ਪੰਜਾਬ
Sangrur News : ਮੁੱਖ ਮੰਤਰੀ ਨੇ ਲੈਂਡ ਪੂਲਿੰਗ ਸਕੀਮ ਬਾਰੇ ਲੋਕਾਂ ਨੂੰ ਗੁਮਰਾਹ ਕਰ ਰਹੀ ਵਿਰੋਧੀ ਧਿਰ ਨੂੰ ਲਾਏ ਰਗੜੇ
Sangrur News : ਸਕੀਮ ਨੂੰ ਅਗਾਂਹਵਧੂ ਤੇ ਕਿਸਾਨ ਪੱਖੀ ਦੱਸਿਆ
Bangladesh News : ਬੰਗਲਾਦੇਸ਼ 'ਚ ਹਵਾਈ ਫ਼ੌਜ ਦਾ ਜਹਾਜ਼ ਹਾਦਸਾਗ੍ਰਸਤ
Bangladesh News : ਸਕੂਲ ਦੀ ਇਮਾਰਤ 'ਤੇ ਡਿੱਗਿਆ F-7 ਏਅਰ ਟ੍ਰੇਨਰ ਜਹਾਜ਼
Ludhiana News : ਲੁਧਿਆਣਾ 'ਚ ਨੌਜਵਾਨ ਦੀ ਗੋਲੀ ਲੱਗਣ ਨਾਲ ਹੋਈ ਮੌਤ
Ludhiana News : ਬੇਹੋਸ਼ੀ ਦੀ ਹਾਲਤ 'ਚ ਮਿਲਣ 'ਤੇ ਦੋਸਤਾਂ ਨੇ ਪਹੁੰਚਾਇਆ ਹਸਪਤਾਲ, ਡਾਕਟਰਾਂ ਨੇ ਨੌਜਵਾਨ ਨੂੰ ਮ੍ਰਿਤਕ ਐਲਾਨਿਆ
Hemkunt Sahib ਯਾਤਰਾ ਦੌਰਾਨ 18 ਸਾਲਾ ਨੌਜਵਾਨ ਦੀ ਖੱਡ 'ਚ ਡਿੱਗਣ ਕਾਰਨ ਮੌਤ
ਰੇਲਿੰਗ ਤੋਂ ਤਿਲਕਣ ਕਾਰਨ 300 ਫ਼ੁਟ ਖੱਡ 'ਚ ਡਿੱਗਿਆ ਨੌਜਵਾਨ
Jalandhar 'ਚ School Bus ਹੇਠਾਂ ਆ ਕੇ 4 ਸਾਲਾ ਬੱਚੀ ਦੀ ਮੌਤ, ਪੜੋ ਪੂਰਾ ਮਾਮਲਾ
ਬੱਸ ਤੋਂ ਹੇਠਾਂ ਉਤਰਨ ਵੇਲੇ ਵਾਪਰਿਆ ਹਾਦਸਾ, ਐਸ.ਡੀ. ਪਬਲਿਕ ਸਕੂਲ ਦੀ ਦੱਸੀ ਜਾ ਰਹੀ ਹੈ ਬੱਸ
Delhi ਦੇ ਪੁਰਾਣੇ ਰਾਜੇਂਦਰ ਨਗਰ 'ਚ UPSC ਦੀ ਤਿਆਰੀ ਕਰ ਰਹੇ Student ਨੇ ਕੀਤੀ ਖੁਦਕੁਸ਼ੀ
ਮ੍ਰਿਤਕ ਦੀ ਪਛਾਣ ਜੰਮੂ ਦੇ ਰਹਿਣ ਵਾਲੇ ਤਰੁਣ ਠਾਕੁਰ (25) ਵਜੋਂ ਹੋਈ
Mamdot News: ਖੇਤ 'ਚੋਂ ਮੀਂਹ ਦਾ ਪਾਣੀ ਕੱਢਣ ਲਈ ਪੁੱਟੇ ਡੂੰਘੇ ਟੋਏ 'ਚ 5 ਸਾਲ ਦੇ ਬੱਚੇ ਦੀ ਡੁੱਬਣ ਕਾਰਨ ਮੌਤ
ਮਿ੍ਤਕ ਬੱਚਾ ਪ੍ਰੀ -ਪ੍ਰਾਇਮਰੀ ਦਾ ਵਿਦਿਆਰਥੀ ਸੀ ।
Punjab Weather update: ਪੰਜਾਬ 'ਚ 2 ਦਿਨਾਂ ਲਈ ਭਾਰੀ ਮੀਂਹ ਦੀ ਚੇਤਾਵਨੀ
12 ਜ਼ਿਲ੍ਹਿਆਂ ਵਿੱਚ ਯੈਲੋ ਅਲਰਟ
Earthquake News: ਭੂਚਾਲ ਨਾਲ ਹਿੱਲੀ ਧਰਤੀ, ਜਾਣੋ ਕਿੱਥੇ-ਕਿੱਥੇ ਲੱਗੇ ਝਟਕੇ
ਤਜ਼ਾਕਿਸਤਾਨ 'ਚ ਭੂਚਾਲ ਦੀ 4.6 ਤੀਬਰਤਾ ਕੀਤੀ ਦਰਜ