News: ਪੁਣਛ ਹਮਲੇ ਦੇ ਜ਼ਖ਼ਮੀਆਂ ਲਈ ਮੰਤਰੀ ਹਰਭਜਨ ਈ.ਟੀ.ਓ ਨੇ ਕੀਤਾ ਖੂਨਦਾਨ
ਪੀੜਤ ਪਰਿਵਾਰਾਂ ਦੇ ਮੈਂਬਰਾਂ ਨੂੰ ਹਰ ਮਦਦ ਦਾ ਦਿੱਤਾ ਭਰੋਸਾ
Punjab News : ਸੋਮਵਾਰ ਤੋਂ ਮੁੜ ਖੁੱਲ੍ਹਣਗੇ ਸਾਰੇ ਵਿਦਿਅਕ ਅਦਾਰੇ: ਹਰਜੋਤ ਸਿੰਘ ਬੈਂਸ
Punjab News : ਪ੍ਰੀਖਿਆਵਾਂ ਸੋਧੇ ਹੋਏ ਸ਼ਡਿਊਲ ਅਨੁਸਾਰ ਹੀ ਹੋਣਗੀਆਂ